ਜੀਹਦੇ ਕਰਕੇ ਮੈਨੂੰ ਛੱਡ ਗਈ ਸੀ ਓਹ ਛੱਡ ਗਿਆ ਹੋਣਾ ਐ
ਜੀਹਨੂੰ ਦਿਲ ਦੇ ਵਿੱਚ ਵਸਾਉਦੀ ਸੀ ਓਹ ਦਿਲੋਂ ਕੱਢ ਗਿਆ ਹੋਣਾ ਐ
ਜੀਹਦੇ ਕਰਕੇ ਮੈਨੂੰ ਛੱਡ ਗਈ ਸੀ ਓਹ ਛੱਡ ਗਿਆ ਹੋਣਾ ਐ
ਜੀਹਨੂੰ ਦਿਲ ਦੇ ਵਿੱਚ ਵਸਾਉਦੀ ਸੀ ਓਹ ਦਿਲੋਂ ਕੱਢ ਗਿਆ ਹੋਣਾ ਐ
ਓਹਦੇ ਨਾਲੋ ਵੀ ਵੱਖ ਚੰਦਰੀ ਕਿਸੇ ਗੱਲੋ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਓ ਡਿੱਗਦਾ ਕਿਤਾਬਾਂ ਉਤੇ ਓਹਦੀ ਅੱਖ ਚੋਂ ਸੁਰਮਾ
ਹੁਣ ਸੋਚ ਕੇ ਰੋਂਦੀ ਹੋਣੀ ਦਿਲ ਮੁੜ ਨਹੀ ਜੁੜਨਾ
ਉਹ ਦੀ ਦੁੱਖਾ ਦੇ ਵਿਚ ਭੁਜ ਕੇ ਹਾਏ
ਓਹ ਦੀ ਦੁਖਾਂ ਦੇ ਵਿਚ ਭੁਜ ਕੇ ਜਿੰਦ ਸੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾਾ ਹੁਣ ਕੱਲੀ ਹੋ ਗਈ ਐ
ਓਹਨੇ ਸੁੱਟ ਤਾ ਸੀ ਮੇਰਾ ਛੱਲਾ ਹੁਣ ਲੱਭਦੀ ਹੋਣੀ
ਓ ਬੀਤੀਆਂ ਹੋਈਆਂ ਗੱਲਾ ਸੀਨੇ ਦੱਬਦੀ ਹੋਣੀ
ਦਿਲ ਟੁੱਟਿਆ ਪਿਆਰ ਚ ਲਗਦਾ
ਹਾਏ
ਟੁੱਟਿਆ ਪਿਆਰ ਚ ਲਗਦਾ ਐ ਜੇਹੜੀ ਝੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਕੱਲੀ ਯਾਦਾਂ ਦੇ ਵਿਚ ਬੈਠੀ ਹੋਊ ਕੱਢ ਦੀ ਹਾੜੇ
ਅੱਖ ਲਾਉਣ ਨਾ ਦਿੰਦੇ ਹੋਣੇ ਮੇਰੇ ਖਤ ਜੋ ਪਾੜੇ
ਸੱਟ ਅਮਨਿਆ ਖ਼ੌਰੇ ਲਗਦਾ ਐ ਹਾਏ
ਸੱਟ ਅਮਨਿਆ ਖੌਰੇ ਲਗਦਾ ਛੇੜੇ ਅੱਲ੍ਹੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ
ਫਿਰ ਦੇਖਣ ਲੱਗ ਪਈ ਲਗਦਾ ਹੁਣ ਕੱਲੀ ਹੋ ਗਈ ਐ