ਨਾਹੀ ਓ ਅਫ੍ਸਰ ਸਰਕਾਈ
ਨਾ ਕਿਸੇ ਨਾਲ ਠਗੀ ਮਾਰੀ
ਨਾਹੀ ਲੈਂਦਾ ਰਿਸ਼ਵਤ ਕੋਈ
ਨਾਹੀ ਕਰਦਾ ਚੋਰੋ ਚਾਰੀ
ਨਾਹੀ ਕਰਦਾ ਚੋਰੋ ਚਾਰੀ
ਸਿੱਦਾ ਸਾਦਾ ਭੋਲਾ ਭਾਲਾ
ਸਾਉ ਜਾ ਇਨ੍ਸਾਨ ਐ
ਸਾਉ ਜਾ ਇਨ੍ਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਨਾ ਸਾਨੂ ਕੋਈ ਬੱਤਾ ਮਿਲਦਾ
ਨਾਹੀ pension ਲਗਦੀ
ਸਾਨੂ ਤਾ ਸਰਕਾਰ ਵੀ ਚੰਦਰੀ
ਦੋ ਹੀ ਹਥੀ ਠਗਦੀ
ਦੋ ਹੀ ਹਥੀ ਠਗਦੀ
ਹੱਕ ਸੱਚਦੀ ਕਰਕੇ ਖਾਈਏ
ਮਿਹਨਤ ਵਲ ਧਯਾਨ ਐ
ਮਿਹਨਤ ਵਲ ਧਯਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਟੁੱਟੀ ਜੁੱਤੀ ਮੈਲਾ ਪਰਨਾ
ਮੈਲਾ ਜਿਹਾ ਪਜ਼ਾਮਾ
ਫਿਰਭੀ ਜਿਥੋ ਲਂਗ ਜਾਂਦਾ ਐ
ਲੋਕੀ ਕਰਨ ਸਲਾਮਾ
ਲੋਕੀ ਕਰਨ ਸਲਾਮਾ
ਇੱਜ਼ਤ ਅਣਖ ਸਂਭਾਲ ਕੇ ਰਖੀ
ਤਾਹੀ ਜੱਗ ਵਿਚ ਸ਼ਾਨ ਐ
ਤਾਹੀ ਜੱਗ ਵਿਚ ਸ਼ਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਇੰਦਰ ਚਾਹੇ ਜੱਟਾ ਦਾ ਮੁੱਲ
ਏ ਸਰਕਾਰ ਨਾ ਪਾਵੇ
ਏਨਾ ਕਾਫੀ ਫਿਰਵੀ ਜਗ ਵਿਚ
ਅੰਨਦਾਤਾ ਅਖਵਾਵੇ
ਅੰਨਦਾਤਾ ਅਖਵਾਵੇ
ਸਬਤੋ ਉਂਚਾ ਰੁਤਬਾ ਮਿਲੇਯਾ
ਏਵੀ ਇਕ ਸਨਮਾਨ ਐ
ਏਵੀ ਇਕ ਸਨਮਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ
ਮੇਰਾ ਬਾਪੂ ਇਕ ਕਿਸਾਨ ਐ
ਮੈਨੂੰ ਇਸੇ ਗੱਲ ਦਾ ਮਾਣ ਐ