Back to Top

Yaad Video (MV)




Performed By: Divine
Featuring: Jonita Gandhi, Karan Aujla
Language: Panjabi
Length: 3:12
Written by: Karan Aujla, DIVINE




Divine - Yaad Lyrics
Official




[ Featuring Jonita Gandhi, Karan Aujla ]

ਹਾਂ
ਮੁਝੇ ਯਾਦ ਨਹੀਂ ਹੈ ਤੂੰ
ਮੇਰੇ ਸਾਥ ਨਹੀਂ ਹੈ ਤੂੰ

ਤੇਰੀ ਗੱਲ ਕਿਓਂ ਕਰਾਂ
ਹਰ ਪਲ ਕਿਓਂ ਕਰਾਂ
ਤੇਰੀ ਗੱਲ ਕਿਓਂ ਕਰਾਂ
ਕਿਓਂ ਕਰਾਂ
ਮੇਰੇ ਨਾਲ ਨਹੀਂ ਆ ਤੂੰ
ਮੇਰੀ ਯਾਦ ਨਹੀਂ ਆ ਤੂੰ
ਮੈਨੂੰ ਯਾਦ ਨਹੀਂ ਆ ਤੂੰ
ਕਿਸੇ ਔਰ ਨਾਲ ਤੁੱਰ ਗੀ
ਤੇਰੇ ਨਾਲੋਂ ਚੰਗਾ
ਕਹਿੰਦੀ ਤਾਂ ਤੁੱਰ ਗੀ
ਸਾਡੇ ਵੱਲੋਂ ਛੁੱਟੀ ਗੋਰੀਏ
ਓਥੇ ਖੁਸ਼ ਰਹਿ ਜਿਹੜੀ ਥਾਂ ਤੁੱਰ ਗੀ
ਯਾਦ ਤੈਨੂੰ ਤੇਰੇ ਜਾਣੋ ਬਾਅਦ ਬਾਅਦ ਬਾਅਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ

ਮੈਂ ਤੁਝੇ ਯਾਦ ਕਿਉਂ ਕਰੂੰ
ਤੇਰੀ ਬਾਤ ਕਿਉਂ ਕਰੂੰ
ਆਪਣੇ ਆਪ ਕਿਉਂ ਲੜੂ
ਕ੍ਯੂਂ ਲੜੂ
ਅਬ ਮੇਰੇ ਸਾਥ ਨਹੀਂ ਹੈ ਤੂੰ
ਮੇਰੀ ਯਾਦ ਨਹੀਂ ਹੈ ਤੂੰ
ਮੁਝੇ ਯਾਦ ਨਹੀਂ ਹੈ ਤੂੰ
ਨਹੀਂ ਹੈ ਤੂੰ

ਗੁੱਸਾ ਕਰਦਾ ਨੀ ਸੀ ਭੋਰਾ
ਨੀ ਪਰ ਤੂੰ ਜ਼ਿਆਦਾ ਬੋਲਗਯੀ ਥੋਡਾ
ਮੰਨਿਆ ਖੌਫ ਕਦੇ ਨੀ ਖਾਂਦਾ
ਰੋਣਾ ਤਾ ਸਾਨੂੰ ਵੀ ਆ ਜਾਂਦਾ
ਦੱਸ ਮੈਨੂੰ ਤੇਰੇ ਜਾਨੇ ਬਾਅਦ
ਤੇਰੀ ਫਰਿਆਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਕਯੋ ਕਰਾਂ
ਯਾਦ ਤੈਨੂੰ ਤੇਰੇ ਜਾਣੋ ਬਾਅਦ
ਬਾਅਦ ਬਾਅਦ ਕਿਉਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ

ਯਾਦ ਕਰਨ ਰੋਜ਼
ਸਭੀ ਯਾਦ ਮੇਰੀ ਦੋਸਤ
ਪਰ ਏ ਯਾਦ ਨਹੀਂ ਕਰਨਾ
ਕਿਓਂ ਮਰਨਾ ਮੁਝੇ ਔਰ
ਇਹ ਲੜਨਾ ਔਰ ਝਗੜਨਾ
ਨਾ ਸਮਝਣਾ ਮੇਰੀ ਦੌੜ
ਮੁਝਕੋ ਖੁਦ ਸੇ ਬੇਹਤਰ ਬਣ 'ਨਾ
ਔਰ ਮੈਂ ਮਾਂਗਤਾਂ ਨਹੀਂ support ਨਾ
ਹਾਂ ਭੂਲ ਗਿਆ ਤੁਝੇ
ਹਾਂ ਉਸੂਲ ਆਇਆ ਮੁਝਮੇਂ ਆਏ
ਕਲ ਰਾਤ ਕੀ ਵੋਹ ਬਾਤ ਥੀ
ਮੈਂ ਭੁੱਲ ਗਿਆ ਸੁਬੇਹ ਆਹ
ਮੇਰੇ ਸਾਥ ਵਾਲੇ partner
ਵੋਹ ਕਹਾਂ ਗਈ ਪੁਛੇ ਕਹਾਂ
ਜਾ bag ਲੇਕਰ ਦੇਦੇ
ਅਗਰ tension ਹੈ ਤੁਝੇ ਚੱਲ
Mansion ਸੇ ਜ਼ਿਆਦਾ ਹਮ
Passion ਮੈਂ ਘੂਮੇਂ ਆਏ
ਇਸ਼ਾਰੋਂ ਕੋ ਤੂੰ ਮੇਰੇ
Caption ਮੈਂ ਢੂੰਦੈਂ
ਪਿਘਲਤੀ ਥੀ ਤੂੰ
ਅਬ ਸਿਰਫ ਜਲਤਾ ਜੁੰਨੂੰਨ ਹੈ
ਯਾਦ ਨਹੀਂ ਕਰਨਾ
ਇਹ ਹਲਕਾ ਸੁਰੂਰ ਹੈ
ਤੂੰ ਸਹੀ ਲਗਤੀ ਦੂਰ ਹੈ ਆਏ
ਅਬ ਤੂੰ ਭੀ ਮਸ਼ਹੂਰ ਹੈ ਹਾਂ
ਮਸ਼ਹੂਰ ਹੈ ਹਾ
ਮੈਂ ਤੁਝੇ ਯਾਦ ਕਿਉਂ ਕਰਉਂ
ਤੇਰੀ ਬਾਤ ਕਿਉਂ ਕਰੂੰ
ਆਪਣੇ ਆਪ ਕਿਉਂ ਲੜੂ
ਕਿਉਂ ਲੜੂ
ਅਬ ਮੇਰੇ ਸਾਥ ਨਹੀਂ ਹੈ ਤੂੰ
ਮੇਰੀ ਯਾਦ ਨਹੀਂ ਹੈ ਤੂੰ
ਮੁਝੇ ਯਾਦ ਨਹੀਂ ਹੈ ਤੂੰ
ਨਹੀਂ ਹੈ ਤੂੰ

ਭੁੱਲ ਗਈਆਂ ਮੈਂ ਇੱਤਰ ਤੇਰਾ ਵੇ
ਮੈਨੂੰ ਵੀ ਨੀ ਫਿੱਕਰ ਤੇਰਾ ਵੇ
ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ
ਹਾਂ ਬੜੇ ਹੋਰ ਨੇਂ ਐਥੇ
ਤੇਰੇ ਜੇ ਗਿਣ ਗਿਣ ਨਹੀਂ ਲੰਘਦੇ
ਸਾਡੇ ਵੀ ਕਿਹੜਾ ਦਿਨ ਨਹੀਂ ਲੰਘਦੇ
ਕਿਓਂ ਲੱਗਦਾ ਤੇਰੇ ਬਿੰਨਾ ਨਹੀਂ ਲੰਗਦੇ
ਨਾ ਵੀ ਕਰੇਂਗੇ ਚੇਤੇ
ਨਾ ਮੈਨੂੰ ਹੁਣ ਵੇ ਤੂੰ ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ ਮੇਰੇ ਜਾਨੇ ਬਾਅਦ ਬਾਅਦ ਬਾਅਦ ਨਾ ਕਰੀ
ਨਾ ਮੈਨੂੰ ਹੁਣ ਵੇ ਤੂੰ ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ ਮੇਰੇ ਜਾਨੇ ਬਾਅਦ ਬਾਅਦ ਬਾਅਦ ਨਾ ਕਰੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਹਾਂ
ਮੁਝੇ ਯਾਦ ਨਹੀਂ ਹੈ ਤੂੰ
ਮੇਰੇ ਸਾਥ ਨਹੀਂ ਹੈ ਤੂੰ

ਤੇਰੀ ਗੱਲ ਕਿਓਂ ਕਰਾਂ
ਹਰ ਪਲ ਕਿਓਂ ਕਰਾਂ
ਤੇਰੀ ਗੱਲ ਕਿਓਂ ਕਰਾਂ
ਕਿਓਂ ਕਰਾਂ
ਮੇਰੇ ਨਾਲ ਨਹੀਂ ਆ ਤੂੰ
ਮੇਰੀ ਯਾਦ ਨਹੀਂ ਆ ਤੂੰ
ਮੈਨੂੰ ਯਾਦ ਨਹੀਂ ਆ ਤੂੰ
ਕਿਸੇ ਔਰ ਨਾਲ ਤੁੱਰ ਗੀ
ਤੇਰੇ ਨਾਲੋਂ ਚੰਗਾ
ਕਹਿੰਦੀ ਤਾਂ ਤੁੱਰ ਗੀ
ਸਾਡੇ ਵੱਲੋਂ ਛੁੱਟੀ ਗੋਰੀਏ
ਓਥੇ ਖੁਸ਼ ਰਹਿ ਜਿਹੜੀ ਥਾਂ ਤੁੱਰ ਗੀ
ਯਾਦ ਤੈਨੂੰ ਤੇਰੇ ਜਾਣੋ ਬਾਅਦ ਬਾਅਦ ਬਾਅਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ

ਮੈਂ ਤੁਝੇ ਯਾਦ ਕਿਉਂ ਕਰੂੰ
ਤੇਰੀ ਬਾਤ ਕਿਉਂ ਕਰੂੰ
ਆਪਣੇ ਆਪ ਕਿਉਂ ਲੜੂ
ਕ੍ਯੂਂ ਲੜੂ
ਅਬ ਮੇਰੇ ਸਾਥ ਨਹੀਂ ਹੈ ਤੂੰ
ਮੇਰੀ ਯਾਦ ਨਹੀਂ ਹੈ ਤੂੰ
ਮੁਝੇ ਯਾਦ ਨਹੀਂ ਹੈ ਤੂੰ
ਨਹੀਂ ਹੈ ਤੂੰ

ਗੁੱਸਾ ਕਰਦਾ ਨੀ ਸੀ ਭੋਰਾ
ਨੀ ਪਰ ਤੂੰ ਜ਼ਿਆਦਾ ਬੋਲਗਯੀ ਥੋਡਾ
ਮੰਨਿਆ ਖੌਫ ਕਦੇ ਨੀ ਖਾਂਦਾ
ਰੋਣਾ ਤਾ ਸਾਨੂੰ ਵੀ ਆ ਜਾਂਦਾ
ਦੱਸ ਮੈਨੂੰ ਤੇਰੇ ਜਾਨੇ ਬਾਅਦ
ਤੇਰੀ ਫਰਿਆਦ ਕਿਓਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਕਯੋ ਕਰਾਂ
ਯਾਦ ਤੈਨੂੰ ਤੇਰੇ ਜਾਣੋ ਬਾਅਦ
ਬਾਅਦ ਬਾਅਦ ਕਿਉਂ ਕਰਾਂ
ਦੱਸ ਮੈਨੂੰ ਹੁਣ ਤੈਨੂੰ ਯਾਦ ਯਾਦ ਯਾਦ ਕਿਓਂ ਕਰਾਂ

ਯਾਦ ਕਰਨ ਰੋਜ਼
ਸਭੀ ਯਾਦ ਮੇਰੀ ਦੋਸਤ
ਪਰ ਏ ਯਾਦ ਨਹੀਂ ਕਰਨਾ
ਕਿਓਂ ਮਰਨਾ ਮੁਝੇ ਔਰ
ਇਹ ਲੜਨਾ ਔਰ ਝਗੜਨਾ
ਨਾ ਸਮਝਣਾ ਮੇਰੀ ਦੌੜ
ਮੁਝਕੋ ਖੁਦ ਸੇ ਬੇਹਤਰ ਬਣ 'ਨਾ
ਔਰ ਮੈਂ ਮਾਂਗਤਾਂ ਨਹੀਂ support ਨਾ
ਹਾਂ ਭੂਲ ਗਿਆ ਤੁਝੇ
ਹਾਂ ਉਸੂਲ ਆਇਆ ਮੁਝਮੇਂ ਆਏ
ਕਲ ਰਾਤ ਕੀ ਵੋਹ ਬਾਤ ਥੀ
ਮੈਂ ਭੁੱਲ ਗਿਆ ਸੁਬੇਹ ਆਹ
ਮੇਰੇ ਸਾਥ ਵਾਲੇ partner
ਵੋਹ ਕਹਾਂ ਗਈ ਪੁਛੇ ਕਹਾਂ
ਜਾ bag ਲੇਕਰ ਦੇਦੇ
ਅਗਰ tension ਹੈ ਤੁਝੇ ਚੱਲ
Mansion ਸੇ ਜ਼ਿਆਦਾ ਹਮ
Passion ਮੈਂ ਘੂਮੇਂ ਆਏ
ਇਸ਼ਾਰੋਂ ਕੋ ਤੂੰ ਮੇਰੇ
Caption ਮੈਂ ਢੂੰਦੈਂ
ਪਿਘਲਤੀ ਥੀ ਤੂੰ
ਅਬ ਸਿਰਫ ਜਲਤਾ ਜੁੰਨੂੰਨ ਹੈ
ਯਾਦ ਨਹੀਂ ਕਰਨਾ
ਇਹ ਹਲਕਾ ਸੁਰੂਰ ਹੈ
ਤੂੰ ਸਹੀ ਲਗਤੀ ਦੂਰ ਹੈ ਆਏ
ਅਬ ਤੂੰ ਭੀ ਮਸ਼ਹੂਰ ਹੈ ਹਾਂ
ਮਸ਼ਹੂਰ ਹੈ ਹਾ
ਮੈਂ ਤੁਝੇ ਯਾਦ ਕਿਉਂ ਕਰਉਂ
ਤੇਰੀ ਬਾਤ ਕਿਉਂ ਕਰੂੰ
ਆਪਣੇ ਆਪ ਕਿਉਂ ਲੜੂ
ਕਿਉਂ ਲੜੂ
ਅਬ ਮੇਰੇ ਸਾਥ ਨਹੀਂ ਹੈ ਤੂੰ
ਮੇਰੀ ਯਾਦ ਨਹੀਂ ਹੈ ਤੂੰ
ਮੁਝੇ ਯਾਦ ਨਹੀਂ ਹੈ ਤੂੰ
ਨਹੀਂ ਹੈ ਤੂੰ

ਭੁੱਲ ਗਈਆਂ ਮੈਂ ਇੱਤਰ ਤੇਰਾ ਵੇ
ਮੈਨੂੰ ਵੀ ਨੀ ਫਿੱਕਰ ਤੇਰਾ ਵੇ
ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ
ਹਾਂ ਬੜੇ ਹੋਰ ਨੇਂ ਐਥੇ
ਤੇਰੇ ਜੇ ਗਿਣ ਗਿਣ ਨਹੀਂ ਲੰਘਦੇ
ਸਾਡੇ ਵੀ ਕਿਹੜਾ ਦਿਨ ਨਹੀਂ ਲੰਘਦੇ
ਕਿਓਂ ਲੱਗਦਾ ਤੇਰੇ ਬਿੰਨਾ ਨਹੀਂ ਲੰਗਦੇ
ਨਾ ਵੀ ਕਰੇਂਗੇ ਚੇਤੇ
ਨਾ ਮੈਨੂੰ ਹੁਣ ਵੇ ਤੂੰ ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ ਮੇਰੇ ਜਾਨੇ ਬਾਅਦ ਬਾਅਦ ਬਾਅਦ ਨਾ ਕਰੀ
ਨਾ ਮੈਨੂੰ ਹੁਣ ਵੇ ਤੂੰ ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ ਮੇਰੇ ਜਾਨੇ ਬਾਅਦ ਬਾਅਦ ਬਾਅਦ ਨਾ ਕਰੀ
[ Correct these Lyrics ]
Writer: Karan Aujla, DIVINE
Copyright: Lyrics © Sony/ATV Music Publishing LLC, Reservoir Media Management, Inc.

Back to: Divine

Tags:
No tags yet