Gill Saab Music
ਓ, ਸਮੇਂ ਪਿੱਛਲੇ 'ਚ, ਥੋਡਾ ਸਿੱਕਾ ਚੱਲਦਾ ਹੋਊ
ਮੂੰਹੋਂ ਦੱਸਦਾ ਜ਼ਮਾਨਾ, ਜੱਟ ਵੱਲ ਦਾ ਹੋਊ
ਦੱਸਦਾ ਜ਼ਮਾਨਾ, ਜੱਟ ਵੱਲ ਦਾ ਹੋਊ
ਓ, ਸਮੇਂ ਪਿੱਛਲੇ 'ਚ, ਥੋਡਾ ਸਿੱਕਾ ਚੱਲਦਾ ਹੋਊ
ਮੂੰਹੋਂ ਦੱਸਦਾ ਜ਼ਮਾਨਾ, ਜੱਟ ਵੱਲ ਦਾ ਹੋਊ
ਓ, ਬੰਦੇ ਨਵਿਆਂ ਦੇ ਵੱਲੋਂ ਮੂਹਰੇ ਖੜ੍ਹਦਾ ਏ ਜੱਟ
ਜਿਹਨੂੰ ਰਹਿੰਦੇ ਨੇ ਪੁਰਾਣੇ ਬਦਨਾਮ ਕਰਦੇ
ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
ਓ, ਜਦੋਂ ਤੱਕ ਮੇਰੇ ਸਾਹ ਵਿੱਚ ਸਾਹ ਚੱਲਦੇ
ਮੈਥੋਂ ਜ਼ਰਿਆ ਜਾਣਾ, ਕੋਈ ਮੂਹਰੇ ਖੰਘਿਆ
ਓ, ਜਿਹੜੇ ਕਹਿੰਦੇ ਸਾਡੇ ਵਰਗਾ ਈ, ਹੈ ਕੋਈ ਨਾ
ਕਿਹੜਾ ਮਾਂ ਨੇ ਤੂੰ ਪੁੱਤ, ਐਥੇ ਕੱਲਾ ਈ ਜੰਮਿਆ
ਕਿਹੜਾ ਮਾਂ ਨੇ ਤੂੰ ਪੁੱਤ, ਐਥੇ ਕੱਲਾ ਈ ਜੰਮਿਆ
ਇਤਿਹਾਸ ਵਿੱਚ ਦੇਖ ਅੱਜ, ਨਾਮ ਜੜਤਾ
ਪਿੰਡ ਵਾਲੇ ਵੀ ਨੇ ਮੁੰਡੇ ਉੱਤੇ ਮਾਣ ਕਰਦੇ
ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
ਓ, ਮੇਰੇ ਦਾਦੇ ਨੇ ਸਿਖਾਇਆ, ਕੰਮ ਆਪ ਕਰਨਾ
ਮੈਨੂੰ ਗ਼ੈਰਾਂ ਦਿਆਂ ਮੋਢਿਆਂ ਤੇ ਮਾਣ ਨਾ ਕੋਈ
ਓ, ਜਿਹੜੀ ਖੜ੍ਹ ਜੇ ਬਰਾਬਰ, ਨੀ ਤੇਰੇ ਜੱਟ ਦੇ
ਮੈਨੂੰ ਹਜੇ ਤੱਕ ਲੱਭੀ, ਐਸੀ ਜਾਨ ਨਾ ਕੋਈ
ਓ, ਅੱਜ ਲੋਕਾਂ ਦਿਆਂ, ਬੁੱਲ੍ਹਾਂ ਉੱਤੇ ਗੱਲ ਚੱਲਦੀ
ਕਿ ਵੱਡੇ ਖੱਬੀ ਖਾਨ, ਜੱਟ ਦਾ ਸ਼ਿਕਾਰ ਲੱਗਦੇ
ਓ, ਕੱਲਾ ਲਿਖਦਾ ਤੇ ਗਾਉਂਦਾ ਕੱਲਾ ਹਿੱਕ ਠੋਕ ਕੇ
ਮੇਰੇ ਗਾਣੇ ਵਿੱਚ ਬੰਦਿਆਂ ਦਾ ਕੰਮ ਨਾ ਕੋਈ
ਓ, ਕੰਮ ਕੱਲੇ ਨੇ ਚਲਾਇਆ, ਤਾਹੀਂ ਮੰਨੇ ਦੁਨੀਆਂ
ਕੱਲਾ ਤੁਰਿਆ ਸੀ, gang ਵਾਲਾ ਕੰਮ ਨਾ ਕੋਈ
ਓ, ਕੰਮ ਕੱਲੇ ਨੇ ਚਲਾਇਆ, ਤਾਹੀਂ ਮੰਨੇ ਦੁਨੀਆਂ
ਕੱਲਾ ਤੁਰਿਆ ਸੀ, gang ਵਾਲਾ ਕੰਮ ਨਾ ਕੋਈ
ਓ, ਰੌਲਾ ਚੱਲੇ ਤੇਰੇ ਸ਼ਹਿਰ ਅੱਜ, ਸੁਣ ਕੰਨ ਲਾ ਕੇ
ਨਵਾਂ ਉੱਠਿਆ, Varinder Brar ਦੱਸਦੇ
ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
ਓਏ, ਇਹ ਗੁੱਸਾ, ਓਹੀ struggler ਦਾ
ਜਿਹਨੂੰ ਪਹਿਲਾਂ ਲੋਕ ignore ਕਰਦੇ ਸੀ
ਇਹ ਗੁੱਸਾ, ਓਹੀ struggler ਦਾ ਆ
ਜਿਹਨੂੰ ਪੁਰਾਣੇ, ਪਹਿਲਾਂ ਮਖ਼ੌਲ ਕਰਦੇ ਸੀ
ਤੇ ਐਦਾਂ ਈ, ਗੁੱਸੇ ਆਲੀ ਕਲਮ ਚਲਾਊ, ਤੇਰਾ ਯਾਰ
ਓ, ਤੂੰ ਸੁਣਨਾ ਚਾਹੇਂਗਾ ਨੀ
ਤਾਂ ਵੀ ਤੇਰੇ ਕੰਨਾਂ ਤੱਕ ਆਊ Varinder Brar