Back to Top

Deep Chambal - Jhanjran Lyrics



Deep Chambal - Jhanjran Lyrics
Official




Its Garari music

ਗੱਲਾਂ ਤੇਰੀਆਂ ਨੇ ਜਿਵੇੰ ਸੇਬ ਕਸ਼ਮੀਰ ਦੇ
ਨੈਣ ਤਲਵਾਰਾਂ ਜਹੇ ਸੀਨਾ ਜਾਣ ਚੀਰ ਦੇ
ਗੱਲਾਂ ਤੇਰੀਆਂ ਨੇ ਜਿਵੇੰ ਸੇਬ ਕਸ਼ਮੀਰ ਦੇ
ਨੈਣ ਤਲਵਾਰਾਂ ਜਹੇ ਸੀਨਾ ਜਾਣ ਚੀਰ ਦੇ
ਜ਼ੁਲਫ਼ਾਂ ਦੀ ਮਿੱਤਰਾਂ ਨੂੰ ਛਾਂ ਕਰਦੇ
ਜ਼ੁਲਫ਼ਾਂ ਦੀ ਮਿੱਤਰਾਂ ਨੂੰ ਛਾਂ ਕਰਦੇ
ਧੁੱਪਾਂ ਵਿਚ ਫਿਰਾ ਮੈਂ ਸ਼ਦਾਈਆਂ ਵਾਂਗਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਓ ਦੱਸ ਕਿਥੋਂ ਅਲੜੇ ਲਿਆਵੇ ਸੂਟ ਤੂੰ
ਓ ਜੱਟ ਲੈਕੇ ਜਾਉ ਜਿਹੜੇ ਜਾਣਾ route ਤੂੰ
ਹੋਵੇ ਜੇ ਹੁਕਮ ਜੁੱਤੀ Kallie ਤੋਂ ਮੰਗਾ ਦਿਆਂ
ਜਾ Lv ਦੀ ਜੀਨ ਨਾਲ ਪਾਣੇ ਬੂਟ ਤੂੰ
ਓ Lakme ਦਾ ਅੱਖਾਂ ਨੂੰ ਦਵਾ ਦੁ ਸੂਰਮਾ
ਓ Lakme ਦਾ ਅੱਖਾਂ ਨੂੰ ਦਵਾ ਦੁ ਸੂਰਮਾ
ਦੇਜਾ ਮਿੱਤਰਾਂ ਨੂੰ ਅੱਜ ਨਾਪ ਵੰਗ ਦਾ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਪਾਕੇ ਕਾਲਾ ਸੂਟ ਬੜੀ ਲੱਗਦੀ ਐ ਅੱਤ ਨੀ
ਸੁਰਮਾ ਅੱਖਾਂ ਚ ਜਿਵੇੰ ਡੁੱਲਿਆ ਟਰੱਕ ਨੀ
ਚੋਬਰਾਂ ਦੇ ਦਿਲਾਂ ਉੱਤੇ ਕਹਿਰ ਕਰੇ ਅਲੜੇ
Ak 47 ਜਿਨੀ ਮਾਰ ਤੇਰੀ ਅੱਖ ਦੀ
ਤੱਕ ਕੇ ਰਕਾਨੇ ਤੈਨੂੰ ਇੰਜ ਲਗਦਾ
ਤੱਕ ਕੇ ਰਕਾਨੇ ਤੈਨੂੰ ਇੰਜ ਲਗਦਾ
ਹੋਵੇ ਜਿਵੇੰ ਚੜਿਆ ਸਰੂਰ ਭੰਗ ਦਾ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ

ਸੋਂਹ ਲਗੇ ਜਿੰਦ ਮੈਂ ਲਵਾ ਦੁ ਤੇਰੇ ਨਾਮ ਨੀ
ਬਾਂਹ ਦੇ ਉੱਤੇ ਚੰਬਲ ਲੱਖਾਂ ਲੈ ਸ਼ਰੇ ਆਮ ਨੀ
ਸਿਰੇ ਦੀਆਂ ਨਾਰਾਂ ਸੈਂਟੀ ਬਡਬਰ ਵਾਲੇ ਉੱਤੇ
ਪਰ ਮੈਂ ਦੀਵਾਨਾ ਤੇਰਾ ਬਣ ਮੇਰੀ ਜਾਣ ਨੀ
ਪਰ ਮੈਂ ਦੀਵਾਨਾ ਤੇਰਾ ਬਣ ਮੇਰੀ ਜਾਨ ਨੀ
ਪੱਟ ਤਾ ਜੱਟਾਂ ਦਾ ਪੁੱਤ ਪੱਟ ਹੋਣੀਏ
ਪੱਟ ਤਾ ਜੱਟਾਂ ਦਾ ਪੁੱਤ ਪੱਟ ਹੋਣੀਏ
ਤੈਨੂੰ ਦੇਖੇ ਬਿਨਾਂ ਦਿਨ ਨੀ ਯਾਰਾਂ ਦਾ ਲੰਘਣਾ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Its Garari music

ਗੱਲਾਂ ਤੇਰੀਆਂ ਨੇ ਜਿਵੇੰ ਸੇਬ ਕਸ਼ਮੀਰ ਦੇ
ਨੈਣ ਤਲਵਾਰਾਂ ਜਹੇ ਸੀਨਾ ਜਾਣ ਚੀਰ ਦੇ
ਗੱਲਾਂ ਤੇਰੀਆਂ ਨੇ ਜਿਵੇੰ ਸੇਬ ਕਸ਼ਮੀਰ ਦੇ
ਨੈਣ ਤਲਵਾਰਾਂ ਜਹੇ ਸੀਨਾ ਜਾਣ ਚੀਰ ਦੇ
ਜ਼ੁਲਫ਼ਾਂ ਦੀ ਮਿੱਤਰਾਂ ਨੂੰ ਛਾਂ ਕਰਦੇ
ਜ਼ੁਲਫ਼ਾਂ ਦੀ ਮਿੱਤਰਾਂ ਨੂੰ ਛਾਂ ਕਰਦੇ
ਧੁੱਪਾਂ ਵਿਚ ਫਿਰਾ ਮੈਂ ਸ਼ਦਾਈਆਂ ਵਾਂਗਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਓ ਦੱਸ ਕਿਥੋਂ ਅਲੜੇ ਲਿਆਵੇ ਸੂਟ ਤੂੰ
ਓ ਜੱਟ ਲੈਕੇ ਜਾਉ ਜਿਹੜੇ ਜਾਣਾ route ਤੂੰ
ਹੋਵੇ ਜੇ ਹੁਕਮ ਜੁੱਤੀ Kallie ਤੋਂ ਮੰਗਾ ਦਿਆਂ
ਜਾ Lv ਦੀ ਜੀਨ ਨਾਲ ਪਾਣੇ ਬੂਟ ਤੂੰ
ਓ Lakme ਦਾ ਅੱਖਾਂ ਨੂੰ ਦਵਾ ਦੁ ਸੂਰਮਾ
ਓ Lakme ਦਾ ਅੱਖਾਂ ਨੂੰ ਦਵਾ ਦੁ ਸੂਰਮਾ
ਦੇਜਾ ਮਿੱਤਰਾਂ ਨੂੰ ਅੱਜ ਨਾਪ ਵੰਗ ਦਾ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਪਾਕੇ ਕਾਲਾ ਸੂਟ ਬੜੀ ਲੱਗਦੀ ਐ ਅੱਤ ਨੀ
ਸੁਰਮਾ ਅੱਖਾਂ ਚ ਜਿਵੇੰ ਡੁੱਲਿਆ ਟਰੱਕ ਨੀ
ਚੋਬਰਾਂ ਦੇ ਦਿਲਾਂ ਉੱਤੇ ਕਹਿਰ ਕਰੇ ਅਲੜੇ
Ak 47 ਜਿਨੀ ਮਾਰ ਤੇਰੀ ਅੱਖ ਦੀ
ਤੱਕ ਕੇ ਰਕਾਨੇ ਤੈਨੂੰ ਇੰਜ ਲਗਦਾ
ਤੱਕ ਕੇ ਰਕਾਨੇ ਤੈਨੂੰ ਇੰਜ ਲਗਦਾ
ਹੋਵੇ ਜਿਵੇੰ ਚੜਿਆ ਸਰੂਰ ਭੰਗ ਦਾ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ

ਸੋਂਹ ਲਗੇ ਜਿੰਦ ਮੈਂ ਲਵਾ ਦੁ ਤੇਰੇ ਨਾਮ ਨੀ
ਬਾਂਹ ਦੇ ਉੱਤੇ ਚੰਬਲ ਲੱਖਾਂ ਲੈ ਸ਼ਰੇ ਆਮ ਨੀ
ਸਿਰੇ ਦੀਆਂ ਨਾਰਾਂ ਸੈਂਟੀ ਬਡਬਰ ਵਾਲੇ ਉੱਤੇ
ਪਰ ਮੈਂ ਦੀਵਾਨਾ ਤੇਰਾ ਬਣ ਮੇਰੀ ਜਾਣ ਨੀ
ਪਰ ਮੈਂ ਦੀਵਾਨਾ ਤੇਰਾ ਬਣ ਮੇਰੀ ਜਾਨ ਨੀ
ਪੱਟ ਤਾ ਜੱਟਾਂ ਦਾ ਪੁੱਤ ਪੱਟ ਹੋਣੀਏ
ਪੱਟ ਤਾ ਜੱਟਾਂ ਦਾ ਪੁੱਤ ਪੱਟ ਹੋਣੀਏ
ਤੈਨੂੰ ਦੇਖੇ ਬਿਨਾਂ ਦਿਨ ਨੀ ਯਾਰਾਂ ਦਾ ਲੰਘਣਾ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਉੱਚੇ ਜੇ ਪਲਾਜੋਂ ਨਾਲ ਪਾਵੀ ਜੱਟੀਏ
ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
ਨੀ ਤੇਰੇ ਗੋਰਿਆਂ ਪੈਰਾਂ ਲਈ ਬਣਵਾਈਆਂ ਝਾਂਜਰਾਂ
[ Correct these Lyrics ]
Writer: GARARI, DEEP CHAMBAL
Copyright: Lyrics © Royalty Network

Back to: Deep Chambal



Deep Chambal - Jhanjran Video
(Show video at the top of the page)


Performed By: Deep Chambal
Length: 3:25
Written by: GARARI, DEEP CHAMBAL

Tags:
No tags yet