[ Featuring Gurmoh ]
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡ ਦਾ ਕਿਊ ਨਹੀ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡਦਾ ਕਿਊ ਨਹੀ
ਉਤੇ ਬੂਹੇ ਬੰਦ ਮਿਲੱਣਗੇ
ਨਾ ਤੇਰੇ ਨਾਲ ਰਲੱਣਗੇ
ਤੂ ਤਾਂ ਪੱਰ ਲਿਯੱਨ ਆਪਨਿਯਾ ਜੇਬਾਂ
ਉਤੇ ਤਾਂ ਬੰਦੇ ਨੰਗ ਮਿਲਣਗੇ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡਦਾ ਕਿਊ ਨਹੀ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡਦਾ ਕਿਊ ਨਹੀ
ਉਤੇ ਬੂਹੇ ਬੰਦ ਮਿਲੱਣਗੇ
ਨਾ ਤੇਰੇ ਨਾਲ ਰਲੱਣਗੇ
ਤੂ ਤਾਂ ਪਰ ਲਿਯੱਨ ਆਪਨਿਯਾ ਜੇਬਾਂ
ਉਤੇ ਤਾਂ ਬੰਦੇ ਨੰਗ ਮਿਲਣਗੇ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡਦਾ ਕਿਊ ਨਹੀ
ਚੌਵੀ ਹਜ਼ਾਰ ਨਮਾਜ਼ ਫੱਕਰ ਦੀ
ਤੂ ਪੰਜ ਕੇਹਡਿਯਨ ਪੜਦਾ
ਬੁੱਲੇਹ ਸ਼ਾਹ ਦਾ ਇੱਕੋ ਮਣਕਾ
ਮੌਲਾ ਮੌਲਾ ਕਰਦਾ
ਪਿਹਲਾਂ ਆਪਣੇ ਆਪ ਨੂ ਪੜ
ਫੇਰ ਮੰਦਿਰ ਮਸਜਿਦ ਵਡ
ਜਦੋਂ ਨਫਜ ਜਾਣੀ ਤੇਰੀ ਖੜ
ਫੇਰ ਨਾਲ ਸੈਤਾਨਾ ਲੜ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡਦਾ ਕਿਊ ਨਹੀ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ
ਛੱਡਦਾ ਕਿਊ ਨਹੀ
ਓਥੇ ਉਮਰਾ ਦੇ ਹੋਣਗੇ ਨਬੇੜੇ
ਕਿੱਸੇ ਨਾ ਤੇਰੀ ਜੱਤ ਪੁਛਣੀ
ਓਥੇ ਉਮਰਾ ਦੇ ਹੋਣਗੇ ਨਬੇੜੇ
ਕਿੱਸੇ ਨਾ ਤੇਰੀ ਜੱਤ ਪੁਛਣੀ
ਅੱਸੀ ਲੱਭਦੇ ਫਿਰਦੇ ਹੱਨ ਉਸਨੁ ਨੂ
ਜਿਹਦਾ ਪਤਾ ਤਾਂ ਦੱਸਦਾ ਕੋਈ ਨਈ
ਐਥੇ ਬਾੰਦੇਯਨ ਦੇ ਰੱਬ ਬੌਤੇ ਨੇ
ਪਰ ਰੱਬ ਦਾ ਬੰਦਾ ਕੋਈ ਨਯੀ,
ਬਦੇਯਨ ਦੇ ਰੱਬ ਬੌਤੇ ਨੇ
ਪਰ ਰੱਬ ਦਾ ਬੰਦਾ ਕੋਈ ਨਯੀ
ਬੂਹੇ ਬੰਦ ਮਿਲੱਣਗੇ
ਤੂ ਤਾਂ ਪੱਰ ਲਿਯੱਨ ਆਪਨਿਯਾ ਜੇਬਾਂ
ਰੱਬ ਦਾ ਬੰਦਾ ਗੰਦਾ ਧੰਦਾ
ਜੇ ਤੂ ਰੱਬ ਦਾ ਬੰਦਾ ਗੰਦਾ ਧੰਦਾ