Back to Top

20 Saal Video (MV)






Kambi - 20 Saal Lyrics
Official




ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਅੱਜ ਮੇਰੇ ਕਰਕੇ ਹਾਂ, ਅੱਜ ਮੇਰੇ ਕਰਕੇ
ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪੇਯਾਂ ਨੂ
ਇਕ ਦਿਨ ਮੈਨੂ ਛੱਡ ਕੇ ਹੋਰ ਕਿਸੇ ਦੀ ਹੋ ਜਾਏਂਗੀ
ਨੀ ਤੂ 20 ਸਾਲਾਂ

ਜਿਸ ਬਾਪ ਤੈਨੂ ਟੁਰਨ ਸਿਖਾਯਾ
ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ
ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ
ਜਿਸ ਬਾਪ ਤੈਨੂ ਟੁਰਨ ਸਿਖਾਯਾ
ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ
ਗੱਲ ਛੱਡ ਦੀ ਕਰਨ ਤੋਂ ਪਿਹਲਾ
ਦੱਸ ਤੂ ਕ੍ਯੋਂ ਤੈਨੂ ਤਰਸ ਨਾ ਆਯਾ
ਦੱਸ ਤੂ ਕ੍ਯੋਂ ਤੈਨੂ ਤਰਸ ਨਾ ਆਯਾ
ਤੇਰੀ ਨੀਯਤ ਬਦਲੀ ਹਾਂ, ਤੇਰੀ ਨਿਯਤ ਬਦਲੀ
ਤੇਰੀ ਨੀਯਤ ਬਦਲੀ ਤੌਰ ਵੇਖ ਜ਼ਮਾਨੇ ਦੀ
ਨੀ ਤੂ ਸੱਸੀ ਵਾਂਗੂ ਰੇਤੇ ਦੇ ਵਿਚ ਖੋ ਜਾਏਂਗੀ
ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਨੀ ਤੂ 20 ਸਾਲਾਂ

ਭੈਣ ਨਾਲ ਤੂ ਵੰਡ ਸੀ ਖਾਂਦੀ
ਵੀਰੇ ਨਾਲ school ਸੀ ਜਾਂਦੀ
ਵੀਰੇ ਨਾਲ school ਸੀ ਜਾਂਦੀ
ਭੈਣ ਨਾਲ ਤੂ ਵੰਡ ਸੀ ਖਾਂਦੀ
ਵੀਰੇ ਨਾਲ school ਸੀ ਜਾਂਦੀ
ਉਹਦੀ ਉਮਰ ਬੀਤ ਗਯੀ ਤੈਨੂ ਸਾਂਭ ਦਿਆਂ
ਸਾਂਭੀ ਨਾ ਤੈਥੋਂ ਜਾਏ ਪਰਾਂਦੀ
ਸਾਂਭੀ ਨਾ ਤੈਥੋਂ ਜਾਏ ਪਰਾਂਦੀ
ਪੈਸੇ ਲੈ ਵੀ ਭੱਜੇਆਂ ਹਾਂ ਲੈ ਪੈਸੇ ਭੱਜੇਆਂ
ਪੈਸੇ ਲੈ ਵੀ ਭੱਜੇਆਂ
ਮਹੀਨਾ ਨਹੀਂ ਓ ਕੱਟ ਹੋਣਾ
ਲਾਲੀ ਚਿਹਰੇ ਦੀ ਵੀ ਦੱਸਾਂ ਦਿਨ'ਆਂ ਵਿਚ ਚੋਂ ਜਾਏਗੀ
ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਨੀ ਤੂ 20 ਸਾਲਾਂ

ਬਹੁਤਾ ਨਈ ਸਿਆਣਾ Kambi
ਫੇਰ ਵੀ ਅਪਣਾ ਜ਼ੋਰ ਮੈਂ ਲਾਇਆ
ਫੇਰ ਵੀ ਅਪਣਾ ਜ਼ੋਰ ਮੈਂ ਲਾਇਆ
ਬਹੁਤਾ ਨਈ ਸਿਆਣਾ Kambi
ਫੇਰ ਵੀ ਅਪਣਾ ਜ਼ੋਰ ਮੈਂ ਲਾਇਆ
ਕਿਹ ਦਿੱਤਾ ਮੈਂ ਤੈਨੂ ਸਬ ਕੁਝ
ਜੋ ਮੇਰੇ ਮਾਂ ਬਾਪ ਸਿਖਾਯਾ
ਜੋ ਮੇਰੇ ਮਾਂ ਬਾਪ ਸਿਖਾਯਾ
ਤੇਰਾ ਬਾਪੂ ਪਿੰਡ ਵਿਚ ਹਾਂ
ਤੇਰਾ ਬਾਪੂ ਪਿੰਡ ਵਿਚ
ਤੇਰਾ ਬਾਪੂ ਪਿੰਡ ਵਿਚ
ਤੂ ਹੀ ਦੱਸ ਅੰਖ ਕਿੰਝ ਚੱਕ ਝੁ
ਕੋਯੀ ਭਾਣਾ ਵਰ੍ਤ ਜੂ
ਕਿਹਰਾਂ ਤਾਂ ਦਾ ਢਾ ਜਾਏਂਗੀ
ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਅੱਜ ਮੇਰੇ ਕਰਕੇ ਹਨ, ਅੱਜ ਮੇਰੇ ਕਰਕੇ
ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪੇਯਾਂ ਨੂ
ਇਕ ਦਿਨ ਮੈਨੂ ਛੱਡ ਕੇ
ਹੋਰ ਕਿਸੇ ਦੀ ਹੋ ਜਾਏਂਗੀ
ਨੀ ਤੂ 20 ਸਾਲਾਂ ਹਾਂ ( ਹਾਂ ਹਾ ਹਾ )
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਅੱਜ ਮੇਰੇ ਕਰਕੇ ਹਾਂ, ਅੱਜ ਮੇਰੇ ਕਰਕੇ
ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪੇਯਾਂ ਨੂ
ਇਕ ਦਿਨ ਮੈਨੂ ਛੱਡ ਕੇ ਹੋਰ ਕਿਸੇ ਦੀ ਹੋ ਜਾਏਂਗੀ
ਨੀ ਤੂ 20 ਸਾਲਾਂ

ਜਿਸ ਬਾਪ ਤੈਨੂ ਟੁਰਨ ਸਿਖਾਯਾ
ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ
ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ
ਜਿਸ ਬਾਪ ਤੈਨੂ ਟੁਰਨ ਸਿਖਾਯਾ
ਮਾਂ ਤੇਰੀ ਨੇ ਤੈਨੂ ਗੋਦ ਖਿਡਾਯਾ
ਗੱਲ ਛੱਡ ਦੀ ਕਰਨ ਤੋਂ ਪਿਹਲਾ
ਦੱਸ ਤੂ ਕ੍ਯੋਂ ਤੈਨੂ ਤਰਸ ਨਾ ਆਯਾ
ਦੱਸ ਤੂ ਕ੍ਯੋਂ ਤੈਨੂ ਤਰਸ ਨਾ ਆਯਾ
ਤੇਰੀ ਨੀਯਤ ਬਦਲੀ ਹਾਂ, ਤੇਰੀ ਨਿਯਤ ਬਦਲੀ
ਤੇਰੀ ਨੀਯਤ ਬਦਲੀ ਤੌਰ ਵੇਖ ਜ਼ਮਾਨੇ ਦੀ
ਨੀ ਤੂ ਸੱਸੀ ਵਾਂਗੂ ਰੇਤੇ ਦੇ ਵਿਚ ਖੋ ਜਾਏਂਗੀ
ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਨੀ ਤੂ 20 ਸਾਲਾਂ

ਭੈਣ ਨਾਲ ਤੂ ਵੰਡ ਸੀ ਖਾਂਦੀ
ਵੀਰੇ ਨਾਲ school ਸੀ ਜਾਂਦੀ
ਵੀਰੇ ਨਾਲ school ਸੀ ਜਾਂਦੀ
ਭੈਣ ਨਾਲ ਤੂ ਵੰਡ ਸੀ ਖਾਂਦੀ
ਵੀਰੇ ਨਾਲ school ਸੀ ਜਾਂਦੀ
ਉਹਦੀ ਉਮਰ ਬੀਤ ਗਯੀ ਤੈਨੂ ਸਾਂਭ ਦਿਆਂ
ਸਾਂਭੀ ਨਾ ਤੈਥੋਂ ਜਾਏ ਪਰਾਂਦੀ
ਸਾਂਭੀ ਨਾ ਤੈਥੋਂ ਜਾਏ ਪਰਾਂਦੀ
ਪੈਸੇ ਲੈ ਵੀ ਭੱਜੇਆਂ ਹਾਂ ਲੈ ਪੈਸੇ ਭੱਜੇਆਂ
ਪੈਸੇ ਲੈ ਵੀ ਭੱਜੇਆਂ
ਮਹੀਨਾ ਨਹੀਂ ਓ ਕੱਟ ਹੋਣਾ
ਲਾਲੀ ਚਿਹਰੇ ਦੀ ਵੀ ਦੱਸਾਂ ਦਿਨ'ਆਂ ਵਿਚ ਚੋਂ ਜਾਏਗੀ
ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਨੀ ਤੂ 20 ਸਾਲਾਂ

ਬਹੁਤਾ ਨਈ ਸਿਆਣਾ Kambi
ਫੇਰ ਵੀ ਅਪਣਾ ਜ਼ੋਰ ਮੈਂ ਲਾਇਆ
ਫੇਰ ਵੀ ਅਪਣਾ ਜ਼ੋਰ ਮੈਂ ਲਾਇਆ
ਬਹੁਤਾ ਨਈ ਸਿਆਣਾ Kambi
ਫੇਰ ਵੀ ਅਪਣਾ ਜ਼ੋਰ ਮੈਂ ਲਾਇਆ
ਕਿਹ ਦਿੱਤਾ ਮੈਂ ਤੈਨੂ ਸਬ ਕੁਝ
ਜੋ ਮੇਰੇ ਮਾਂ ਬਾਪ ਸਿਖਾਯਾ
ਜੋ ਮੇਰੇ ਮਾਂ ਬਾਪ ਸਿਖਾਯਾ
ਤੇਰਾ ਬਾਪੂ ਪਿੰਡ ਵਿਚ ਹਾਂ
ਤੇਰਾ ਬਾਪੂ ਪਿੰਡ ਵਿਚ
ਤੇਰਾ ਬਾਪੂ ਪਿੰਡ ਵਿਚ
ਤੂ ਹੀ ਦੱਸ ਅੰਖ ਕਿੰਝ ਚੱਕ ਝੁ
ਕੋਯੀ ਭਾਣਾ ਵਰ੍ਤ ਜੂ
ਕਿਹਰਾਂ ਤਾਂ ਦਾ ਢਾ ਜਾਏਂਗੀ
ਨੀ ਤੂ 20 ਸਾਲਾਂ ਵਿਚ ਹੋਯੀ ਨਾ ਜੇ ਮਾਪੇਯਾਂ ਦੀ
ਨੀ ਤੂ 20 ਦਿਨਾਂ ਵਿਚ ਮੇਰੀ ਕਿਥੋਂ ਹੋ ਜਾਏਂਗੀ
ਅੱਜ ਮੇਰੇ ਕਰਕੇ ਹਨ, ਅੱਜ ਮੇਰੇ ਕਰਕੇ
ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪੇਯਾਂ ਨੂ
ਇਕ ਦਿਨ ਮੈਨੂ ਛੱਡ ਕੇ
ਹੋਰ ਕਿਸੇ ਦੀ ਹੋ ਜਾਏਂਗੀ
ਨੀ ਤੂ 20 ਸਾਲਾਂ ਹਾਂ ( ਹਾਂ ਹਾ ਹਾ )
[ Correct these Lyrics ]
Writer: KAMBI, SUKH-E MUZICAL DOCTORZ, SUKHDEEP SINGH DAYAL
Copyright: Lyrics © Royalty Network

Back to: Kambi

Tags:
No tags yet