Back to Top

G. Sidhu - Punjabi Munde Lyrics

theme

G. Sidhu - Punjabi Munde Lyrics
Official




[ Featuring Fateh ]

ਮੁੱਛਾਂ ਚੱਕੀਆਂ ਤੇ ਯਾਰੀਆਂ ਨੇ ਪੱਕੀਆਂ
ਪੱਬ ਮੜ੍ਕਾ ਦੇ ਨਾਲ ਨੇ ਟਕੌਂਦੇ ਬਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ

ਓ' G.ਸਿਧੁਆ
ਪਿਹਲ ਵੀ ਕਰੀ ਦੀ ਆਪੇ ਔਂਦੀਆਂ ਨੇ ਨਾਰਾ ਜੇ
ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ
ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ
ਪਿਹਲ ਵੀ ਕਰੀ ਦੀ ਆਪੇ ਔਂਦੀਆਂ ਨੇ ਨਾਰਾ ਜੇ
ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ
ਪਰ ਦਿੱਲ ਤੋਹ pure ਬੜੇ ਮਿੱਠੀਏ
ਦਿੱਲ ਬਿਨਾ ਗੱਲੋਂ ਕਦੇ ਨਾ ਦੁਖੌਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ (ਆ)

Fateh , G Sidhu ,J. Statik (ਆ)
Okay ! ਰਾਹ ਛੱਡ ਯਾਰਾ, ਸਰਦਾਰਾਂ ਦੀ ਗੱਲ ਬਾਤ
ਜਿਹੜੇ ਸੁਪਨੇ ਤੂ ਲਿਹਿੰਨਾ, ਓ ਤਾ ਸਾਡੀ ਕੱਲ ਰਾਤ
ਜਿਹਦੀ ਰੀਸ ਤੂ ਤਾ ਕਰਦਾ, ਲਗਦਾ ਓਦਾ ਬਾਪ
ਸਾਡੇ Queens ਵਾਲੇ ਯਾਰ, ਇਲਾਕਾ ਪੂਰਾ ਕਰਨ ਛਾਪ
You Get Dropped
ਕਈ ਯਾਰ ਮੇਰੇ ਗੁੰਡੇ ਕਈ doctors
ਗਾਣੇਆਂ ਚ ਤੁਸੀ ਸਾਰੇ Gangsters Oscar!
ਸ਼ੇਰਾ'ਨ ਦੇ ਆ ਪੁੱਤ, ਦੁਧ ਮੂਹ ਨੂ ਲਾ ਕੇ ਪੀਤਾ
ਜੇ ਹੋਏ ਮੇਨੂ ਕੁਛ, ਫਿਰ ਤਾਂ ਯਾਰਾ ਨੇ ਏ ਕੀਤਾ
Coz ਵੈਰੀਆਂ ਦੀ ਹੈ ਨੀ ਔਕਾਤ ਇਹਨੀ
Coz ਜਿਹੜਾ ਮੂਹਰੇ ਆ ਕੇ ਖੰਗੇ ਓਦੀ ਲਾ ਦੇਣੀ
Okay, ਸਰਦਾਰਾ ਦੇ ਆ ਪੁੱਤ ਅਮਰੀਕਾ ਵਿਚ ਅੱਗ ਲਾਈ ਆ
J. Statik, G. Sidhu ਓ ਤਾਂ ਆਪਣੇ ਬਾਈ ਆ

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਜੀਦੇ ਨਾਲ ਲਾਈਏ ਯਾਰੀਆਂ
ਜੀਦੇ ਨਾਲ ਲਾਈਏ ਯਾਰੀਆਂ
ਸਿੱਰ ਤੋੜ ਕੇ ਨਿਭਾਈਏ ਮੁਟਿਆਰੇ
ਜੀਦੇ ਨਾਲ ਲਾਈਏ ਯਾਰੀਆਂ
ਸਿੱਰ ਤੋੜ ਕੇ ਨਿਭਾਈਏ ਮੁਟਿਆਰੇ

ਐਸ਼ ਨਾਲ ਜਿਉਂਦੇ ਨਾ ਕੋਈ ਫਿਕਰ ਨਾ ਫਾਕਾ
ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ
ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ
ਐਸ਼ ਨਾਲ ਜਿਉਂਦੇ ਨਾ ਕੋਈ ਫਿਕਰ ਨਾ ਫਾਕਾ
ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ
Respect ਬਣਾ ਕੇ ਪੂਰੀ ਰੱਖੀ ਏ
ਅਮਰੀਕੇ ਆਲੇ Sidhu ਨਾਲ ਵੈਰ ਨਾ ਏ ਪੌਂਦੇ ਬੱਲੀਏ (ਹੋ ਓ )
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਮੁੱਛਾਂ ਚੱਕੀਆਂ ਤੇ ਯਾਰੀਆਂ ਨੇ ਪੱਕੀਆਂ
ਪੱਬ ਮੜ੍ਕਾ ਦੇ ਨਾਲ ਨੇ ਟਕੌਂਦੇ ਬਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ

ਓ' G.ਸਿਧੁਆ
ਪਿਹਲ ਵੀ ਕਰੀ ਦੀ ਆਪੇ ਔਂਦੀਆਂ ਨੇ ਨਾਰਾ ਜੇ
ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ
ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ
ਪਿਹਲ ਵੀ ਕਰੀ ਦੀ ਆਪੇ ਔਂਦੀਆਂ ਨੇ ਨਾਰਾ ਜੇ
ਆਯੀ ਉੱਤੇ ਔਂਦੇ ਫਿੱਰ ਪੌਂਦੇ ਨੇ ਖਿਲਾਰਾ
ਪਰ ਦਿੱਲ ਤੋਹ pure ਬੜੇ ਮਿੱਠੀਏ
ਦਿੱਲ ਬਿਨਾ ਗੱਲੋਂ ਕਦੇ ਨਾ ਦੁਖੌਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ (ਆ)

Fateh , G Sidhu ,J. Statik (ਆ)
Okay ! ਰਾਹ ਛੱਡ ਯਾਰਾ, ਸਰਦਾਰਾਂ ਦੀ ਗੱਲ ਬਾਤ
ਜਿਹੜੇ ਸੁਪਨੇ ਤੂ ਲਿਹਿੰਨਾ, ਓ ਤਾ ਸਾਡੀ ਕੱਲ ਰਾਤ
ਜਿਹਦੀ ਰੀਸ ਤੂ ਤਾ ਕਰਦਾ, ਲਗਦਾ ਓਦਾ ਬਾਪ
ਸਾਡੇ Queens ਵਾਲੇ ਯਾਰ, ਇਲਾਕਾ ਪੂਰਾ ਕਰਨ ਛਾਪ
You Get Dropped
ਕਈ ਯਾਰ ਮੇਰੇ ਗੁੰਡੇ ਕਈ doctors
ਗਾਣੇਆਂ ਚ ਤੁਸੀ ਸਾਰੇ Gangsters Oscar!
ਸ਼ੇਰਾ'ਨ ਦੇ ਆ ਪੁੱਤ, ਦੁਧ ਮੂਹ ਨੂ ਲਾ ਕੇ ਪੀਤਾ
ਜੇ ਹੋਏ ਮੇਨੂ ਕੁਛ, ਫਿਰ ਤਾਂ ਯਾਰਾ ਨੇ ਏ ਕੀਤਾ
Coz ਵੈਰੀਆਂ ਦੀ ਹੈ ਨੀ ਔਕਾਤ ਇਹਨੀ
Coz ਜਿਹੜਾ ਮੂਹਰੇ ਆ ਕੇ ਖੰਗੇ ਓਦੀ ਲਾ ਦੇਣੀ
Okay, ਸਰਦਾਰਾ ਦੇ ਆ ਪੁੱਤ ਅਮਰੀਕਾ ਵਿਚ ਅੱਗ ਲਾਈ ਆ
J. Statik, G. Sidhu ਓ ਤਾਂ ਆਪਣੇ ਬਾਈ ਆ

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਜੀਦੇ ਨਾਲ ਲਾਈਏ ਯਾਰੀਆਂ
ਜੀਦੇ ਨਾਲ ਲਾਈਏ ਯਾਰੀਆਂ
ਸਿੱਰ ਤੋੜ ਕੇ ਨਿਭਾਈਏ ਮੁਟਿਆਰੇ
ਜੀਦੇ ਨਾਲ ਲਾਈਏ ਯਾਰੀਆਂ
ਸਿੱਰ ਤੋੜ ਕੇ ਨਿਭਾਈਏ ਮੁਟਿਆਰੇ

ਐਸ਼ ਨਾਲ ਜਿਉਂਦੇ ਨਾ ਕੋਈ ਫਿਕਰ ਨਾ ਫਾਕਾ
ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ
ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ
ਐਸ਼ ਨਾਲ ਜਿਉਂਦੇ ਨਾ ਕੋਈ ਫਿਕਰ ਨਾ ਫਾਕਾ
ਖਂਗ ਜੇ ਕੋਈ ਮੂਹਰੇ, ਅੱਖ ਦਾ ਬਥੇਰਾ ਚਾਕਾ
Respect ਬਣਾ ਕੇ ਪੂਰੀ ਰੱਖੀ ਏ
ਅਮਰੀਕੇ ਆਲੇ Sidhu ਨਾਲ ਵੈਰ ਨਾ ਏ ਪੌਂਦੇ ਬੱਲੀਏ (ਹੋ ਓ )
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
ਬੁਲੌਂਦੇ ਬੱਕਰੇ ਤੇ ਵੈਰੀ ਘਰੇ ਡੱਕਰੇ
ਰਾਹ ਛੱਡ ਦੇ ਪੰਜਾਬੀ ਮੁੰਡੇ ਔਂਦੇ ਬੱਲੀਏ
[ Correct these Lyrics ]
Writer: GURKANWAL S SIDHU
Copyright: Lyrics © Songtrust Ave
LyricFind

Back to: G. Sidhu



G. Sidhu Punjabi Munde Video


Performed By: G. Sidhu
Featuring: Fateh
Length: 2:46
Written by: GURKANWAL S SIDHU

Tags:
No tags yet