Back to Top

Mere Varga Video (MV)

Performed By: Harman Chahal
Length: 3:34
Written by: Ronnie

Harman Chahal - Mere Varga Lyrics
Official

ਅਕਸਰ ਓ ਕਰਦੀ call ਹੈ
ਲਗਦਾ ਜਿਓੰ ਸਾਥੀ ਦੀ ਭਾਲ ਹੈ
ਪਰ ਮੈਂ ਵੀ ਅੱਗੋਂ ਹੱਥ ਜੋੜ ਕੇ ਕਹਿਤਾ
ਕੇ ਸਾਡੇ ਵਲੋਂ ਵੀ ਸਤਿ ਸ੍ਰੀ ਅਕਾਲ ਹੈ
ਕਹਿੰਦੀ ਮੁੰਡਾ ਚੰਗਾ ਸੀ ਨਾਲ਼ੇ ਬਾਹਲਾ ਚਾਉਂਦਾ ਸੀ
ਐਂਵੇ ਲਈ ਵਿਗਾੜ੍ਹ , ਓ ਤਾ ਮੇਥੋ ਜਾਨ ਲਟਾਉਂਦਾ ਸੀ
ਕੋਈ ਦੱਸਦਾ ਸੀ ਤੇਰੇ ਨਾਲ ਤੋੜ ਕੇ ਹੁਣ ਪਸ਼ਤਾਉਂਦੀ ਐ
ਓ ਮੈਨੂੰ ਛੱਡ ਕੇ ਮੇਰੇ ਏ ਵਰਗਾ ਲੱਭਣਾ ਚਾਉਂਦੀ ਐ

ਮੈਂ ਹੱਦ ਤੋਂ ਜ਼ਿਆਦਾ ਕਰਕੇ ਪਿਆਰ ਵਿਗਾੜ੍ਹ ਲਈ ਸੀ ਓ
ਓਹਦੀ ਗੱਲਾਂ ਮੰਨਦੇ ਮੰਨਦੇ ਸਿਰ ਤੇ ਚਾੜ ਲਈ ਸੀ ਓ

ਪਰ ਫ਼ੱਕਰਾਂ ਨੂੰ ਵੀ ਸਿਰ ਤੇ ਚੜ ਗਈ ਲਾਉਣੀ ਆਉਂਦੀ ਐ

ਇਹ ਨਹੀਂ ਕੇ ਕਿੱਸੇ ਓਹਦੇ ਨੇੜੇ ਤੋਂ ਆਇਆ ਜਾਣਾ ਨੀ
ਮੈਂ ਪਰ ਜਿਨ੍ਹਾਂ ਚਾਹਿਆ ਕਿਸੇ ਤੋਂ ਚਾਹਿਆ ਜਾਣਾ ਨਹੀਂ

ਕਿਸੇ ਨਰਮ ਜਿਹੇ ਨੂੰ ਫੇਰ ਦੁਬਾਰਾ ਦੱਬਣਾ ਚਾਉਂਦੀ ਐ

ਯਾਰ ਮੇਰੇ ਵੀ ਨਾਲ ਤਜ਼ੁਰਬੇ ਸੱਚ ਹੀ ਕਹਿੰਦੇ ਨੇ
ਬੇਵਫਾ ਜੋ ਹੁੰਦੇ ,ਬੇਵਫਾ ਹੀ ਰਹਿੰਦੇ ਨੇ

ਹੁਣ ਮੈਂ ਐਸੀ ਹੀ ਲੱਭਾਂਗਾ ਜਿਹੜੀ ਕੀਮਤ ਪਾਉਂਦੀ ਐ

[ Correct these Lyrics ]

We currently do not have these lyrics. If you would like to submit them, please use the form below.

Writer: Ronnie
Copyright: Lyrics © Phonographic Digital Limited (PDL)

Tags:
No tags yet