Back to Top

Din Shagna De Video (MV)




Performed By: Ekam Chanoli
Featuring: Sudesh Kumari
Length: 3:10
Written by: GILL RAUNTA, KULSHAN SANDHU




Ekam Chanoli - Din Shagna De Lyrics
Official




[ Featuring Sudesh Kumari ]

Kulshan sandhu music

ਵੇ ਸਿੱਰੇ ਚੜ ਚੱਲੇ ਸੁਪਨੇ ਪਿਆਰ ਦੇ
ਸਾਰਾ ਟੱਬਰ ਗਿਆ ਸੀ ਸੁਨਿਆਰ ਦੇ
ਤੇਰਾ ਕੈਂਠਾ ਦੇ ਲਿਆ ਐ ਮੁੰਦੀ ਫੜ ਕੇ
ਵੇ ਕਢੇ ਕਰਾਰ ਕਲ ਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ

ਦਿਨ ਚਾਵਾਂ ਨਾਲ ਸ਼ਗਨਾਂ ਦੇ ਆਏ ਆ
ਤੇਰੇ 31 ਸੂਟ ਵੱਰੀ ਦੇ ਬਣਾਏ ਆ
ਬਾਕੀ ਜਿੰਮੇਵਾਰੀ ਬਾਈ ਗਿੱਲ ਰੌਂਟੇ ਤੇ
ਨੀ ਓਹਦੇ ਮੂਹਰੇ ਕੀ ਅੱਡਜੂ
ਹਾ ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ
ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ

ਵੇ ਫੁਲ ਰੌਣਕਾਂ ਮਾਹੌਲ ਬਾਘੋ ਬਾਗ਼ ਆ
ਮਹਿੰਦੀ ਚੜ ਗਈ ਪੂਰੀ ਵੇ ਚੰਗੇ ਭਾਗ ਆ
ਵੇ ਫੁਲ ਰੌਣਕਾਂ ਮਾਹੌਲ ਬਾਘੋ ਬਾਗ਼ ਆ
ਮਹਿੰਦੀ ਚੜ ਗਈ ਪੂਰੀ ਵੇ ਚੰਗੇ ਭਾਗ ਆ
ਸਾਰਾ ਭਜਿਆ ਫਿਰੇ ਵੇ ਲਾਣਾ ਸੁਖ ਨਾਲ
ਕੀ ਹਾਲ ਦੱਸਾਂ ਪਲ ਪਲ ਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ

Lock ਕਰਤਾ ਬਠਿੰਡੇ ਆਲਾ ਬੈਂਡ ਨੀ
ਯਾਰ ਬਾਹਰਲੇ ਵੀ ਹੋਗੇ ਸਾਰੇ ਲੈਂਡ ਨੀ
Lock ਕਰਤਾ ਬਠਿੰਡੇ ਆਲਾ ਬੈਂਡ ਨੀ
ਯਾਰ ਬਾਹਰਲੇ ਵੀ ਹੋਗੇ ਸਾਰੇ ਲੈਂਡ ਨੀ
ਹੋ ਬੁਕ ਗਉਣ ਲਈ ਚਨੋਲੀ ਆਲਾ ਕਰਤਾ
ਜੋ ਗੀਤਾਂ ਨਾਲ ਕੋਕੇ ਜੜ ਜਾਉ
ਹਾ ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ
ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ

ਵੇਡੇ ਖੁਸ਼ੀ ਦਿਆਂ ਆ ਗਈਆਂ ਨੇਂ ਘੜੀਆਂ
ਜੱਗੀ ਜਾਂਦੀਆਂ ਬਨੇਰਿਆ ਤੇ ਲੜੀਆਂ
ਵੇਡੇ ਖੁਸ਼ੀ ਦਿਆਂ ਆ ਗਈਆਂ ਨੇਂ ਘੜੀਆਂ
ਜੱਗੀ ਜਾਂਦੀਆਂ ਬਨੇਰਿਆ ਤੇ ਲੜੀਆਂ
ਵੇ ਤੇਰੇ ਪਰਸੋ ਨੁੰ ਖੜੁ ਸੱਜੇ ਪਾਸੇ
ਨੀ ਸੱਜੇ ਪਾਸੇ ਜਟ ਖੜ ਜੁ
ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Kulshan sandhu music

ਵੇ ਸਿੱਰੇ ਚੜ ਚੱਲੇ ਸੁਪਨੇ ਪਿਆਰ ਦੇ
ਸਾਰਾ ਟੱਬਰ ਗਿਆ ਸੀ ਸੁਨਿਆਰ ਦੇ
ਤੇਰਾ ਕੈਂਠਾ ਦੇ ਲਿਆ ਐ ਮੁੰਦੀ ਫੜ ਕੇ
ਵੇ ਕਢੇ ਕਰਾਰ ਕਲ ਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ

ਦਿਨ ਚਾਵਾਂ ਨਾਲ ਸ਼ਗਨਾਂ ਦੇ ਆਏ ਆ
ਤੇਰੇ 31 ਸੂਟ ਵੱਰੀ ਦੇ ਬਣਾਏ ਆ
ਬਾਕੀ ਜਿੰਮੇਵਾਰੀ ਬਾਈ ਗਿੱਲ ਰੌਂਟੇ ਤੇ
ਨੀ ਓਹਦੇ ਮੂਹਰੇ ਕੀ ਅੱਡਜੂ
ਹਾ ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ
ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ

ਵੇ ਫੁਲ ਰੌਣਕਾਂ ਮਾਹੌਲ ਬਾਘੋ ਬਾਗ਼ ਆ
ਮਹਿੰਦੀ ਚੜ ਗਈ ਪੂਰੀ ਵੇ ਚੰਗੇ ਭਾਗ ਆ
ਵੇ ਫੁਲ ਰੌਣਕਾਂ ਮਾਹੌਲ ਬਾਘੋ ਬਾਗ਼ ਆ
ਮਹਿੰਦੀ ਚੜ ਗਈ ਪੂਰੀ ਵੇ ਚੰਗੇ ਭਾਗ ਆ
ਸਾਰਾ ਭਜਿਆ ਫਿਰੇ ਵੇ ਲਾਣਾ ਸੁਖ ਨਾਲ
ਕੀ ਹਾਲ ਦੱਸਾਂ ਪਲ ਪਲ ਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ

Lock ਕਰਤਾ ਬਠਿੰਡੇ ਆਲਾ ਬੈਂਡ ਨੀ
ਯਾਰ ਬਾਹਰਲੇ ਵੀ ਹੋਗੇ ਸਾਰੇ ਲੈਂਡ ਨੀ
Lock ਕਰਤਾ ਬਠਿੰਡੇ ਆਲਾ ਬੈਂਡ ਨੀ
ਯਾਰ ਬਾਹਰਲੇ ਵੀ ਹੋਗੇ ਸਾਰੇ ਲੈਂਡ ਨੀ
ਹੋ ਬੁਕ ਗਉਣ ਲਈ ਚਨੋਲੀ ਆਲਾ ਕਰਤਾ
ਜੋ ਗੀਤਾਂ ਨਾਲ ਕੋਕੇ ਜੜ ਜਾਉ
ਹਾ ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ
ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ

ਵੇਡੇ ਖੁਸ਼ੀ ਦਿਆਂ ਆ ਗਈਆਂ ਨੇਂ ਘੜੀਆਂ
ਜੱਗੀ ਜਾਂਦੀਆਂ ਬਨੇਰਿਆ ਤੇ ਲੜੀਆਂ
ਵੇਡੇ ਖੁਸ਼ੀ ਦਿਆਂ ਆ ਗਈਆਂ ਨੇਂ ਘੜੀਆਂ
ਜੱਗੀ ਜਾਂਦੀਆਂ ਬਨੇਰਿਆ ਤੇ ਲੜੀਆਂ
ਵੇ ਤੇਰੇ ਪਰਸੋ ਨੁੰ ਖੜੁ ਸੱਜੇ ਪਾਸੇ
ਨੀ ਸੱਜੇ ਪਾਸੇ ਜਟ ਖੜ ਜੁ
ਘਰੇ ਆ ਗਿਆ ਸਮਾਨ ਸਾਰਾ ਟੈਂਟ ਦਾ
ਨੀ ਤੜਕੇ ਕਢਾਈ ਚੜਜੂ
ਮੇਰੇ ਨਾਨਕੇ ਚੜਾ ਗਏ ਚੂੜਾ ਆਣਕੇ
ਵੇ ਥੋਡੇ ਵੱਲ ਕੀ ਚਲਦਾ
[ Correct these Lyrics ]
Writer: GILL RAUNTA, KULSHAN SANDHU
Copyright: Lyrics © Raleigh Music Publishing LLC

Back to: Ekam Chanoli

Tags:
No tags yet