Back to Top

Jatti Da Crush Video (MV)

Performed By: Kay Vee Singh
Length: 3:29
Written by: Ricky Malhi, Kay Vee Singh

Kay Vee Singh - Jatti Da Crush Lyrics
Official

Cheetah!

ਮੈਂ ਕਲ ਰਾਤੀ ਦੇਖੇਯਾ dream ਮੁੰਡੇਯਾ
ਮੌਸਮ ਵੀ ਹੋਯਾ ਸੀ ਹਸੀਨ ਮੁੰਡੇਯਾ
ਪ੍ਯਾਰ ਵਾਲੀ ਦੋਨੋ ਵਿਚ ਗੱਲ ਚਲਦੀ
Romantic ਜੇਯਾ ਚਲਦਾ ਸੀ seen ਮੁੰਡੇਯਾ
ਮੈਂ ਕਲ ਰਾਤੀ ਦੇਖੇਯਾ dream ਮੁੰਡੇਯਾ
ਮੌਸਮ ਵੀ ਹੋਯਾ ਸੀ ਹਸੀਨ ਮੁੰਡੇਯਾ
ਪ੍ਯਾਰ ਵਾਲੀ ਦੋਨੋ ਵਿਚ ਗੱਲ ਚਲਦੀ
Romantic ਜੇਯਾ ਚਲਦਾ ਸੀ seen ਮੁੰਡੇਯਾ
ਤੂ ਜੱਦ ਆਵੇ ਮੇਰੇ ਕੋਲ ਦਿਲ ਵਿਚ ਪੈਣ ਹੌਲ
ਤੂ ਆਵੇ ਜਦ ਕੋਲ ਦਿਲ ਵਿਚ ਪੈਣ ਹੌਲ
ਝੱਟ ਖੁਲੀ ਮੇਰੀ ਅੱਖ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ

ਹਾਂ ਕੁੜੀਆਂ ਚ ਬਾਹਲਾ ਤੇਰਾ ਹੋਯਾ fame ਵੇ
ਕੱਲੀ ਕੱਲੀ ਕੂੜੀ ਰੱਟੀ ਫਿਰੇ ਤੇਰਾ name ਵੇ
ਤੂ ਹੋਰਾਂ ਨਾਲ ਖੜ੍ਹੇ ਮੈਥੋਂ ਜਾਰ ਨਾਯੋ ਹੁੰਦਾ
ਜੱਟਾ ਸੱਚੇ ਦਿਲੋਂ ਜੱਟੀ ਕਰਦੀ ਪ੍ਰੇਮ ਵੇ
ਹਾਂ ਕੁੜੀਆਂ ਚ ਬਾਹਲਾ ਤੇਰਾ ਹੋਯਾ fame ਵੇ
ਕੱਲੀ ਕੱਲੀ ਕੂੜੀ ਰੱਟੀ ਫਿਰੇ ਤੇਰਾ name ਵੇ
ਤੂ ਹੋਰਾਂ ਨਾਲ ਖੜ੍ਹੇ ਮੈਥੋਂ ਜਾਰ ਨਾਯੋ ਹੁੰਦਾ
ਜੱਟਾ ਸੱਚੇ ਦਿਲੋਂ ਜੱਟੀ ਕਰਦੀ ਪ੍ਰੇਮ ਵੇ
ਜੋ ਤੇਰੇ ਲਯੀ ਮੈਂ ਕਰਾਂ feel ਕਿਸੇ ਲਯੀ ਨਾ ਕਰਾਂ
ਜੋ ਤੇਰੇ ਲਯੀ ਮੈਂ ਕਰਾਂ feel ਕਿਸੇ ਲਯੀ ਨਾ ਕਰਾਂ
ਗੱਲ ਸਮਝਦਾ ਕ੍ਯੋਂ ਨੀ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ

ਮੈਂ ਬਨੂੰਗੀ queen ਮੇਰਾ ਬਣੀ king ਤੂ
ਸੋਨੇ ਦੀ ਨੀ ਫੁੱਲਾ ਵਾਲੀ ਦਵੀਂ ring ਤੂ
ਅੰਬਰਸਰ ਵਿਚ ਵਖ ਸਾਡਾ ਪ੍ਯਾਰ ਹੌਗਾ
ਕਰ ਲਾਂ ਵੇ note ਗੱਲ Kay Vee Singh ਤੂ
ਮੈਂ ਬਨੂੰਗੀ queen ਮੇਰਾ ਬਣੀ king ਤੂ
ਸੋਨੇ ਦੀ ਨੀ ਫੁੱਲਾ ਵਾਲੀ ਦਵੀਂ ring ਤੂ
ਅੰਬਰਸਰ ਵਿਚ ਵਖ ਸਾਡਾ ਪ੍ਯਾਰ ਹੌਗਾ
ਕਰ ਲਾਂ ਵੇ ਗੱਲ note Kay Vee Singh ਤੂ
ਤੈਨੂ ਵੇਖ ਹੋਵਾ ਖੁਸ਼ Ricky malhi ਕੋਲੋਂ ਪੁਛ੍ਹ
ਹਨ ਵੇਖ ਹੋਵਾ ਖੁਸ਼ Ricky malhi ਕੋਲੋਂ ਪੁਛ੍ਹ
ਮੈਨੂ ਦੇਦੇ ਸਾਰੇ ਹੱਕ ਮੁੰਡੇਯਾ

ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ
ਤੂ ਜੱਟਾ ਜੱਟੀ ਦਾ crush ਆਵੇ ਗੱਲਾਂ ਤੇ blush
ਹਾਏ ਵੇ ਇਹਦਾ ਨਾ ਤੂ ਤੱਕ ਮੁੰਡੇਯਾ ਜੇ
[ Correct these Lyrics ]

We currently do not have these lyrics. If you would like to submit them, please use the form below.

Writer: Ricky Malhi, Kay Vee Singh
Copyright: Lyrics © Raleigh Music Publishing LLC

Tags:
No tags yet