Back to Top

Chaar Churiyan Video (MV)

Performed By: Inder Nagra
Featuring:
Length: 3:25
Written by: ASLAM, BADSHAH

Inder Nagra - Chaar Churiyan Lyrics
Official

[ Featuring ]

ਗਲ ਕਰਗੀ ਮੇਨੂ pinch ਨੀ
ਨਾ ਨਾ ਹੁਣ ਨੀ ਸਰ੍ਨਾ ਇੰਝ ਨੀ
ਹੁਣ ਨੀ ਸਰ੍ਨਾ ਇੰਝ ਨੀ
ਗਲ ਕਰਗੀ ਮੇਨੂ pinch ਨੀ
ਨਾ ਨਾ ਹੁਣ ਨੀ ਸਰ੍ਨਾ ਇੰਝ ਨੀ
ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ
ਅਜ ਤੋਂ ਪਿਹਲਾ ਜ਼ਿੱਦ ਨਾਲ ਮੈਂ
ਚੀਜ਼ਾਂ ਹੋਰ ਨਾ ਮੰਗੀਆਂ ਨੇ (ਮੰਗੀਆਂ ਨੇ..)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ
੪ ਚੂੜੀਆਂ

ਗੋਤ ਲਿਖੋਣੀ ਹੈ ਬੰਪਰ ਤੇ
ਠਾਤ ਭਾਟ ਲੈਣਾ number ਵੇ
ਗੋਤ ਲਿਖੋਣੀ ਹੈ ਬੰਪਰ ਤੇ
ਠਾਤ ਭਾਟ ਲੈਣਾ number ਵੇ
ਦਿਲ ਤੱਲੀਆਂ ਤੇ ਲੈਕੇ ਘੁੱਮਣਾ
ਦਿਲ ਤੱਲੀਆਂ ਤੇ ਲੈਕੇ ਘੁੱਮਣਾ
ਵੇ ਕਿ ਅੱੜੇਯਾ ਨੱਢੀਆਂ ਨੇ (ਨੱਢੀਆਂ ਨੇ)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ (Yeah)

ਕੀਤੀ ਨਾ ਅੱਜ ਤਕ ਥੋਡੇ ਤੋਂ ਕੋਈ ਮੰਗ but
ਗੱਡੀ ਬਿਨ ਥੋਡਾ ਪੁੱਤ ਬੜਾ ਤੰਗ ਕੇ
ਜਿੰਨਾ ਨਾ ਚਲੇ ਥੋਡਾ ਸਾਰੇ ਪਿੰਡ ਵਿਚ
ਓਨਾ ਹੀ ਨਾ ਥੋਡਾ ਪੁੱਤ ਦਾ ਚੰਡੀਗੜ੍ਹ ਵਿਚ
Daddy ਜੀ ਤੋਨੂ ਲੱਗੇ mummy ਜੀ ਦਾ ਵਾਸ੍ਤਾ
ਗੱਡੀ ਚ ਬੈਠਾ ਪੁੱਤ ਤੇਰਾ ਲੱਗੂ ਪੂਰਾ ਬਾਦਸ਼ਾਹ
College ਵਿਚ ਪੂਰੀ ਬਣ ਜਾਣੀ ਤੋਰ ਨਾਲੇ
ਸੀਸ਼ੇ ਉੱਤੇ ਲੌਣਾ sticker VIP pass ਦਾ
ਅੱਜ ਹੀ ਲੇਨੀ ਗੱਡੀ ਬਾਪੂ ਕਲ ਨਹੀ
ਪੁੱਤ ਤੇਰੇ ਦੇ ਜ਼ਿੱਦ ਦਾ ਕੋਈ ਹਲ ਨਹੀ
੪੦ ਕਿੱਲੇ ਥੋਡੇ ਜਮਾ GT road ਨਾਲ
ਲਗਦੇ ਨੇ daddy ਇਕ ਕਿੱਲੇ ਦੀ ਵੀ ਗੱਲ ਨਹੀ

ਲੋਕੀ ਘੁਮਦੇ ਵਿਚ ਬਜ਼ਾਰਾਂ
ਲੈਕੇ ਲੰਮੀਆਂ ਲੰਮੀਆਂ ਕਾਰਾਂ
ਲੈਕੇ ਲੰਮੀਆਂ ਲੰਮੀਆਂ ਕਾਰਾਂ
ਲੋਕੀ ਘੁਮਦੇ ਵਿਚ ਬਜ਼ਾਰਾਂ
ਲੈਕੇ ਲੰਮੀਆਂ ਲੰਮੀਆਂ ਕਾਰਾਂ
Faizal ਪੈਦਲ ਰਿਹਾ ਘੁੱਮਦਾ
Faizal ਪੈਦਲ ਰਿਹਾ ਘੁੱਮਦਾ
ਤਾਂਈ ਓ ਗਸੀਆਂ ਅੱਡੀਆਂ ਨੇ (ਅੱਡੀਆਂ ਨੇ)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ (੪ ਚੂੜੀਆਂ)
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ
੪ ਚੂੜੀਆਂ
[ Correct these Lyrics ]

We currently do not have these lyrics. If you would like to submit them, please use the form below.

Writer: ASLAM, BADSHAH
Copyright: Lyrics © Royalty Network

Back to: Inder Nagra

Tags:
No tags yet