ਹੋ ਲੱਗਾ ਡੱਬ'ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਲੱਗਾ ਡੱਬ'ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਕੋਲੇ ਅਸਲਾ ਵਲੈਤੀ ਜਿਹਦਾ ਚੱਕ ਤੂਰੇਯਾ
ਚੱਕ ਤੂਰੇਯਾ ਪੌਣ ਧੱਕ ਟੂਰੇਯਾ
ਹੋ ਲੱਗਾ ਡੱਬ'ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਕਾਲੇਯਾ ਰਾਹਾਂ ਦਾ ਕਯੀ ਰਾਹੀ ਯਾਦ ਨੇ
ਮੌਤ ਚੰਦਰੀ ਦਾ ਕਯੀ ਮਾਹੀ ਆਖਦੇ
ਹੋ ਕਯੀ ਆਖੀ ਜਾਂਦੇ ਭੁਚਾਲ ਮੁੰਡੇ ਨੂ
ਸ਼ਿਹਰ ਤੇਰੇ ਜੱਟ ਨੂ ਤਬਾਹੀ ਆਖਦੇ
ਆਯੀ ਮੌਤ ਦੇ ਵੀ ਨਹੀਓ ਮੁੰਡਾ ਪੈਰੀ ਗਿਰਦਾ
ਸ਼ਿਅਰ ਗੂਰੇਯਾਨ ਦੇ ਵਿਗਡੇਯਾ ਜੱਟ ਫਿਰਦਾ
ਨਾਮ ਉਂਝ Mexico ਤੱਕ ਬੋਲਦਾ
ਬੋਲਦੀ ਬੰਦੂਕ ਮੁੰਡਾ ਘੱਟ ਬੋਲਦਾ
ਓ ਪੂਰਾ ਅੱਗ ਦਾ ਬਰੋਲਾ ਪੂਰਾ ਖਬਰਾਂ ਚ ਰੌਲਾ
ਓਂਦਾ gun ਦਾ ਕਰੰਦਾ ਠੱਗ ਠੱਗ ਤੂਰੇਯਾ
ਹੋ ਲੱਗਾ ਡੱਬਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਲੱਗਾ ਡੱਬ'ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਕੋਲੇ ਅਸਲਾ ਵਲੈਯਤੀ ਜਿਹਦਾ ਚੱਕ ਤੂਰੇਯਾ
ਚੱਕ ਤੂਰੇਯਾ ਪੌਣ ਧੱਕ ਤੂਰੇਯਾ
ਹੋ ਲੱਗਾ ਡੱਬ'ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਸ਼ੇਰਾਂ ਆਲਾ ਜਿਗਰਾ ਤੇਰੇ ਕੱਬੇ ਯਾਰ ਦਾ
ਫਿਰਦਾ state ਆ ਵਿਚ ਗੁੰਡੇ ਮਾਰਦਾ
ਹੋ ਭਾਡ ਦੇ ਆਂ ਔਲੇ ਡਰੇ ਵੈਰੀ ਜੱਗ ਦੇ
ਤੇਰੇ ਜੱਟ ਨੂ ਆ ਧੱਕ championਆਖਦੇ
ਬੈਠੇ ਮਾਂ ਵਾ ਕੋਲੇ ਡੱਰਦੇ ਜਾਵਾਕ ਸੁਨ ਲਯੀ
ਹੁੰਦੇ 9 ਏਮੇਮ ਦੇ ਖਡਾਕ ਸੁਨ੍ਣ ਲਯੀ
ਹੋ ਗਿੱਦਾਰਾਂ ਦੇ ਵਾਘ ਵਾਂਗ ਝੁੰਡ ਚ ਨੀ ਰਿਹੰਦਾ
ਕੱਲਾ ਫਿਰਦਾ ਮੁਚਹਾ ਨੂ ਦਿੰਦਾ ਵੱਟ ਟੁਰੇਯਾ
ਹੋ ਲੱਗਾ ਡੱਬਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਲੱਗਾ ਡੱਬਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਕੋਲੇ ਅਸਲਾ ਵਲੈਤੀ ਜਿਹਦਾ ਚੱਕ ਤੂਰੇਯਾ
ਚੱਕ ਤੂਰੇਯਾ ਪੌਣ ਧੱਕ ਤੂਰੇਯਾ
ਹੋ ਲੱਗਾ ਡੱਬ ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਲੇਮੋਜ਼ੀਨ ਵਿੱਚ ਪਾਕੇ ਜਿਹਡ਼ੇ ਜਿਹਰੇ suit ਜਾਂਦੇ ਨੇ
ਮੇਰੇ ਅੱਖਾਂ ਵਿਚ ਚਕ ਕੇ ਨੀ ਮੁੱਤ ਜਾਂਦੇ ਨੇ
ਜਿਹਡ਼ੇ ਰਹਾ ਵਿੱਚ ਤੁਰਿਆ ਮੈਹ ਜਾਵਾ ਬਿੱਲੋ ਕਲਾਂ
ਇਹ ਪਤਾ ਨਹੀ ਕਿਸੀ ਨੂੰ ਕਿਥੇ ਰੂਟ ਜਾਂਦੇ ਨੇ
ਹਿੱਕ ਤੋਡ਼ਦਾ ਜਿਨਾ ਨੂੰ ਹੰਕਾਰ ਬਲੀਏ
ਮੋੜਾ ਕੱਡ ਕੇ prison ਨਾ ਤੋਹ ਬਾਹਰ ਬਲੀਏ
ਉਹ ਰਾਜ ਕਰਨੇ ਨੂੰ ਜਿਹਡ਼ੇ ਸੀ ਤੈਯਾਰ ਬਲੀਏ
Boss ਆ ਵੱਡੇਆਂ ਨੂ ਕਬਰਾਂ ਡੱਕ ਤੁਰਿਆ
ਹੋ ਲੱਗਾ ਡੱਬਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਲੱਗਾ ਡੱਬ ਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਕੋਲੇ ਅਸਲਾ ਵਲੈਤੀ ਜਿਹਦਾ ਚੱਕ ਤੂਰੇਯਾ
ਚੱਕ ਤੂਰੇਯਾ ਪੌਣ ਧੱਕ ਟੂਰੇਯਾ
ਹੋ ਲੱਗਾ ਡੱਬਚ Glock ਜਾਵੇ ਜੱਟ ਤੂਰੇਯਾ
ਜੱਟ ਤੂਰੇਯਾ ਜੱਟ ਤੂਰੇਯਾ
ਹੋ ਸ਼ਿਹਰ ਤੇਰੇ ਦੇ ਰਾਜੇ ਆਂ ਨੀ
ਐਥੇ ਮਸਲਾ ਨੀ ਕੋਯੀ ਵੋਟਾਂ ਦਾ
ਮਾੜਾ calculator
ਸਾਡੇ ਹਿਸਾਬ ਨੀ ਲੌਂਦਾ ਨੋਟਾਂ ਦਾ
ਹੋ ਖੁੱਲਾ ਹੀ ਲਿਖਦੇ ਆਂ ਤੇ ਖੁੱਲਾ ਹੀ ਗੌਣੇ ਆਂ
ਖੁੱਲੇ ਹੀ ਖਰ੍ਚੇ ਨੇ ਤੇ ਖੁੱਲੇ ਹੀ ਕਮੌਨੇ ਆਂ
ਕ੍ਯੂਂ ਪੈਨਦੀ ਆ ਫਿਰ ਧੱਕ champion