ਹੋ ਪਿੰਡ ਕੀਤੀ entry ਵਿਲੈਤ ਭੁੱਲ ਗਈ
ਸਿਰੇ ਦੀ stylo ਜੱਟ ਉੱਤੇ ਡੁੱਲ ਗਈ
ਹੋ ਪਿੰਡ ਕੀਤੀ entry ਵਿਲੈਤ ਭੁੱਲ ਗਈ
ਸਿਰੇ ਦੀ stylo ਜੱਟ ਉੱਤੇ ਡੁੱਲ ਗਈ
Audi ਲੈਕੇ ਖੇਤ ਵੱਲ ਆਯੀ ਹੋਈ ਸੀ
Audi ਲੈਕੇ ਖੇਤ ਵੱਲ ਆਯੀ ਹੋਈ ਸੀ
ਪੋਂਦਾ ਸੀ ਮੈਂ ਖੱਤਾ ਯਾਰੋ ਬਾਜਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
ਖੇਤ ਜਾਣ ਔਣ ਨੂ ਲੇਯੱੰਦਾ Harley
Fail ਕਰੇ ਕੁੜ੍ਤਾ brand ਬਾਹਰਲੇ
ਕਮ ਕਾਰ set ਜ਼ੀਮੀਦਾਰ ਨਾ ਡੱਬੇ
ਪੂਰੇ ਕਰਦਾ ਜੇ ਸ਼ੋੰਕ ਦਿਲ ਵਿਚ ਧਾਰ ਲੇ
ਹੋ ਫਿਰਨੀ ਦੇ ਉੱਤੇ ਕੋਠੀ ਪਾਈ ਜੱਟ ਨੇ
ਫਿਰਨੀ ਦੇ ਉੱਤੇ ਕੋਠੀ ਪਾਈ ਜੱਟ ਨੇ
ਪੌਂਦੀ ਜਿਹਦੀ ਫਿੱਕਾ Taj ਆਗਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰ ਗੀ ਪਸੰਦ ਜੱਟ ਚਾਦਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰ ਗੀ ਪਸੰਦ ਜੱਟ ਚਾਦਰੇ ਵਾਲਾ
ਓ ਧਰਦਾ ਸਿਯਾਸਤਾਂ 'ਚ ਪੈਰ ਗਬਰੂ
ਕਿਹੰਦਾ ਥੋਡਾ ਚਿਰ ਬੀਬਾ ਬਸ ਠੈਰ ਗਬਰੂ
ਔਂਦੇ ਸਾਲ ਲੱਡੂ ਸਰਪੰਛੀ ਪਿੰਡ ਤੋਂ
ਹੋਲੀ ਹੋਲੀ ਜਿੱਤ ਲੂਗਾ ਸ਼ਹਿਰ ਗਬਰੂ
ਹੋ ਸੱਥ ਵਿਚ ਬੇਹਿਕੇ ਮਸਲੇ ਨਬੇਡ ਦਾ
ਹੋ ਸੱਥ ਵਿਚ ਬੇਹਿਕੇ ਮਸਲੇ ਨਬੇਡ ਦਾ
ਹੋ ਰੌਲਾ ਹੋਵੇ ਭਾਂਵੈ ਕਿੱਡੇ ਵੀ ਹੋ ਮਾਜਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰ ਗੀ ਪਸੰਦ ਜੱਟ ਚਾਦਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰ ਗੀ ਪਸੰਦ ਜੱਟ ਚਾਦਰੇ ਵਾਲਾ
ਲਾਏ ਨੇ ਬਦਾਮਾ ਵਾਲੇ ਭਾਗ ਜੱਟ ਨੇ
ਨੀ ਮੁੰਡਾ ਅਖਾਂ ਨਾ ਅਖਰੋੜ ਫਿਰੇ ਭੰਨ ਦਾ
ਕਿੰਨੀਆਂ ਵਲੇਤਣਾ ਦੇ ਸਾਕ ਮੋਡ ਤੇ
ਦਿਲ move on ਹੋਣ ਨੂ ਨੀ ਮੰਨਦਾ
ਹੋ Lally ਤੋਂ ਨਾ ਸ਼ਾਹਪੁਰ ਛੱਡ ਹੋਣਾ ਏ
ਹੋ Lally ਤੋਂ ਨਾ ਸ਼ਾਹਪੁਰ ਛੱਡ ਹੋਣਾ ਏ
ਨੀ ਤੈਨੂ ਛੱਡਣਾ ਪੈਣਾ ਏ ਸ਼ਹਿਰ ਨਿਆਗਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰ ਗੀ ਪਸੰਦ ਜੱਟ ਚਾਦਰੇ ਵਾਲਾ
12 ਵਿਸੇ ਲੱਗੇ ਜਿਹਦੇ passport ਤੇ
ਹੋ ਕਰ ਗੀ ਪਸੰਦ ਜੱਟ ਚਾਦਰੇ ਵਾਲਾ