Back to Top

Gopi Waraich - Sameblood Lyrics



Gopi Waraich - Sameblood Lyrics
Official




Yeah yeah..
Hiten
ਹੋ ਮੁੱਛਾਂ ਰੱਖੇ ਕੁੰਡੀਆਂ
ਗੱਲਾਂ ਬਿੱਲੋ ਹੁੰਦੀਆਂ
ਅੱਜ ਤਕ ਨੇ ਅੱਜ ਤਕ ਨੇ
ਓਸੇ ਦਾ ਏ ਮੁੰਡਾ ਲੋਕੀ ਕਰਦੇ ਆ ਗੱਲਾਂ
ਧੌਣ ਨੀ ਝੁਕਾਈ ਕਦੇ ਜਿਹੜੇ ਜੱਟ ਨੇ
ਨਾਂ ਘਰ ਲੁੱਟਿਆ ਕਿਸੇ ਦਾ ਦਿਲ ਬੜੇ ਲੁੱਟੇ ਆ
ਕਹਿੰਦੀ ਸੋਚ ਚੱਕੀ ਫਿਰਦੇ ਆਂ ਡਾਕੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ

ਹੋ ਟੌਰ ਤੇ ਸ਼ੋਕੀਨੀ ਤੇ ਨੀ ਬਾਹਲਾ ਜ਼ੋਰ ਲਾਇਆ
ਅੱਸੀ ਜਿਹੜੀ ਚੀਜ ਪਾਈਏ ਸਾਨੂੰ ਜਾਚ ਜਾਂਦੀ ਆ
ਜੋ ਤੱਕ ਲਾਈਏ ਨਾਰ ਸਾਰਾ ਦਿਨ ਖੁਸ਼ ਰਹਿੰਦੀ
ਜਿਹਤੇ ਪਾਵੇ ਨਾਂ ਨਜ਼ਰ ਉਹ ਮੱਚ ਜਾਂਦੀ ਆ
ਹੋ ਟੌਰ ਤੇ ਸ਼ੋਕੀਨੀ ਤੇ ਨੀ ਬਾਹਲਾ ਜ਼ੋਰ ਲਾਇਆ
ਅੱਸੀ ਜਿਹੜੀ ਚੀਜ ਪਾਈਏ ਸਾਨੂੰ ਜਾਚ ਜਾਂਦੀ ਆ
ਜੋ ਤੱਕ ਲਾਈਏ ਨਾਰ ਸਾਰਾ ਦਿਨ ਖੁਸ਼ ਰਹਿੰਦੀ
ਜਿਹਤੇ ਪਾਵੇ ਨਾਂ ਨਜ਼ਰ ਉਹ ਮੱਚ ਜਾਂਦੀ ਆ
ਹੋ Sunny Randhawa ਪਿਆਰ ਨਾਲ ਜਿੱਤ ਹੋਊ
ਨੀ ਤਾਂ ਪਹਿਲ ਤੇ position ਲੜਾਕੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ

ਓਹੀ ਦਾਦੇ ਪ੍ਰਦਾਦੇ ਤੋਂ ਆ ਵੈਰ ਚੱਲਦੇ
ਓਹੀ ਯਾਰੀਆਂ ਦੀ ਲਾਡੀ ਜਿਹੜੀ ਟੁੱਟੀ ਨੀ ਅਜੇ
ਓਸੇ ਹੀ ਟਰੱਕ ਉੱਤੇ ਯਾਰ ਤੁੱਰੇ ਆਉਂਦੇ
ਕਹਿੰਦੀ ਐਸੀ ਮੌਜ ਜਿਹੜੀ ਲੁੱਟੀ ਨੀ ਅਜੇ
ਓਹੀ ਦਾਦੇ ਪ੍ਰਦਾਦੇ ਤੋਂ ਆ ਵੈਰ ਚੱਲਦੇ
ਓਹੀ ਯਾਰੀਆਂ ਦੀ ਲਾਡੀ ਜਿਹੜੀ ਟੁੱਟੀ ਨੀ ਅਜੇ
ਓਸੇ ਹੀ ਟਰੱਕ ਉੱਤੇ ਯਾਰ ਤੁੱਰੇ ਆਉਂਦੇ
ਕਹਿੰਦੀ ਐਸੀ ਮੌਜ ਜਿਹੜੀ ਲੁੱਟੀ ਨੀ ਅਜੇ
ਹੋ ਜੀਓੰਦੇ ਜੀ ਤਾਂ ਦੁਨੀਆਂ ਨੂੰ ਮੂਰੇ ਲਾਕੇ ਰਖੁ
ਮੇਰੇ ਪਿੱਛੋਂ ਪ੍ਰਵਾਹ ਨੀ ਕੀ ਕੀ ਆਖੂਗੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Yeah yeah..
Hiten
ਹੋ ਮੁੱਛਾਂ ਰੱਖੇ ਕੁੰਡੀਆਂ
ਗੱਲਾਂ ਬਿੱਲੋ ਹੁੰਦੀਆਂ
ਅੱਜ ਤਕ ਨੇ ਅੱਜ ਤਕ ਨੇ
ਓਸੇ ਦਾ ਏ ਮੁੰਡਾ ਲੋਕੀ ਕਰਦੇ ਆ ਗੱਲਾਂ
ਧੌਣ ਨੀ ਝੁਕਾਈ ਕਦੇ ਜਿਹੜੇ ਜੱਟ ਨੇ
ਨਾਂ ਘਰ ਲੁੱਟਿਆ ਕਿਸੇ ਦਾ ਦਿਲ ਬੜੇ ਲੁੱਟੇ ਆ
ਕਹਿੰਦੀ ਸੋਚ ਚੱਕੀ ਫਿਰਦੇ ਆਂ ਡਾਕੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ

ਹੋ ਟੌਰ ਤੇ ਸ਼ੋਕੀਨੀ ਤੇ ਨੀ ਬਾਹਲਾ ਜ਼ੋਰ ਲਾਇਆ
ਅੱਸੀ ਜਿਹੜੀ ਚੀਜ ਪਾਈਏ ਸਾਨੂੰ ਜਾਚ ਜਾਂਦੀ ਆ
ਜੋ ਤੱਕ ਲਾਈਏ ਨਾਰ ਸਾਰਾ ਦਿਨ ਖੁਸ਼ ਰਹਿੰਦੀ
ਜਿਹਤੇ ਪਾਵੇ ਨਾਂ ਨਜ਼ਰ ਉਹ ਮੱਚ ਜਾਂਦੀ ਆ
ਹੋ ਟੌਰ ਤੇ ਸ਼ੋਕੀਨੀ ਤੇ ਨੀ ਬਾਹਲਾ ਜ਼ੋਰ ਲਾਇਆ
ਅੱਸੀ ਜਿਹੜੀ ਚੀਜ ਪਾਈਏ ਸਾਨੂੰ ਜਾਚ ਜਾਂਦੀ ਆ
ਜੋ ਤੱਕ ਲਾਈਏ ਨਾਰ ਸਾਰਾ ਦਿਨ ਖੁਸ਼ ਰਹਿੰਦੀ
ਜਿਹਤੇ ਪਾਵੇ ਨਾਂ ਨਜ਼ਰ ਉਹ ਮੱਚ ਜਾਂਦੀ ਆ
ਹੋ Sunny Randhawa ਪਿਆਰ ਨਾਲ ਜਿੱਤ ਹੋਊ
ਨੀ ਤਾਂ ਪਹਿਲ ਤੇ position ਲੜਾਕੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ

ਓਹੀ ਦਾਦੇ ਪ੍ਰਦਾਦੇ ਤੋਂ ਆ ਵੈਰ ਚੱਲਦੇ
ਓਹੀ ਯਾਰੀਆਂ ਦੀ ਲਾਡੀ ਜਿਹੜੀ ਟੁੱਟੀ ਨੀ ਅਜੇ
ਓਸੇ ਹੀ ਟਰੱਕ ਉੱਤੇ ਯਾਰ ਤੁੱਰੇ ਆਉਂਦੇ
ਕਹਿੰਦੀ ਐਸੀ ਮੌਜ ਜਿਹੜੀ ਲੁੱਟੀ ਨੀ ਅਜੇ
ਓਹੀ ਦਾਦੇ ਪ੍ਰਦਾਦੇ ਤੋਂ ਆ ਵੈਰ ਚੱਲਦੇ
ਓਹੀ ਯਾਰੀਆਂ ਦੀ ਲਾਡੀ ਜਿਹੜੀ ਟੁੱਟੀ ਨੀ ਅਜੇ
ਓਸੇ ਹੀ ਟਰੱਕ ਉੱਤੇ ਯਾਰ ਤੁੱਰੇ ਆਉਂਦੇ
ਕਹਿੰਦੀ ਐਸੀ ਮੌਜ ਜਿਹੜੀ ਲੁੱਟੀ ਨੀ ਅਜੇ
ਹੋ ਜੀਓੰਦੇ ਜੀ ਤਾਂ ਦੁਨੀਆਂ ਨੂੰ ਮੂਰੇ ਲਾਕੇ ਰਖੁ
ਮੇਰੇ ਪਿੱਛੋਂ ਪ੍ਰਵਾਹ ਨੀ ਕੀ ਕੀ ਆਖੂਗੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
ਓਹੀ ਰੋਹਬ ਓਹੀ ਖੂਨ ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨਿਰੀ ਕਾਪੀ ਇਹਦੇ ਬਾਪੂ ਦੀ
[ Correct these Lyrics ]
Writer: HITEN, SUNNY RANDHAWA
Copyright: Lyrics © Royalty Network

Back to: Gopi Waraich



Gopi Waraich - Sameblood Video
(Show video at the top of the page)


Performed By: Gopi Waraich
Length: 2:36
Written by: HITEN, SUNNY RANDHAWA

Tags:
No tags yet