ਅਜ ਦੇ ਇਸ਼੍ਕ਼ ਵਾਲਿਆਂ ਦੇ ਰੋਗ ਨਿਰਾਲੇ
ਆਵੇ ਲਬੇਯਾ ਨਾ ਲਬਦੀ ਮਿਸਾਲੇ
ਕੁਛ ਲਬਣੇ ਲੇਕੇ ਯਾਰ ਮਸ਼ਾਲੇ
ਕੁਛ ਲਬਦੇਨੇ ਦਿਲ ਲੇਕੇ ਕਾਲੇ
ਅਜ ਦੇ ਇਸ਼੍ਕ਼ ਵਾਲਿਆਂ ਦੇ ਰੋਗ ਨਿਰਾਲੇ
ਆਵੇ ਲਬੇਯਾ ਨਾ ਲਬਦੀ ਮਿਸਾਲੇ
ਕੁਛ ਲਬਣੇ ਲੇਕੇ ਯਾਰ ਮਸ਼ਾਲੇ
ਕੁਛ ਲਬਦੇਨੇ ਦਿਲ ਲੇਕੇ ਕਾਲੇ
ਯਾਰ ਖੁਦ ਨੀ ਬਨੇਯਾ ਯੇ ਇਸ਼੍ਕ਼ ਖੁਦਾ ਹੈ
ਸਬਤੋ ਵਡਾ ਇਹ ਇਸ਼੍ਕ਼ ਜੀਨੇ ਤੈਨੂ ਜਮੇਯਾ ਆਏ
ਜੋ ਬੰਜ਼ਰ ਤੇਰੇ ਮਨਜ਼ਰ ਰਖ ਸਰ ਦਰ ਪਰ
ਰਬ ਕਰ ਦੇਗਾ ਸਾਰੇ ਗੁਲਜ਼ਾਰ
ਤੂ ਹੱਥ ਫਡ ਬਸ ਕਸ ਕਰ
ਜੇ ਪ੍ਯਾਰ ਤੇਰਾ ਪਕਾ ਪਕਾ ਰਬ ਕਰਦੇਨਾ ਤੇਰਾ ਪ੍ਯਾਰ
ਯਾਰ ਨਾ ਰੂਸੇਯਾ ਤੂ ਕਰਕੇ
ਵੇ ਰੱਬ ਤੋ ਤੂ ਗੁੱਸੇਯਾ ਨਾ ਕਰ
ਯਾਰ ਦੇ ਪਲ ਕਿਵੇ ਕਤਦੇ
ਵੇ ਯਾਰ ਨੂ ਪੁਛਲੇ ਜਾਕੇ
ਤੇਰਾ ਰਬ ਵੇ ਹੈ ਇਹੀ ਮੰਗ੍ਦਾ
ਇਸ਼੍ਕ਼ ਚ ਬੰਨਣਾ ਸਿਪਾਹੀ ਜੁਂਗ ਦਾ
ਜਿਥੇ ਯਾਰ ਬਸੇ ਓਥੇ ਬਣ ਜਾਂਦਾ ਘਰ
ਪਾਵੇ ਤੇਰਾ ਯਾਰ ਹੋਵੇ ਕਿਸੇ ਵੀ ਰੰਗ ਦਾ
ਦਿਲ ਵਿਚ ਰਬ ਨੂ ਵਸਾ, ਇਸ਼੍ਕ਼ ਕਮ
ਕਰੇ ਜੇ ਨਾ ਇਸ਼੍ਕ਼ ਤੂ ਇਸ਼੍ਕ਼ ਬਚਾ
ਜ਼ਿੰਦਗੀ ਚ ਮਿਲਦੀ ਸਜਾ
ਮਨੇਯਾ ਵੇ ਦਿਨ ਤੇਰੇ ਇਸ਼੍ਕ਼ ਨੀ ਦਿੰਦਾ ਏ ਸਜ਼ਾ
ਅਜ ਦੇ ਇਸ਼੍ਕ਼ ਵਾਲਿਆਂ ਦੇ ਰੋਗ ਨਿਰਾਲੇ
ਆਵੇ ਲਬੇਯਾ ਨਾ ਲਬਦੀ ਮਿਸਾਲੇ
ਕੁਛ ਲਬਣੇ ਲੇਕੇ ਯਾਰ ਮਸ਼ਾਲੇ
ਕੁਛ ਲਬਦੇਨੇ ਦਿਲ ਲੇਕੇ ਕਾਲੇ
ਅਜ ਦੇ ਇਸ਼੍ਕ਼ ਵਾਲਿਆਂ ਦੇ ਰੋਗ ਨਿਰਾਲੇ
ਆਵੇ ਲਬੇਯਾ ਨਾ ਲਬਦੀ ਮਿਸਾਲੇ
ਕੁਛ ਲਬਣੇ ਲੇਕੇ ਯਾਰ ਮਸ਼ਾਲੇ
ਕੁਛ ਲਬਦੇਨੇ ਦਿਲ ਲੇਕੇ ਕਾਲੇ
ਕੋਈ ਯਾਰ ਨੂ ਵੇਖਣ ਨੂ ਸਮੰਦਰ ਨਪ ਜਾਵੇ
ਕਿਸੇ ਨੂ ਯਾਰ ਨੂ ਘਰ ਤੋ ਬਾਹਰ ਕਢਣ ਤੋ ਬਾਦ ਹੀ ਸਾਹ ਆਵੇ
ਕੋਈ ਪੈਰਾਂ ਵਿਚ ਆਪਣੇ ਪਾ ਲੇਂਦਾ ਆਏ ਛਾਲੇ
ਬਸ ਝਲਕ ਓ ਕਮਲੇ ਨੂ ਇਕ ਯਾਰ ਦੀ ਮਿਲ ਜਾਵੇ
ਰੱਬ ਨੇ ਤੇਰੇ ਤੈਨੂ ਯਾਰ ਦਿਤਾ
ਤੂ ਯਾਰ ਤੇ ਵਾਰ ਤੇ ਵਾਰ ਕੀਤਾ
ਅੱਜ ਯਾਰ ਤੇਰਾ ਨੀ ਤੇਰੀ ਕਿਸਮਤ ਵਿਚ
ਕਦੋ ਯਾਰ ਦਾ ਮੁਖ ਕਿਵੇ ਸਾਡ ਦਿਤਾ
ਰੱਬ ਤੋ ਵੀ ਤਖਤ ਹਜ਼ਾਰ ਦਿਤਾ
ਤੇਰਾ ਵੇਚ ਮਜ਼ਾਰ ਦਿਤਾ
ਲੁਕ ਯਾਰ ਨੂ ਜਿੰਦ ਸਾਰੀ ਵਾਰ ਦੇਡੇ ਤੂ
ਓਡੀ ਜ਼ਿੰਦਗੀ ਮੁਕਾ ਓਨੂ ਗਾਲ ਦਿਤਾ
ਇੱਜ਼ਤ ਕਰਨਾ ਰੱਬ ਦੀ ਭੁਲ ਚੁਕਾ ਤੂ ਕਭਕੀ
ਤੂ ਰੱਬ ਦੇ ਪੇਧ ਦੀ ਸ਼ਾਕ ਨਹੀ ਤੂ
ਰਾਖ ਹੈ ਓਂਦੇ ਕਾਲ ਦੀ
ਅਜ ਦੇ ਇਸ਼੍ਕ਼ ਵਾਲਿਆਂ ਦੇ ਰੋਗ ਨਿਰਾਲੇ
ਆਵੇ ਲਬੇਯਾ ਨਾ ਲਬਦੀ ਮਿਸਾਲੇ
ਕੁਛ ਲਬਣੇ ਲੇਕੇ ਯਾਰ ਮਸ਼ਾਲੇ
ਕੁਛ ਲਬਦੇਨੇ ਦਿਲ ਲੇਕੇ ਕਾਲੇ
ਅਜ ਦੇ ਇਸ਼੍ਕ਼ ਵਾਲਿਆਂ ਦੇ ਰੋਗ ਨਿਰਾਲੇ
ਆਵੇ ਲਬੇਯਾ ਨਾ ਲਬਦੀ ਮਿਸਾਲੇ
ਕੁਛ ਲਬਣੇ ਲੇਕੇ ਯਾਰ ਮਸ਼ਾਲੇ
ਕੁਛ ਲਬਦੇਨੇ ਦਿਲ ਲੇਕੇ ਕਾਲੇ