ਉ ਨਵੇਂ ਖਿੜੇ ਫੁੱਲ ਵਰਗੀ
ਤੇਰੇ ਸਾਹਾ ਵਿੱਚੋਂ ਆਉਂਦੀ ਏ ਸੁਗੰਧ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਮੋਰਨੀ ਦੇ ਖੰਭ ਵਰਗਾ
ਤੇਰਾ ਦਿਲ ਸਾਡੇ ਦਿਲ ਨੂੰ ਪਸੰਦ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਤੇਰਾ ਦਿਲ ਸਾਡੇ ਦਿਲ ਨੂੰ ਪਸੰਦ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਹਵਾ ਦਿਆ ਬੁੱਲਿਆਂ ਦਾ ਦਸ ਕੀ ਕਸੂਰ
ਕੈਦ ਫੁੱਲਾਂ ਵਿਚ ਰਹਿਣ ਨਾ ਸੁਗੰਧੀਆਂ
ਹੁੰਦੀਆਂ ਫਜ਼ੂਲ ਨੇਂ ਮੁਹੱਬਤੀ ਦਿਲਾਂ ਦੇ ਉਤੇ
ਧੱਕੇ ਨਾਲ ਲਾਉਣੀਆ ਪਾਬੰਦੀਆਂ
ਲੱਗੀ ਵਾਲਿਆਂ ਦੇ ਛੁਪ ਦੇ ਨਾ ਦੰਦ ਨੀ
ਉ ਲੱਗੀ ਵਾਲਿਆਂ ਦੇ ਛੁਪ ਦੇ ਨਾ ਦੰਦ ਨੀ
ਜਰਾ ਹਟ ਕੇ ਹਟ ਕੇ
ਤੇਰਾ ਦਿਲ ਸਾਡੇ ਦਿਲ ਨੂੰ ਪਸੰਦ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਬੱਝੀਆ ਨੇ ਪਿਆਰ ਨਾਲ ਰੌਣਕਾਂ ਜ਼ਮਾਨੇ ਦੀਆਂ
ਪਿਆਰ ਨਾਲ ਖਿੜੀਆਂ ਬਹਾਰਾਂ ਨੀ
ਅੱਧ ਅਸਮਾਨ ਵਿਚ ਕੁੰਡੇ ਦੀਆਂ ਪੇਟੀਆਂ ਨੂੰ
ਬੰਨਣਾ ਸਿਖਾਵੇ ਕੌਣ ਡਾਰਾ ਨੀ
ਸੋਹਣਾ ਲਗਦਾ ਐ ਤਾਰਿਆਂ ਚ ਚੰਦ ਨੀ
ਸੋਹਣਾ ਲਗਦਾ ਐ ਤਾਰਿਆਂ ਚ ਚੰਦ ਨੀ
ਜਰਾ ਹਟ ਕੇ ਹਟ ਕੇ
ਤੇਰਾ ਦਿਲ ਸਾਡੇ ਦਿਲ ਨੂੰ ਪਸੰਦ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਕੰਨਾ ਤੋਂ ਬਗੈਰ ਇਨ੍ਹਾਂ ਜੋਗੀਆਂ ਦੀ ਬੀਨ ਉੱਤੇ
ਦਸ ਕਿਵੇ ਮੇਲਦੇ ਨੇ ਨਾਗ ਨੀ
ਚਿੜੀਆਂ ਜਨੌਰਾਂ ਨੂੰ ਸਿਖਾਵੇ ਕੌਣ ਬੋਲੀਆਂ
ਪਿਆਰ ਦੀ ਪੜ੍ਹਾਈ ਦਾ ਜਵਾਬ ਨੀ
ਆਜਾ ਕੱਤੀਏ ਪਿਆਰ ਵਾਲੀ ਤੰਦ ਨੀ
ਆਜਾ ਕੱਤੀਏ ਪਿਆਰ ਵਾਲੀ ਤੰਦ ਨੀ
ਜਰਾ ਹਟ ਕੇ ਹਟ ਕੇ
ਤੇਰਾ ਦਿਲ ਸਾਡੇ ਦਿਲ ਨੂੰ ਪਸੰਦ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਤੇਰੇ ਬਿਨਾ ਯਾਰਾਂ ਸਾਡੇ ਦਿਲ ਤੇ ਕੀ ਬੀਤਦੀ ਐਂ
ਮਰਜਾਣੇ ਮਾਨ ਕੋਲੋ ਪੁੱਛ ਨੀ
ਬਾਂਹ ਤੇਰੀ ਫੜ ਕੇ ਜੇ ਲ਼ੈ ਗਿਆ ਕੋਈ ਹੋਰ
ਸਾਡੇ ਆਸ਼ਿਕਾਂ ਦੀ ਨੀਵੀਂ ਹੋ ਜਾਉ ਮੁੱਛ ਨੀ
ਮੈਨੂੰ ਕਰ ਲਾ ਪਿਟਾਰੀ ਵਿਚ ਬੰਦ ਨੀ
ਮੈਨੂੰ ਕਰ ਲਾ ਪਿਟਾਰੀ ਵਿਚ ਬੰਦ ਨੀ
ਜਰਾ ਹਟ ਕੇ ਹਟ ਕੇ
ਤੇਰਾ ਦਿਲ ਸਾਡੇ ਦਿਲ ਨੂੰ ਪਸੰਦ ਨੀ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ
ਹਟ ਕੇ ਹਟ ਕੇ
ਜਰਾ ਹਟ ਕੇ ਹਟ ਕੇ ਹਟ ਕੇ ਜਰਾ ਹਟ ਕੇ