Back to Top

Tere Naam Video (MV)




Performed By: Kuldeep Singh
Language: English
Length: 1:49
Written by: Kuldeep Singh




Kuldeep Singh - Tere Naam Lyrics
Official




ਉੱਠ ਕੇ ਸਵੇਰੇ
ਤੇਰੇ ਨਾਮ ਦਾ
ਮੈਂ ਗੀਤ ਜਿਹਾ ਗਾਉਂਦਾ
ਗੀਤ ਜਿਹਾ ਗਾਉਂਦਾ
ਆਉਂਦਾ ਆਉਂਦਾ ਮੈਨੂੰ
ਹਾਲੇ ਵੀ ਸੁਫਨਾ
ਤੇਰੇ ਚਿਹਰੇ ਦਾ
ਸੁਫਨਾ ਪਿਆ ਆਉਂਦਾ
ਦਿਲ ਨੂੰ ਮੇਰੇ
ਰਾਤਾਂ ਨੂੰ
ਆਉਣ ਕੇ ਜਗਾਉਂਦਾ
ਸੁਫਨਾ ਤੇਰਾ
ਗਾਉਂਦਾ ਗਾਉਂਦਾ ਦਿਲ
ਅੱਜ ਵੀ ਏ ਗਾਉਂਦਾ
ਤੇਰੇ ਨਾਮ ਨੂੰ
ਰੱਬ ਵਾਂਗਰ ਗਾਉਂਦਾ
ਲਾਉਂਦਾ ਲਾਉਂਦਾ ਦਿਲ
ਕਿਸੇ ਨਾਲ ਨਹੀਂ ਲਾਉਂਦਾ
ਇਹ ਤਾਂ ਹਜੇ ਵੀ
ਤੈਨੂੰ ਹੀ ਚਾਹੁੰਦਾ
ਹੋ ਜਾਵਣ ਜੇ ਸੱਜਣ ਦਿਲ ਦੇ ਕੇ ਪਰਾਏ
ਕੀ ਫਾਇਦਾ ਧਰਤੀ ਤੇ ਆਏ ਜਾ ਨਾ ਆਏ
ਭੁੱਲਿਆ ਫਿਰਾਂ ਮੈਂ ਤੇਰੇ ਖੁਆਬਾਂ ਵਿੱਚ
ਲੱਭਦਾ ਨਹੀਂ ਹੁਣ ਮੈਨੂੰ ਮੇਰਾ ਆਪਾ
ਲੱਭਦਾ ਨਹੀਂ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਉੱਠ ਕੇ ਸਵੇਰੇ
ਤੇਰੇ ਨਾਮ ਦਾ
ਮੈਂ ਗੀਤ ਜਿਹਾ ਗਾਉਂਦਾ
ਗੀਤ ਜਿਹਾ ਗਾਉਂਦਾ
ਆਉਂਦਾ ਆਉਂਦਾ ਮੈਨੂੰ
ਹਾਲੇ ਵੀ ਸੁਫਨਾ
ਤੇਰੇ ਚਿਹਰੇ ਦਾ
ਸੁਫਨਾ ਪਿਆ ਆਉਂਦਾ
ਦਿਲ ਨੂੰ ਮੇਰੇ
ਰਾਤਾਂ ਨੂੰ
ਆਉਣ ਕੇ ਜਗਾਉਂਦਾ
ਸੁਫਨਾ ਤੇਰਾ
ਗਾਉਂਦਾ ਗਾਉਂਦਾ ਦਿਲ
ਅੱਜ ਵੀ ਏ ਗਾਉਂਦਾ
ਤੇਰੇ ਨਾਮ ਨੂੰ
ਰੱਬ ਵਾਂਗਰ ਗਾਉਂਦਾ
ਲਾਉਂਦਾ ਲਾਉਂਦਾ ਦਿਲ
ਕਿਸੇ ਨਾਲ ਨਹੀਂ ਲਾਉਂਦਾ
ਇਹ ਤਾਂ ਹਜੇ ਵੀ
ਤੈਨੂੰ ਹੀ ਚਾਹੁੰਦਾ
ਹੋ ਜਾਵਣ ਜੇ ਸੱਜਣ ਦਿਲ ਦੇ ਕੇ ਪਰਾਏ
ਕੀ ਫਾਇਦਾ ਧਰਤੀ ਤੇ ਆਏ ਜਾ ਨਾ ਆਏ
ਭੁੱਲਿਆ ਫਿਰਾਂ ਮੈਂ ਤੇਰੇ ਖੁਆਬਾਂ ਵਿੱਚ
ਲੱਭਦਾ ਨਹੀਂ ਹੁਣ ਮੈਨੂੰ ਮੇਰਾ ਆਪਾ
ਲੱਭਦਾ ਨਹੀਂ
[ Correct these Lyrics ]
Writer: Kuldeep Singh
Copyright: Lyrics © O/B/O DistroKid


Tags:
No tags yet