ਅੱਜ ਬਾਬੁਲ ਤੇਰੇ ਨੇ
ਇਕ ਗੱਲ ਸਮਝੌਨੀ ਏ
ਅੱਜ ਬਾਬੁਲ ਤੇਰੇ ਨੇ ਇਕ ਗੱਲ ਸਮਝੌਨੀ ਏ
ਇਸ ਘਰ ਵਿਚ ਭਾਵੇ ਤੂ ਦਿਨ ਚਾਰ ਪਰੌਹਣੀ ਆ
ਸਾਡੇ ਕੋਲ ਅਮਾਨਤ ਤੂ ਤੇਰੇ ਹੋਣ ਵਾਲੇ ਵਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਤੈਨੂ ਪਾਈਆਨ ਝਾਂਜਰਾਂ ਨਹੀ
ਕੇਵੇਲ ਛਣਕਾਉਣ ਲਈ
ਤੈਨੂ ਪਾਈਆਨ ਝਾਂਜਰਾਂ ਨਹੀ ਕੇਵੇਲ ਛਣਕਾਉਣ ਲਈ
ਕਿੱਤੇ ਭਟਕ ਨਾਹ ਜਾਵੇ ਤੂ ਤੈਨੂ ਯਾਦ ਦਵਾਉਣ ਲਈ
ਤੇਰੀ ਮਾਂ ਦੇ ਬੋਲ ਕਹੇ ਜਦ ਏ ਛਣ ਛਣ ਕਰਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਦੁਨਿਯਾ ਦੇ ਸੰਗ ਚਲ ਤੂ
ਕਦਮਾ ਦੇ ਨਾਲ ਕਦਮ ਮਿਲਾ
ਦੁਨਿਯਾ ਦੇ ਸੰਗ ਚਲ ਤੂ ਕਦਮਾ ਦੇ ਨਾਲ ਕਦਮ ਮਿਲਾ
ਪਰ ਗਹਿਨਾ ਸ਼ਰਮਾ ਦਾ ਦੇਵੀਂ ਨਾ ਗਵਾ
ਏ ਮੁੜਕੇ ਨਹੀ ਲਭਦਾ ਇਸ ਗਲ ਤੋਂ ਜਿੰਦ ਡਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਹਿੱਮਤ ਵੀ ਅਰਜ਼ ਕਰੇ
ਐਸਾ ਦਿਨ ਆਵੇ ਨਾ
ਹਿੱਮਤ ਵੀ ਅਰਜ਼ ਕਰੇ ਐਸਾ ਦਿਨ ਆਵੇ ਨਾ
ਤੇਰਾ ਬਾਬੁਲ ਜਿਊਂਦੇ ਜੀ ਧੀਏ ਮਰ ਜਾਵੇ ਨਾ
ਬਾਬਲ ਤੋ ਵਿਦਿਆ ਲੈ ਦੇਹਲੀਜ ਟੱਪੀ ਦਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ
ਸੁਣ ਧੀਏ ਲਾਡਲੀਏ ਤੂ ਇੱਜ਼ਤ ਹੈਂ ਘਰ ਦੀ