Back to Top

Breakefail Video (MV)




Performed By: Harnav Brar
Length: 3:27
Written by: JAGGI SANGHERA, DJ SSS




Harnav Brar - Breakefail Lyrics
Official




ਜੱਟ ਦੀਆਂ , ਬ੍ਰੇਕ'ਆਂ fail ਨੀ
ਜੱਟ ਦੀਆਂ , ਬ੍ਰੇਕ'ਆਂ fail ਨੀ
ਜੱਟ ਦੀਆਂ , ਬ੍ਰੇਕ'ਆਂ fail ਨੀ
ਜੱਟ ਦੀਆਂ , ਬ੍ਰੇਕ'ਆਂ fail

ਚੜ੍ਹ ਗਯਾ ਤੀਜਾ pack ਕੱਚੇ ਲਾਣੇ ਦਾ
ਅਮਲੀ ਨਾ ਜਾਣੀ ਪੁੱਤ ਹਾਂ ਕਿਸਾਨ ਦਾ
ਚੜ੍ਹ ਗਯਾ ਤੀਜਾ pack ਕੱਚੇ ਲਾਣੇ ਦਾ
ਅਮਲੀ ਨਾ ਜਾਣੀ ਪੁੱਤ ਹਾਂ ਕਿਸਾਨ ਦਾ
ਲੋਹੇ ਜਿਹੇ ਹੱਥ ਮਜਬੂਤ ਜੱਟ ਦੇ
ਬੋਲੇਯਾ ਜੇ ਕੋਯੀ ਮੈਂ ਬਣਾ ਦੂੰ rail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਕਾਹਤੋਂ ਤਾਪ ਸਿੱਰੇ ਉੱਤੇ ਚਾੜ੍ਹੀ ਫਿਰਦੀ
Blood ਮੰਗ ਲੈਲ ਵਾਂਗੂ ਰਾੜੀ ਫਿਰਦੀ
ਕਾਹਤੋਂ ਤਾਪ ਸਿੱਰੇ ਉੱਤੇ ਚਾੜ੍ਹੀ ਫਿਰਦੀ
Blood ਮੰਗ ਲੈਲ ਵਾਂਗੂ ਰਾੜੀ ਫਿਰਦੀ
ਰੋਕੂ ਕਿਹੜਾ ਜੱਟ ਨੂ ਖਲਾਰੇ ਪੌਣ ਤੋਂ
ਏਨਾ ਦਸ ਕੀ ਦਿਆਂ ਤਿਲਾਂ ਚ ਤੇਲ ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਕਿਹ ਦੇ DJ ਵਾਲੇ ਨੂ ਕੋਈ ਗਾਣਾ ਲਾ ਦਵੇ
ਅੱਜ ਗਾਣਾ ਚਕਵਾ ਪੁਰਾਣਾ ਲਾ ਦਵੇ
ਕਿਹ ਦੇ DJ ਵਾਲੇ ਨੂ ਕੋਈ ਗਾਣਾ ਲਾ ਦਵੇ
ਅੱਜ ਗਾਣਾ ਚਕਵਾ ਪੁਰਾਣਾ ਲਾ ਦਵੇ
ਸੱਚ ਆਖਾ ਏਪ੍ਰਾ ਨੂ ਜਾਂਦੀ ਰੇਨੇ ਦੀ
ਯੱਮਲੇ ਦੀ ਤੂੰਬੀ ਦਾ ਕੋਈ ਨਾ ਮੇਲ ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਦੇਸੀ ਜੱਟ ਵਿਚ ਅੰਗਰੇਜ਼ ਬੋਲਦੇ
ਭੰਨ ਦੂ ਛਗਾਤ ਨੀ ਤਾਂ ਗੇਟ ਖੋਲ ਦੇ
ਦੇਸੀ ਜੱਟ ਵਿਚ ਅੰਗਰੇਜ਼ ਬੋਲਦੇ
ਭੰਨ ਦੂ ਛਗਾਤ ਨੀ ਤਾਂ ਗੇਟ ਖੋਲ ਦੇ
ਸੰਗੇੜੇ ਪਿੰਡ ਵਾਲਾ ਜੱਗੀ ਫਿਰੇ ਹਿੱਲਿਆ
ਮੱਸਾ ਮੱਸਾ ਕੱਮਾ ਤੋਂ ਮਿਲੀ ਸੀ ਬੇਲ ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਜੱਟ ਦੀਆਂ
ਹੋਗੀਆਂ ਬ੍ਰੇਕ'ਆਂ fail ਨੀ

ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ , ਹੋਗੀਆਂ ਬ੍ਰੇਕ'ਆਂ fail ਨੀ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਜੱਟ ਦੀਆਂ , ਬ੍ਰੇਕ'ਆਂ fail ਨੀ
ਜੱਟ ਦੀਆਂ , ਬ੍ਰੇਕ'ਆਂ fail ਨੀ
ਜੱਟ ਦੀਆਂ , ਬ੍ਰੇਕ'ਆਂ fail ਨੀ
ਜੱਟ ਦੀਆਂ , ਬ੍ਰੇਕ'ਆਂ fail

ਚੜ੍ਹ ਗਯਾ ਤੀਜਾ pack ਕੱਚੇ ਲਾਣੇ ਦਾ
ਅਮਲੀ ਨਾ ਜਾਣੀ ਪੁੱਤ ਹਾਂ ਕਿਸਾਨ ਦਾ
ਚੜ੍ਹ ਗਯਾ ਤੀਜਾ pack ਕੱਚੇ ਲਾਣੇ ਦਾ
ਅਮਲੀ ਨਾ ਜਾਣੀ ਪੁੱਤ ਹਾਂ ਕਿਸਾਨ ਦਾ
ਲੋਹੇ ਜਿਹੇ ਹੱਥ ਮਜਬੂਤ ਜੱਟ ਦੇ
ਬੋਲੇਯਾ ਜੇ ਕੋਯੀ ਮੈਂ ਬਣਾ ਦੂੰ rail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਕਾਹਤੋਂ ਤਾਪ ਸਿੱਰੇ ਉੱਤੇ ਚਾੜ੍ਹੀ ਫਿਰਦੀ
Blood ਮੰਗ ਲੈਲ ਵਾਂਗੂ ਰਾੜੀ ਫਿਰਦੀ
ਕਾਹਤੋਂ ਤਾਪ ਸਿੱਰੇ ਉੱਤੇ ਚਾੜ੍ਹੀ ਫਿਰਦੀ
Blood ਮੰਗ ਲੈਲ ਵਾਂਗੂ ਰਾੜੀ ਫਿਰਦੀ
ਰੋਕੂ ਕਿਹੜਾ ਜੱਟ ਨੂ ਖਲਾਰੇ ਪੌਣ ਤੋਂ
ਏਨਾ ਦਸ ਕੀ ਦਿਆਂ ਤਿਲਾਂ ਚ ਤੇਲ ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਕਿਹ ਦੇ DJ ਵਾਲੇ ਨੂ ਕੋਈ ਗਾਣਾ ਲਾ ਦਵੇ
ਅੱਜ ਗਾਣਾ ਚਕਵਾ ਪੁਰਾਣਾ ਲਾ ਦਵੇ
ਕਿਹ ਦੇ DJ ਵਾਲੇ ਨੂ ਕੋਈ ਗਾਣਾ ਲਾ ਦਵੇ
ਅੱਜ ਗਾਣਾ ਚਕਵਾ ਪੁਰਾਣਾ ਲਾ ਦਵੇ
ਸੱਚ ਆਖਾ ਏਪ੍ਰਾ ਨੂ ਜਾਂਦੀ ਰੇਨੇ ਦੀ
ਯੱਮਲੇ ਦੀ ਤੂੰਬੀ ਦਾ ਕੋਈ ਨਾ ਮੇਲ ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਦੇਸੀ ਜੱਟ ਵਿਚ ਅੰਗਰੇਜ਼ ਬੋਲਦੇ
ਭੰਨ ਦੂ ਛਗਾਤ ਨੀ ਤਾਂ ਗੇਟ ਖੋਲ ਦੇ
ਦੇਸੀ ਜੱਟ ਵਿਚ ਅੰਗਰੇਜ਼ ਬੋਲਦੇ
ਭੰਨ ਦੂ ਛਗਾਤ ਨੀ ਤਾਂ ਗੇਟ ਖੋਲ ਦੇ
ਸੰਗੇੜੇ ਪਿੰਡ ਵਾਲਾ ਜੱਗੀ ਫਿਰੇ ਹਿੱਲਿਆ
ਮੱਸਾ ਮੱਸਾ ਕੱਮਾ ਤੋਂ ਮਿਲੀ ਸੀ ਬੇਲ ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ

ਜੱਟ ਦੀਆਂ
ਹੋਗੀਆਂ ਬ੍ਰੇਕ'ਆਂ fail ਨੀ

ਜੱਟ ਦੀਆਂ ਹੋਗੀਆਂ ਬ੍ਰੇਕ'ਆਂ fail ਨੀ
ਜੱਟ ਦੀਆਂ , ਹੋਗੀਆਂ ਬ੍ਰੇਕ'ਆਂ fail ਨੀ
[ Correct these Lyrics ]
Writer: JAGGI SANGHERA, DJ SSS
Copyright: Lyrics © Royalty Network

Back to: Harnav Brar

Tags:
No tags yet