ਹਾ,ਹਾ,ਹਾ,
ਚਾਲ ਤੇਰੀ ਵੇ ਤੇਰੇ ਜਾਣ ਪਿਛੋ ਪਤਾ ਲਗੀ
ਜਿਥੇ ਬੇਹਿਕੇ ਖਾਯਾ ਵੇ ਤੂ ਓਥੇ ਮਾਰੀ ਠਗੀ
ਚਾਲ ਤੇਰੀ ਵੇ ਤੇਰੇ ਜਾਣ ਪਿਛੋ ਪਤਾ ਲਗੀ
ਜਿਥੇ ਬੇਹਿਕੇ ਖਾਯਾ ਵੇ ਤੂ ਓਥੇ ਮਾਰੀ ਠਗੀ
ਜਾਣ ਲਗੇ ਦੇ ਜਿੱਦਾ ਤੇਰੇ ਤਰਲੇ ਪਾਏ ਸੀ
ਵੇਖੀ ਓਦਾ ਹੀ ਤੇਰੇ ਹੁਣ ਵੈਨ ਪਵਾਉਨੇ ਆ
ਹੋ ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਦਿਲ ਚੋ ਮੈਨੂ ਤੂ ਕਢਿਯਾ ਮੇਰਾ ਕਢਨਾ ਬਾਕੀ ਏ
ਹਾਲੇ ਤਾ ਮੈਨੂ ਤੂ ਛਡੇਯਾ ਮੇਰਾ ਛਡਣਾ ਬਾਕੀ ਏ
ਤੇਰੇ ਮਾਰੇ ਖੰਜਰਾ ਨੂ ਸੀਨੇ ਤੇ ਮੈਂ ਜਰਿਆ
ਹੈ ਨੀ ਸੀ ਔਕਾਤ ਤੇਰੀ ਵੇ ਜਿਨਾ ਪ੍ਯਾਰ ਮੈਂ ਤੈਨੂ ਕਰਿਆ
ਤੇਰੇ ਮਾਰੇ ਖੰਜਰਾ ਨੂ ਸੀਨੇ ਤੇ ਮੈਂ ਜਰਿਆ
ਹੈ ਨੀ ਸੀ ਔਕਾਤ ਤੇਰੀ ਵੇ ਜਿਨਾ ਪ੍ਯਾਰ ਮੈਂ ਤੈਨੂ ਕਰਿਆ
ਜਿੱਦਾ ਦੇ ਇਲਜ਼ਾਮ ਵੇ ਤੂ ਮੇਰੇ ਸਿਰ ਲਾਏ ਸੀ
ਓਦਾ ਦੇ ਕੁਝ ਦਾਗ ਵੇ ਤੇਰੀ ਰੂਹ ਨੂ ਲੌਣੇ ਆ
ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਲੋਕਾ ਦੇ ਤਾ ਦਿਲਾਂ ਚ ਵੀ ਚਲਦੇ ਦਿਮਾਗ ਰੱਬਾ
ਸਾਡੇ ਵਾਰੀ ਦੋਨੇ ਥਾਈ ਦਿਲ ਕਿੱਦਾ ਪਾਇਆ
ਹੋ ਅੰਦਰੋ ਟੁਟ ਗਯੀ ਸਿਮਰਨ ਫਿਰਦਾ ਲੋਕਾ ਨੂ ਤੂ ਕਿਹੰਦਾ
ਐਨੀ ਨੀ ਸੀ ਪਹੁੰਚ ਤੇਰੀ ਵੇ ਮੇਰੀ ਰੂਹ ਨੂ ਤੂ ਛੂਹ ਲੈਂਦਾ
ਹੋ ਅੰਦਰੋ ਟੁਟ ਗਯੀ ਮਾਨ ਫਿਰਦਾ ਲੋਕਾ ਨੂ ਤੂ ਕਿਹੰਦਾ
ਐਨੀ ਨੀ ਸੀ ਪਹੁੰਚ ਤੇਰੀ ਵੇ ਮੇਰੀ ਰੂਹ ਨੂ ਤੂ ਛੂਹ ਲੈਂਦਾ
ਜਿਹਨੇ ਤੇਰੇ ਨਾਲ ਵੇ ਮੇਰੇ ਮੈਲ ਕ੍ਰਾਏ ਸੀ
ਓਸੇ ਨੇ ਵੇ ਤੈਨੂ ਆਪਣੇ ਰੰਗ ਵਖੌਨੇ ਆ
ਹੋ ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਹਾ,ਹਾ,ਹਾ,
ਦੁਖਾਂ ਵੇਲ ਮੀਹ ਵਿਚ ਫਿਰਦਾ ਅਜ ਕਲ ਤੂ ਭਿਜਿਯਾ
ਜਿਥੇ ਠੋਕਰ ਮਾਰੀ ਸੀ ਵੇ ਮੁੱੜ ਉਥੇ ਆ ਡਿੱਗਿਯਾ
ਮੈਂ ਓ ਹੀ ਜਿਹਦੇ ਰਾਹਾਂ ਵਿਚ ਕੰਡੇ ਤੂ ਬਿਛਾਏ ਸੀ
ਓ ਹੀ ਕੰਡਿਯਾ ਕੋਲੋ ਹੁਣ ਤੂ ਪੈਰ ਬਚੌਨੇ ਆ
ਹੋ ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਰਖੇਗਾ ਤੂ ਚੇਤੇ ਵੇ ਕੋਯੀ ਅਸ੍ਲੀ ਟਕਰੀ ਸੀ
ਲੰਘ ਗਏ ਦਿਨ ਤੇਰੇ ਵੇ ਹੁਣ ਜੱਟੀ ਦੇ ਔਣੇ ਆ
ਜੋ ਮੰਗਦੀ ਰਿਹ ਗਯੀ ਤੇਰੇ ਤੋਂ ਓ ਜਵਾਬ ਹਾਲੇ ਵੀ ਰਹਿੰਦੇ ਨੇ
ਕੁਝ ਅਸੀ ਨਬੇੜ ਬੈਠੇ ਕੁਝ ਹਿਸਾਬ ਹਾਲੇ ਵੀ ਰਹਿੰਦੇ ਨੇ