[ Featuring Surinder Sonia ]
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਦੁਏ ਤੀਏ ਦਿਨ ਬੇਬੇ ਨਿੱਤ ਇਥੇ ਆਉਂਦੀ ਸੀ
ਗੱਲੀ ਬਾਤੀ ਮੈਂ ਤਾ ਓਹਨੂੰ ਬੜਾ ਸਮਝਾਉਂਦੀ ਸੀ
ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਬੁੜ੍ਹੀ ਸਾਡਾ ਬਾਪੂ ਨਵਾਂ ਚੰਦ ਚਾੜ ਗਏ
ਕਿੱਥੇ ਦਿਨ ਕੱਟੀਏ ਜਿਓਂਦਿਆਂ ਨੂ ਮਾਰ ਗਏ
ਮੰਜੀ ਸੀਵੇਯਾ ਚ ਦੋਹਾਂ ਦੀ ਇਹ ਡਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਰੱਬ ਜਾਣੇ ਖੋਰੇ ਏਹੇ ਕਿਮੇ ਕੁੰਡੀ ਅੜ੍ਹ ਗਈ
ਕਿਮੇ ਕੁੰਡੀ ਅੜ੍ਹ ਗਈ
ਤੈਨੂੰ ਪਤਾ ਜਦੋ ਤੇਰੀ ਮਾਂ ਤੈਨੂੰ ਮਿਲਣ ਆਉਂਦੀ ਸੀ
ਹਾਂ ਉਹ ਮੈਨੂੰ ਮਿਲਣ ਆਉਂਦੀ ਸੀ
ਪਰ ਉਹ ਤੈਨੂੰ ਕਾਨੂੰ ਸਾਡੇ ਬਾਪੂ ਨੂੰ ਮਿਲਣ ਆਉਂਦੀ ਸੀ
ਜਾ ਵੇ ਜਾ
ਓਦੋ ਤੂੰ ਵੀ ਪਤਾ ਕਿ ਕਰਦੀ ਸੀ
ਕਿ
ਇਕੋ ਥਾਲੀ ਦੇ ਵਿੱਚ ਨਾ ਖੀਰ ਪਾਕੇ ਦੇ ਦਿੰਦੀ ਸੀ
ਆਹੋ
ਆਪਣੀ ਬੇਬੇ ਨੂੰ ਕਿਹ ਦਿੰਦੀ ਸੀ ਲੈ ਸਾਡੇ ਬਾਪੂ ਜੀ ਦੇ ਨਾਲ ਬਹਿ ਕੇ ਰੋਟੀ ਖਾ ਲੈ
ਵੇ ਮੈਨੂੰ ਕਿ ਪਤਾ ਸੀ
ਉਹਦੋਂ ਤਾਂ ਇਕੱਠਿਆਂ ਨੂੰ ਖੀਰ ਖਵਾਉਂਦੀ ਸੀ
ਹੁਣ ਪਤਾ ਨੀ ਕਿਥੇ ਰਸਗੁੱਲੇ ਖਾਂਦੇ ਫਿਰਦੇ ਹੋਣ
ਆਹੋ
ਰੱਬ ਜਾਣੇ ਖੋਰੇ ਏਹੇ ਕਿਮੇ ਕੁੰਡੀ ਅੜ੍ਹ ਗਈ
ਕਿਹੜੇ ਵੇਲੇ ਅੱਖ ਓਹਨਾ ਪਾਪੀਆਂ ਦੀ ਲੜ੍ਹ ਗਈ
ਗੱਲ ਪਿੰਡ ਚ ਬੁਝੀ ਨਾ ਹੁਣ ਰਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਭਾਗਵਾਨੇ ਬਾਪੂ ਨੀ ਸੀ ਨਿੱਤ ਸਮਝਾਈ ਦਾ
ਸਾਕ ਤਬੀਲੇ ਵਿਚ ਬਹੋਤਾ ਨਹੀਓਂ ਜਾਈ ਦਾ
ਗੱਲ ਪੈਣੀ ਚਮਕੀਲੇ ਨੂੰ ਵੀ ਕਹਿਣੀ
ਨੀਂ ਬੁੱਢਾ ਸਾਡਾ ਕਿੱਥੇ ਖੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ
ਤੇਰੀ ਮਾਂ ਦੀ ਤਲਾਸ਼ੀ ਲੈਣੀ
ਨੀਂ ਬਾਪੂ ਸਾਡਾ ਗੁਮ ਹੋ ਗਿਆ
ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ
ਲੱਭਦਾ ਫਿਰੇ ਵੇ ਤੇਰਾ ਕੀ ਖੋ ਗਿਆ