ਜਿੰਨਾ ਉੱਤੇ ਵੀ ਮਖੀ ਸੀ ਬੇਹ੍ਨ ਦਿੰਦਾ
ਓਏ ਜਿੰਨਾ ਉੱਤੇ ਵੀ
ਜਿੰਨਾ ਉੱਤੇ ਵੀ ਮਖੀ ਸੀ ਬੇਹ੍ਨ ਦਿੰਦਾ
ਓਏ ਰੱਬ ਨੇ ਪ੍ਵਾਦੇ ਆਲਣੇ ਓ ਬੰਦੇ ਆ
ਬੰਦੇ ਆ ਘਰਾਂ ਵਿਚ ਕੈਦ ਕਰ ਤੇ
ਓ ਮਾ ਦੇ ਸ਼ਿਂਦਿਆ
Rail ਗੱਡੀਆ ਜਹਾਜ ਬੰਦ ਕਰ ਤੇ
ਓ ਬਈ rail ਗੱਡਿਆ
Rail ਗੱਡੀਆ ਜਹਾਜ ਬੰਦ ਕਰ ਤੇ
ਤੇ ਪੰਚਹੀ ਨੇ ਆਜ਼ਾਦ ਘੁਮਦੇ ਓ ਬੰਦੇ ਆ
ਬੰਦੇ ਆ ਘਰਾਂ ਵਿਚ ਕੈਦ ਕਰ ਤੇ
ਓ ਮਾ ਦੇ ਸ਼ਿਂਦਿਆ
ਜਿਹੜੇ ਘੁੱਟ ਘੁੱਟ ਪੌਂਦੇ ਤੈਨੂ ਜਫੀਯਾ
ਓ ਜਿਹੜੇ ਘੁੱਟ ਕੇ
ਜਿਹੜੇ ਘੁੱਟ ਘੁੱਟ ਪੌਂਦੇ ਤੈਨੂ ਜਫੀਯਾ
ਵੇ ਕੋਲ ਤੇਰੇ ਖੜ'ਦੇ ਵੀ ਨਈ ਓ ਬੰਦੇ ਆ
ਬੰਦੇ ਆ ਘਰਾਂ ਵਿਚ ਕੈਦ ਕਰ ਤੇ
ਓ ਮਾ ਦੇ ਸ਼ਿਂਦਿਆ
ਘਰਾਂ ਵਿਚ ਕੈਦ ਕਰ ਤੇ
ਜਿਹੜੇ ਕਿਹੰਦੇ ਸੀ ਮ੍ਰਾਗੇ ਨਾਲ ਤੇਰੇ ਬਾਈ
ਜਿਹੜੇ ਕਿਹੰਦੇ ਸੀ
ਜਿਹੜੇ ਕਿਹੰਦੇ ਸੀ ਮ੍ਰਾਗੇ ਨਾਲ ਤੇਰੇ
ਤੇ ਤੈਨੂ ਮੋਡਾ ਲੋਨਾ ਡਰਦੇ ਬੰਦੇ ਆ
ਬੰਦੇ ਆ ਘਰਾਂ ਵਿਚ ਕੈਦ ਕਰ ਤੇ
ਓ ਮਾ ਦੇ ਸ਼ਿਂਦਿਆ
ਪਿੰਡ Todder ਤਾਂ ਨਜਾਰੇ ਜੋ ਵੇਖ ਲੈ ਬਈ
ਪਿੰਡ Todder
ਪਿੰਡ Todder ਤਾਂ ਨਾਜ਼ੜੇ ਜੋ ਵੇਖ ਲੈ
ਹੋ ਗਲਿਯਾ ਵੀਰਾਂ ਹੋ ਗਇਆ ਓ ਬੰਦੇ ਆ
ਬੰਦੇ ਆ ਅਮਰਜੀਤ ਮੰਗੇ ਮਾਫੀਆ
ਓ ਮਾ ਦੇ ਸ਼ਿਂਦਿਆ
ਘਰਾਂ ਵਿਚ ਕੈਦ ਕਰ ਤੇ
ਘਰਾਂ ਵਿਚ ਕੈਦ ਕਰ ਤੇ
ਅਮਰਜੀਤ ਮੰਗੇ ਮਾਫੀਆ
ਓ ਮਾ ਦੇ ਸ਼ਿਂਦਿਆ