ਬੇਪਰਵਾਹ ਮਾਹਿਆ ਲਾਪਰਵਾਹ ਡੋਲਾ
ਮੈਂ ਤੇਰੀ, ਤੂ ਮੇਰਾ ਦੱਸ ਦੇ ਵੇ ਕਿ ਰੌਲਾ
ਬੇਪਰਵਾਹ ਮਾਹਿਆ ਲਾਪਰਵਾਹ ਡੋਲਾ
ਮੈਂ ਤੇਰੀ ਤੂ ਮੇਰਾ ਦੱਸ ਦੇ ਵੇ ਕਿ ਰੌਲਾ
ਵਿਹਡੇ ਚ ਆਵਾਂ ਤੇਰੇ ਬਣ ਕੇ ਕਲੀਰੇ
ਚੁੰਨੀਯਨ ਰੰਗਵਾਨ ਤੇਰੇ ਰੰਗ ਦੇ ਜੋ ਚੀਰੇ
ਗੂਝਿਯਾ ਤੂ ਬੂਝ ਲੈ ਮੇਰੇ ਨੈਨਾ ਨੂ ਪੜ ਕੇ
ਪੁੱਗੀਯਨ ਕਦੇ ਨੀ ਵੇ ਦਿੰਦਾ ਤੇ ਅੱਡ ਕੇ
ਬੇਪਰਵਾਹ ਮਾਹਿਆ , ਲਾਪਰਵਾਹ ਡੋਲਾ
ਮੈਂ ਤੇਰੀ, ਤੂ ਮੇਰਾ ਦੱਸ ਦੇ ਵੇ ਕਿ ਰੌਲਾ
ਬੇਪਰਵਾਹ ਮਾਹਿਆ ਲਾਪਰਵਾਹ ਡੋਲਾ
ਮੈਂ ਤੇਰੀ, ਤੂ ਮੇਰਾ ਦੱਸ ਦੇ ਵੇ ਕਿ ਰੌਲਾ
ਵਿੱਨੀ ਚ ਪਾਵਾ ਮੈ ਸ਼ਗਨਾਂ ਦਾ ਚੁੜਾ
ਛੱਡ ਜੇ ਮੁਹੱਬਤਾਂ ਨੂ ਰੰਗ ਅਡੇਯਾ ਗੂਡਾ
ਤਲਿਯਨ ਤੇ ਲਵਾਂ ਤੇਰੇ ਨਾਵਾਂ ਦੀ ਮਿਹੰਦੀ
ਨਜ਼ਰਾਂ ਨਾ ਲੱਗ ਜਾਵਾਂ ਡਰਦੀ ਮੈਂ ਰਿਹੰਦੀ
ਬੇਪਰਵਾਹ ਮਾਹਿਆ ਲਾਪਰਵਾਹ ਡੋਲਾ
ਮੈਂ ਤੇਰੀ, ਤੂ ਮੇਰਾ ਦੱਸ ਦੇ ਵੇ ਕਿ ਰੌਲਾ
ਰੋਂਦੇ ਨੇ ਨੈਣ ਨਿਮਾਣੇ ਵੇ
ਕੱਰ ਕੱਰ ਮਿੰਨਤਾਂ ਹਾਰੇ ਵੇ
ਹਾਰੇ ਵੇ, ਹਾਰੇ ਵੇ
ਕਰ ਕਰ ਮਿੰਨਤਾਂ ਹਾਰੇ ਵੇ
ਰੋਂਦੇ ਨੇ ਨੈਣ ਕ੍ਵਾਰੇ ਵੇ
ਦੇਰਾ ਨਾ ਲਾ ਮਾਹਿਆ ਆ ਛੇਤੀ ਆ ਮਾਹਿਆ
ਦੋ ਦਿਨ ਦੀ ਜ਼ਿੰਦਗੀ
ਨਾ ਦਰਦਾ ਵੱਸਾ ਮਾਹਿਆ
ਆ ਮਾਹਿਆ ਆ ਮਾਹਿਆ
ਆ ਛਹੇਤੀ ਆ ਮਾਹਿਆ
ਗੁੱਤਾ ਚ ਗੁੰਧਨੇ ਕਤੇ ਸੱਗਿਯਾ ਚ ਪਰਾਂਦੇ
ਲਾਰੇ ਹੁਨ ਤੇਰੇ ਵੇ ਸੋਂਦੇ ਨੀ ਜਾਂਦੇ
ਹਂਜੁਆ ਨੇ ਤੋਡੀ ਮੇਰੀ ਕਜਲੇ ਦੀ ਧਾਰੀ
ਰਗਡੇ ਹਰ ਤਾਂ ਮੱਥੇ ਮੰਨਤਾਂ ਕਰ ਹਾਰੀ
ਸਜਰਾ ਏ ਚਾਹ ਮਾਹਿਆ , ਲਗਿਯਨ ਪੁਗਾ ਮਾਹਿਆ
ਲਗਿਯਨ ਪੁਗਾ ਮਾਹਿਆ , ਸਜਰਾ ਏ ਚਾਹ ਮਾਹਿਆ
ਬੇਪਰਵਾਹ ਮਾਹਿਆ ਲਾਪਰਵਾਹ ਡੋਲਾ
ਮੈਂ ਤੇਰੀ, ਤੂ ਮੇਰਾ ਦੱਸ ਦੇ ਵੇ ਕਿ ਰੌਲਾ