ਕਾਲੀ ਕਾਲੀ ਕਾਲੀ ਰੰਗ ਦੀ ਤਾਂ ਹੈਗੀ ਓਹਦੇ ਨੈਣਾ ਚੋਂ
ਸਾਨੂੰ ਕੁਝ ਸ਼ਕਣੇ ਦੀ ਲੋੜ ਨਹੀਂ
ਉਹ ਹਾਸੇ ਹਾਸੇ ਹਾਸੇ
ਹਾਸੇ ਜਦੋਂ ਮਹਿਫ਼ਿਲ ਦੀ ਹੋਵੇ ਨਿਗਾਹ ਓਹਦੇ ਤੇ
ਓਹਦੇ ਵਰਗੀ ਤਾ ਕੋਈ ਹੋਰ ਨਹੀਂ
ਲਾਟੂ ਵੀ ਹਾਏ ਫਿੱਕੇ ਪਾਵੇ ਉਹ
ਹੱਸ ਜਦੋਂ ਸੰਗਦੀ ਐ
Strawberry ਵਰਗੀ ਐ ਉਹ
ਕੋਲੋਂ ਕੋਲੋਂ ਲੰਘਦੀ ਐ
Strawberry ਵਰਗੀ ਐ ਉਹ
ਕੋਲੋਂ ਕੋਲੋਂ ਲੰਘਦੀ ਐ
ਹੱਥ ਫ਼ੜਿਆ ਗੁਲਾਬ ਫ਼ਿੱਕਾ ਲੱਗੇ ਤੇਰੇ ਅੱਗੇ
ਕਿੰਨਾ ਸੋਹਣਾ ਲੱਗੇ ਚੀਰ ਜਿਹੜਾ ਵਾਲਾਂ ਦੇ ਆ ਗੱਬੇ
ਧੁੱਪ ਦੀ ਵੀ ਲੋਹ ਨੁੰ ਤੂੰ ਫ਼ਿੱਕਾ ਪਾਈ ਜਾਵੇਂ
ਲੱਗੇ ਆਥਣ ਵੇਲੇ ਚੰਨ ਥੱਲੇ ਆਈ ਜਾਵੇ
ਜਦੋਂ ਪਰਦੇ ਖੁਲਣ ਲਾਲ ਸੂਹੇ ਬੁੱਲਾਂ ਦੇ
ਮੋਤੀ ਜਹੇ ਦੰਦ white ਵਿਚ ਬੁੱਲਾਂ ਦੇ
ਧੁਕੇ ਕਿਹੜੀ ਸ਼ਾਇਰੀ ਸੋਚ ਤੇਰੇ ਉੱਤੇ ਨੀ
ਰੋਜ਼ ਲਿਖੂ ਹੋਰ ਨੀ ਮੈਂ ਰੋਜ਼ ਭੁਲਣ ਜੇ
ਜਦੋਂ ਹਿਲਾਵੇ ਮੀਰ ਝੱਟ ਸੁਣ ਲਏ
ਆਵਾਜ਼ ਓਹਦੀ ਹੀ ਵਾਂਗ ਦੀ ਐ
Strawberry ਵਰਗੀ ਐ ਉਹ
ਕੋਲੋਂ ਕੋਲੋਂ ਲੰਘਦੀ ਐ
Strawberry ਵਰਗੀ ਐ ਉਹ
ਕੋਲੋਂ ਕੋਲੋਂ ਲੰਘਦੀ ਐ
Notice ਤਾ ਮੈ ਵੀ ਪੂਰਾ ਕਰਿਆ ਹੋਇਆ
ਮੇਰੇ ਇਸ਼ਾਰਿਆਂ ਦੀ ਚੱਕ ਦੀ ਓ ਫੀਲ ਆ
ਮੋਢਿਆਂ ਦੇ ਉਤੋਂ ਮੇਰੇ ਆ ਜਾਵੇ
ਸ਼ਾਇਦ ਉਹ ਮੇਰੇ ਲਈ ਹੀ ਪਾਉਂਦੀ ਉਹ ਰੀਲ ਆ
ਸੁਨ hot ਲਗੇ ਜਦੋ ਸਿੱਟੇ ਵਾਲ ਮੱਥੇ ਅੱਗੇ
ਪਰ ਦੇ ਤੂੰ ਪਰਾ ਦੀ ਏ ਹੂਰ ਜਹੀ ਲਗੇ
ਦੁੱਪਟੇ ਦੇ ਪੱਟੇ ਉਤੇ ਮੋਤੀ ਏਦਾਂ ਰੰਗੇ
ਜਿਵੇ ਬਦਲਾਂ ਤੇ ਸਤਰੰਗੀ ਪੀਂਘ ਜਿਹੀ ਸਜੇ
ਕਦੇ ਕਦੇ ਇੰਝ ਜਾਪਦਾ ਜਿਵੇਂ ਦਿਲ ਸਾਥੋਂ ਮੰਗਦੀ ਏ
Strawberry ਵਰਗੀ ਐ ਉਹ
ਕੋਲੋਂ ਕੋਲੋਂ ਲੰਘਦੀ ਐ
Strawberry ਵਰਗੀ ਐ ਉਹ
ਕੋਲੋਂ ਕੋਲੋਂ ਲੰਘਦੀ ਐ