Back to Top

Fankaar - Crowd Lyrics



Fankaar - Crowd Lyrics
Official




ਓ ਤੇਰੇ ਉੱਤੇ ਅੱਖ ਬਿੱਲੋ ਰੱਖੀ ਫਿਰਦਾ
ਅੱਜ ਦਾ ਨੀ ਜੱਟ ਬਿੱਲੋ ਖਾਸੇ ਚਿਰਦਾ
ਓ ਤੇਰੇ ਉੱਤੇ ਅੱਖ ਬਿੱਲੋ ਰੱਖੀ ਫਿਰਦਾ
ਅੱਜ ਦਾ ਨੀ ਜੱਟ ਬਿੱਲੋ ਖਾਸੇ ਚਿਰਦਾ
ਓ ਬਲੀਏ ਔਕਾਤ ਵਿਚ ਯਾਰ ਰਿਹੰਦਾ ਹੈ
ਓ ਮੁੰਡਾ ਘੁਮਦਾ ਏ ਕਾਰਾਂ ਚ
Busy ਰਿਹੰਦਾ ਯਾਰਾ ਚ
ਮੌਤ ਨਾਲ ਪੰਗੇ ਬੀਬਾ ਜੱਟ ਲੇਂਦਾ ਏ
ਥੁੱਕ ਰੱਖੀ ਸਰਕਾਰੀ ਉੱਤੇ ਲਿੰਕ ਪੁਰ ਭਾਰੀ
ਤੇਰੇ ਸ਼ਹਿਰ ਦਾ Crowd ਬਾਈ ਬਾਈ ਕਿਹੰਦਾ ਏ

ਓ Rude Rude ਰਿਹੰਦਾ ਆ mood ਜੱਟ ਦਾ
Hackler Coach ਦੇ ਆ ਸੰਗ ਬਲੀਏ
ਓ ਯਾਰਾ ਦਸ ਹਾੜਾ Hackler ਜੱਟ ਨੂ
ਓ ਚੀਨ ਵਾਲੀ ਹੁੰਦੀ ਜਿਵੇ ਕੰਧ ਬਲੀਏ
ਓ Rude Rude ਰਿਹੰਦਾ ਆ ਮੂਡ ਜਾਤ ਦਾ
Hackler Coach ਦੇ ਆ ਸੰਗ ਬਲੀਏ
ਓ ਯਾਰਾ ਦਸ ਹਾੜਾ Hackler ਜਾਤ ਨੂ
ਓ ਚੀਨ ਵਾਲੀ ਹੁੰਦੀ ਜਿਵੇ ਕੰਧ ਬਲੀਏ
Hitless Statue ਤੋਂ ਸਾਡਾ ਨਾਮ ਰਿਹੰਦਾ ਏ
ਓ ਮੁੰਡਾ ਘੁਮਦਾ ਏ ਕਾਰਾਂ ਚ
Busy ਰਿਹੰਦਾ ਯਾਰਾ ਚ
ਮੌਤ ਨਾਲ ਪੰਗੇ ਬੀਬਾ ਜੱਟ ਲੇਂਦਾ ਏ
ਥੁੱਕ ਰੱਖੀ ਸਰਕਾਰੀ ਉੱਤੇ ਲਿੰਕ ਪੁਰ ਭਾਰੀ
ਤੇਰੇ ਸ਼ਹਿਰ ਦਾ Crowd
ਫੁੰਕਾਰ ਕਿਹੰਦੇ ਆ ..

ਜੀ ਏ ਚਾਰ ਨੇ ਯਾਰ ਵੈਰੀ ਹਾਜ਼ਰ ਨਾਲੇ
ਯਾਨ ਦੇ ਰਹਿੰਦਾ ਖੂਨ ਸਿਰ ਪੇ ਸਵਾਰ
ਯਾਰ ਗੱਡੀ ਉੱਤੇ ਨਚੇ ਪੁੱਲ ਸਾਰੇ ਮਚੇ ਦੇਖੋ
DSP ਫਿਰ ਨਾਲ ਸਾਡੇ ਨੱਚੇ ਹਾਹਾ
ਉਤੋਂ ਮਿਤਰਾਂ ਦੀ ਚੜਦਾ ਨਸ਼ਾ ਜਦੋ
ਢੋਲ ਤੇ ਨਾਲ ਤੇਰਾ ਲੱਕ ਹਿਲਦਾ
ਮੈਨੂ ਜਬ ਤਕ ਦਾ ਵੇ ਮੈ ਨਈਓਂ ਮੰਨਦਾ
ਮੈਨੂ ਜਾਕੀ ਖੇਲ ਖੇਲਦਾ ਏ ਤੂ ਕੀ ਕਰਦਾ

ਓ ਰੇਂਦੇ Dipression'ਆ ਓ ਬਲਿਏ
ਜਿਨਾ ਜਿਨਾ ਨਾਲ ਐਸੀ ਵੈਰ ਖਟੀਆ
ਲੋਕਾ ਮੁੜੇ ਨਾਮ ਫਨਕਾਰ ਕਾਫੀ ਆ
ਬੋਲ ਕ੍ਯਾ ਲੂ ਮੰਗੂ ਸਛਿਯਾ ਬਠੇਆ
ਓ ਰੇਂਦੇ Dipression'ਆ ਓ ਬਲਿਏ
ਜਿਨਾ ਜਿਨਾ ਨਾਲ ਐਸੀ ਵੈਰ ਖਟੀਆ
ਲੋਕਾ ਮੁੜੇ ਨਾਮ ਫਨਕਾਰ ਕਾਫੀ ਆ
ਬੋਲ ਕ੍ਯਾ ਲੂ ਮੰਗੂ ਸਚੀ ਯਾਰ ਤਤੇ ਆ
ਉਤੋਂ ਖੁਫੀਆ Agents ਯਾਚ Eddy Kenda Ae
Juggy Gill And Gill
ਓ ਮੁੰਡਾ ਘੁਮਦਾ ਏ ਕਾਰਾਂ ਚ
Busy ਰਿਹੰਦਾ ਯਾਰਾ ਚ
ਮੌਤ ਨਾਲ ਪੰਗੇ ਬੀਬਾ ਜੱਟ ਲੇਂਦਾ ਏ
ਥੁੱਕ ਰੱਖੀ ਸਰਕਾਰੀ ਉੱਤੇ ਲਿੰਕ ਪੁਰ ਭਾਰੀ
ਤੇਰੇ ਸ਼ਹਿਰ ਦਾ Crowd ਬਾਈ ਬਾਈ ਕਿਹੰਦਾ ਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਓ ਤੇਰੇ ਉੱਤੇ ਅੱਖ ਬਿੱਲੋ ਰੱਖੀ ਫਿਰਦਾ
ਅੱਜ ਦਾ ਨੀ ਜੱਟ ਬਿੱਲੋ ਖਾਸੇ ਚਿਰਦਾ
ਓ ਤੇਰੇ ਉੱਤੇ ਅੱਖ ਬਿੱਲੋ ਰੱਖੀ ਫਿਰਦਾ
ਅੱਜ ਦਾ ਨੀ ਜੱਟ ਬਿੱਲੋ ਖਾਸੇ ਚਿਰਦਾ
ਓ ਬਲੀਏ ਔਕਾਤ ਵਿਚ ਯਾਰ ਰਿਹੰਦਾ ਹੈ
ਓ ਮੁੰਡਾ ਘੁਮਦਾ ਏ ਕਾਰਾਂ ਚ
Busy ਰਿਹੰਦਾ ਯਾਰਾ ਚ
ਮੌਤ ਨਾਲ ਪੰਗੇ ਬੀਬਾ ਜੱਟ ਲੇਂਦਾ ਏ
ਥੁੱਕ ਰੱਖੀ ਸਰਕਾਰੀ ਉੱਤੇ ਲਿੰਕ ਪੁਰ ਭਾਰੀ
ਤੇਰੇ ਸ਼ਹਿਰ ਦਾ Crowd ਬਾਈ ਬਾਈ ਕਿਹੰਦਾ ਏ

ਓ Rude Rude ਰਿਹੰਦਾ ਆ mood ਜੱਟ ਦਾ
Hackler Coach ਦੇ ਆ ਸੰਗ ਬਲੀਏ
ਓ ਯਾਰਾ ਦਸ ਹਾੜਾ Hackler ਜੱਟ ਨੂ
ਓ ਚੀਨ ਵਾਲੀ ਹੁੰਦੀ ਜਿਵੇ ਕੰਧ ਬਲੀਏ
ਓ Rude Rude ਰਿਹੰਦਾ ਆ ਮੂਡ ਜਾਤ ਦਾ
Hackler Coach ਦੇ ਆ ਸੰਗ ਬਲੀਏ
ਓ ਯਾਰਾ ਦਸ ਹਾੜਾ Hackler ਜਾਤ ਨੂ
ਓ ਚੀਨ ਵਾਲੀ ਹੁੰਦੀ ਜਿਵੇ ਕੰਧ ਬਲੀਏ
Hitless Statue ਤੋਂ ਸਾਡਾ ਨਾਮ ਰਿਹੰਦਾ ਏ
ਓ ਮੁੰਡਾ ਘੁਮਦਾ ਏ ਕਾਰਾਂ ਚ
Busy ਰਿਹੰਦਾ ਯਾਰਾ ਚ
ਮੌਤ ਨਾਲ ਪੰਗੇ ਬੀਬਾ ਜੱਟ ਲੇਂਦਾ ਏ
ਥੁੱਕ ਰੱਖੀ ਸਰਕਾਰੀ ਉੱਤੇ ਲਿੰਕ ਪੁਰ ਭਾਰੀ
ਤੇਰੇ ਸ਼ਹਿਰ ਦਾ Crowd
ਫੁੰਕਾਰ ਕਿਹੰਦੇ ਆ ..

ਜੀ ਏ ਚਾਰ ਨੇ ਯਾਰ ਵੈਰੀ ਹਾਜ਼ਰ ਨਾਲੇ
ਯਾਨ ਦੇ ਰਹਿੰਦਾ ਖੂਨ ਸਿਰ ਪੇ ਸਵਾਰ
ਯਾਰ ਗੱਡੀ ਉੱਤੇ ਨਚੇ ਪੁੱਲ ਸਾਰੇ ਮਚੇ ਦੇਖੋ
DSP ਫਿਰ ਨਾਲ ਸਾਡੇ ਨੱਚੇ ਹਾਹਾ
ਉਤੋਂ ਮਿਤਰਾਂ ਦੀ ਚੜਦਾ ਨਸ਼ਾ ਜਦੋ
ਢੋਲ ਤੇ ਨਾਲ ਤੇਰਾ ਲੱਕ ਹਿਲਦਾ
ਮੈਨੂ ਜਬ ਤਕ ਦਾ ਵੇ ਮੈ ਨਈਓਂ ਮੰਨਦਾ
ਮੈਨੂ ਜਾਕੀ ਖੇਲ ਖੇਲਦਾ ਏ ਤੂ ਕੀ ਕਰਦਾ

ਓ ਰੇਂਦੇ Dipression'ਆ ਓ ਬਲਿਏ
ਜਿਨਾ ਜਿਨਾ ਨਾਲ ਐਸੀ ਵੈਰ ਖਟੀਆ
ਲੋਕਾ ਮੁੜੇ ਨਾਮ ਫਨਕਾਰ ਕਾਫੀ ਆ
ਬੋਲ ਕ੍ਯਾ ਲੂ ਮੰਗੂ ਸਛਿਯਾ ਬਠੇਆ
ਓ ਰੇਂਦੇ Dipression'ਆ ਓ ਬਲਿਏ
ਜਿਨਾ ਜਿਨਾ ਨਾਲ ਐਸੀ ਵੈਰ ਖਟੀਆ
ਲੋਕਾ ਮੁੜੇ ਨਾਮ ਫਨਕਾਰ ਕਾਫੀ ਆ
ਬੋਲ ਕ੍ਯਾ ਲੂ ਮੰਗੂ ਸਚੀ ਯਾਰ ਤਤੇ ਆ
ਉਤੋਂ ਖੁਫੀਆ Agents ਯਾਚ Eddy Kenda Ae
Juggy Gill And Gill
ਓ ਮੁੰਡਾ ਘੁਮਦਾ ਏ ਕਾਰਾਂ ਚ
Busy ਰਿਹੰਦਾ ਯਾਰਾ ਚ
ਮੌਤ ਨਾਲ ਪੰਗੇ ਬੀਬਾ ਜੱਟ ਲੇਂਦਾ ਏ
ਥੁੱਕ ਰੱਖੀ ਸਰਕਾਰੀ ਉੱਤੇ ਲਿੰਕ ਪੁਰ ਭਾਰੀ
ਤੇਰੇ ਸ਼ਹਿਰ ਦਾ Crowd ਬਾਈ ਬਾਈ ਕਿਹੰਦਾ ਏ
[ Correct these Lyrics ]
Writer: EDDY, JUGGY JILL
Copyright: Lyrics © Sony/ATV Music Publishing LLC

Back to: Fankaar



Fankaar - Crowd Video
(Show video at the top of the page)


Performed By: Fankaar
Length: 2:44
Written by: EDDY, JUGGY JILL

Tags:
No tags yet