[ Featuring Prakash Kaur ]
ਵੇ ਰੱਸੀਆਂ ਨੀਂਬੂ ਲਿਆ ਦੇ ਵੇ ਮੇਰੀ ਉੱਠੀ ਕਲੇਜੇ ਪੀੜ
ਵੇ ਰੱਸੀਆਂ ਨੀਂਬੂ ਲਿਆ ਦੇ ਵੇ ਮੇਰੀ ਉੱਠੀ ਕਲੇਜੇ ਪੀੜ
ਅੱਜ ਮੋਈ ਕੱਲ ਮੋਈ ਝੱਟ ਮੋਈ ਪਟ ਮੋਈ
ਵੇ ਰੱਸੀਆਂ
ਵੇ ਰੱਸੀਆਂ ਨੀਂਬੂ ਲਿਆ ਦੇ ਵੇ ਮੇਰੀ ਉੱਠੀ ਕਲੇਜੇ ਪੀੜ
ਰੱਸੀਆਂ ਨੀਂਬੂ ਲਿਆ ਦੇ ਵੇ ਮੇਰੀ ਉੱਠੀ ਕਲੇਜੇ ਪੀੜ
ਨੀਂਬੂ ਲਿਆ ਨੀਂਬੂ ਲਿਆ ਨੀਂਬੂ ਲਿਆ ਨੀਂਬੂ ਲਿਆ ਨੀਂਬੂ ਲਿਆ
ਨਾ ਨੀਂਬੂਆ ਤੂੰ ਇੱਥੇ ਸਮੀਤਾ
ਨਾ ਨੀਂਬੂਆ ਲਾਹੋਰੇ
ਨਾ ਨੀਂਬੂਆ ਤੂੰ ਇੱਥੇ ਸਮਿਤਾ
ਨਾ ਨੀਂਬੂਆ ਲਾਹੋਰੇ
ਸ਼ਾਵਾ ਸ਼ੇ ਮੇਰੇ ਮਾਹੀਏ ਦਾ
ਜਿਹਨੇ ਨੀਂਬੂ ਲੇ ਆਂਦੇ ਟੋਲ ਕੇ
ਵੇ ਰੱਸੀਆਂ
ਵੇ ਰੱਸੀਆਂ ਨੀਂਬੂ ਲਿਆ ਦੇ ਵੇ ਮੇਰੀ ਉੱਠੀ ਕਲੇਜੇ ਪੀੜ
ਅੱਜ ਮੋਈ ਕੱਲ ਮੋਈ ਝੱਟ ਮੋਈ ਪਟ ਮੋਈ
ਵੇ ਰੱਸੀਆਂ
ਆ ਰੱਸੀਆਂ ਨੀਂਬੂ ਲਿਆ ਦੇ ਵੇ ਮੇਰੀ ਉੱਠੀ ਕਲੇਜੇ ਪੀੜ
ਨੀਂਬੂ ਲਿਆ ਨੀਂਬੂ ਲਿਆ ਨੀਂਬੂ ਲਿਆ ਨੀਂਬੂ ਲਿਆ ਨੀਂਬੂ ਲਿਆ