Show Mxrci On It
ਹਾ ਹਾ ਹਾ
ਹੋ ਪਹਿਲੀ ਵਾਰੀ ਰੋਕ ਦੇਈ ਦਾ
ਦੂਜੀ ਵਾਰ ਟੋਕ ਦੇਈ ਦਾ
ਫਿਰ ਵੀ ਜੇ ਕੋਈ ਸਿਰ ਤੇ ਚੜ੍ਹਦਾ
ਤੀਜੀ ਵਾਰੀ ਠੋਕ ਦੇਈ ਦਾ
ਫੇਰ ਛਿੱਤਰਾ ਨ ਗੱਲ ਸਮਝਾ ਦਾ ਗੋਰੀਏ
ਅਸੀ ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਅਸੀ ਬੋਲਦੇ ਨੀ ਠੋਕ ਦੇ ਇੱਕ ਜਿਆਦਾ ਗੋਰੀਏ
ਕਾਲੀ ਤੜਕੇ ਉੱਠ ਕੇ ਸ਼ਕ ਲੇਈ ਦੀ ਗੰਨ ਗੱਡੀ ਦੇ ਵਿਚ ਰੱਖ ਲੇਈ ਦੀ
ਮੁੱਛ ਬੱਦਲਾਂ ਵੱਲ ਨੂੰ ਚੱਕ ਲੇਈ ਦੀ ਫੇਰ ਡੋਰ ਰੱਬ ਤੇ ਛੱਡ ਦੇਈ ਦੀ
ਆਜਾ ਧਰਤੀ ਤੇ ਸਵਰਗ ਦਿਖਾ ਦਾ ਗੋਰੀਏ
ਅਸੀ ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਅਸੀ ਬੋਲਦੇ ਨੀ ਠੋਕ ਦੇ ਇੱਕ ਜਿਆਦਾ ਗੋਰੀਏ
ਐਵੇਂ ਮੱਸ਼ਰੇ ਹੋਏ ਲੋਕਾਂ ਵਾਂਗੂੰ Fire ਹਵਾ ਵਿਚ ਕੱਢਦੇ ਨਹੀ
ਜੇ ਡੱਬ ਨਾਲਲ ਲੱਗਿਆ ਦਿਖਾਇਆ ਨੀ ਤੈਨੂੰ ਏ ਨਾ ਸੋਚੀ ਰੱਖਦੇ ਨਹੀਂ
ਇਹ ਟਾਈਮ ਉੱਤੇ ਪਾਉਦਾ ਏ ਪਟਾਕਾ ਗੋਰੀਏ
ਅਸੀ ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ (ਹਾ ਹਾ ਹਾ)
ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਅਸੀ ਬੋਲਦੇ ਨੀ ਠੋਕ ਦੇ ਇੱਕ ਜਿਆਦਾ ਗੋਰੀਏ
ਗੱਲ ਕੁੜੀਆਂ ਦੀ ਕਲਮ ਚੋ ਘੱਟ ਮਿਲੂਗੀ
ਨਾ ਹੀ ਮਿਲਨੀ ਕੋਈ ਪੂਜਾ ਤੇ ਸ਼ਬਾਨਾ ਕੁੜੀਏ
ਹੋ ਸੁਣੀ ਮਰਦਾਂ ਦੀ ਗੱਡੀ ਵਿਚ ਜਾ ਕੇ ਚੱਲਦਾ
ਹੋ ਵਰਿੰਦਰ ਬਰਾੜ ਦਾ ਗਾਣਾ ਕੁੜੀਏ
ਹੋ ਸਾਡੇ ਗਾਣਿਆਂ ਤੋਂ ਲਾਉਂਦੇ ਆ ਅੰਦਾਜ਼ਾ ਗੋਰੀਏ
ਅਸੀ ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ
ਅਸੀ ਬੋਲਦੇ ਨੀ ਥੋਕ ਦੇ ਆ ਜਿਆਦਾ ਗੋਰੀਏ
ਤੈਨੂੰ ਲੋਕਾਂ ਤੋਂ ਪਤਾ ਲੱਗ ਗਿਆ ਹੋਣਾ
ਭੀ ਵਰਿੰਦਰ ਬਰਾੜ ਨਹੇਰੀ ਲਿਆ ਰਿਹਾ
ਇਹ ਹੋਰਾਂ ਵਾਂਗੂੰ ਇਕ ਦੂਜੇ ਨੂੰ ਮਾੜਾ ਬੋਲਦਾ ਨਹੀਂ
ਇਹ ਜੱਟ ਬਿਨਾ Controversy ਤੋਂ ਹੀ ਛਾ ਰਿਹਾ
ਹੋ ਬਸ ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ(ਬੋਲਦੇ ਨੀ ਬੋਲਦੇ ਨੀ ਜਿਆਦਾ ਗੋਰੀਏ)