Back to Top

Kaali Thar Video (MV)




Performed By: Kunal Velly
Length: 3:29
Written by: DJ DUSTER, KUNAL VELLY




Kunal Velly - Kaali Thar Lyrics
Official




1 2 3 4

ਓ ਤੇਰੀ ਗਲੀ ਵਿੱਚ ਖੜਾ ਬਿੱਲੋ ਯਾਰ
Look high-fi ਥੱਲੇ ਕਾਲੀ ਥਾਰ
ਤੇਰੀ ਗਲੀ ਵਿੱਚ ਖੜਾ ਬਿੱਲੋ ਯਾਰ
Look high-fi ਥੱਲੇ ਕਾਲੀ ਥਾਰ
ਓ ਤੇਰੇ ਜਹੀਆ ਯੈਕਣਾ ਸੈਂਟੀ ਜੱਟ ਤੇ ਨੀ
ਸਿਰੇ ਦੀਆਂ ਅੱਤ ਨੇ ਨੀ ਦਿਲ ਨਹੀਓ ਹਾਰਦਾ
ਗਲ਼ੀ ਵਿਚ ਵੇਖ ਮੁੰਡਾ ਗੇੜੇ ਮਾਰ ਦਾ ਨੀ
ਸ਼ੌਂਕੀ ਪਤ ਨਾਰ ਦਾ ਨੀ ਦੂਜਾ ਕਾਲੀ ਥਾਰ ਦਾ
ਗਲੀ ਵਿੱਚ ਵੇਖ ਮੁੰਡਾ ਗੇੜੇ ਮਾਰਦਾ ਨੀ
ਸ਼ੌਂਕੀ ਪਤ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ

ਕਾਲੀ ਥਾਰ ਦਾ

ਤੇਰੇ ਪਿੱਛੇ ਨੱਡੀਆ ਨੇ ਕਈ ਰੋਲੀਆ
ਹੀਰੇ ਜਿਹੇ ਯਾਰ ਤੇ ਲੱਗਣ ਬੋਲੀਆਂ
Hollywood ਵਾਲੀ ਮੇਰਾ ਟਾਇਮ ਚੱਕ ਦੀ
ਤੇਰੇ ਉੱਤੇ ਮਿੱਤਰਾ ਦੀ ਖੜੀ ਅੱਖ ਨੀਂ
Hollywood ਵਾਲੀ ਫਿਰੇਂ ਟਾਇਮ ਚੱਕ ਦੀ ਨੀ
ਤੇਰੇ ਤੇ ਟਿਕੀ ਅੱਖ ਨੀ ਜੱਟ ਭੁੱਖਾ ਪਿਆਰ ਦਾ
ਗਲੀ ਵਿੱਚ ਵੇਖ ਮੁੰਡਾ ਗੇੜੇ ਮਾਰਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਦੂਜਾ ਕਾਲੀ ਥਾਰ ਦਾ
ਗਲੀ ਵਿੱਚ ਵੇਖ ਮੁੰਡਾ ਗੇੜੇ ਮਾਰਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ

ਉਏ ਅੱਤ ਦਾ ਸ਼ੌਕੀਨ ਮੁੰਡਾ Fan ਹੋ ਗਿਆ
ਤੇਰੇ ਪਿੱਛੇ ਪਿੰਡ ਆਉਣਾ Ban ਹੋ ਗਿਆ
ਤੇਰੇ ਬਿਨਾ ਸਾਡਾ ਨਾ ਗੁਜ਼ਾਰਾ ਬੱਲੀਏ
ਰੱਖੂ ਤੈਨੂੰ ਜਾਨ ਤੋਂ ਪਿਆਰਾ ਬੱਲੀਏ
ਤੇਰੇ ਬਿਨਾ ਸਾਡਾ ਨਾ ਗੁਜ਼ਾਰਾ ਬੱਲੀਏ
ਨਾ ਸਹਾਰਾ ਬੱਲੀਏ ਨੀ ਤੈਥੋਂ ਜਾਨ ਵਾਰ ਦਾ
ਹੋਇਆ ਨੀ Crazy ਮੁੰਡਾ ਤੇਰੇ ਪਿਆਰ ਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਦੂਜਾ ਕਾਲੀ ਥਾਰ ਦਾ
ਹੋਇਆ ਨੀCrazy ਮੁੰਡਾ ਤੇਰੇ ਪਿਆਰ ਦਾ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ

ਕਾਲੀ ਥਾਰ ਦਾ

ਵੈਲੀਆ ਦਾ ਪੁੱਤ ਸ਼ੌਕ ਪੂਰੇ ਕਰੂੰਗਾ
ਖੁੱਲਾ ਕੈਸ਼ ਤੈਥੋਂ ਵਾਰਨੋ ਨਾ ਡਰੂਗਾ
ਡਰਦੀ ਏ ਕਾਹਤੋਂ ਕਰ ਇਜਹਾਰ ਨੀ
ਕਰੂੰਗਾ ਕੁਨਾਲ ਰੱਜ ਕੇ ਪਿਆਰ ਨੀ
ਡਰਦੀ ਏ ਕਾਹਤੋਂ ਕਰ ਇਜਹਾਰ ਨੀ
ਕਰੂੰਗਾ ਪਿਆਰ ਨੀਂ ਪੱਕਾ ਇਕਰਾਰ ਦਾ
ਹੋਇਆ ਨੀ Crazy ਮੁੰਡਾ ਤੇਰੇ ਪਿਆਰ ਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ
ਹੋਇਆ ਨੀ Crazy ਮੁੰਡਾ ਤੇਰੇ ਪਿਆਰ ਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




1 2 3 4

ਓ ਤੇਰੀ ਗਲੀ ਵਿੱਚ ਖੜਾ ਬਿੱਲੋ ਯਾਰ
Look high-fi ਥੱਲੇ ਕਾਲੀ ਥਾਰ
ਤੇਰੀ ਗਲੀ ਵਿੱਚ ਖੜਾ ਬਿੱਲੋ ਯਾਰ
Look high-fi ਥੱਲੇ ਕਾਲੀ ਥਾਰ
ਓ ਤੇਰੇ ਜਹੀਆ ਯੈਕਣਾ ਸੈਂਟੀ ਜੱਟ ਤੇ ਨੀ
ਸਿਰੇ ਦੀਆਂ ਅੱਤ ਨੇ ਨੀ ਦਿਲ ਨਹੀਓ ਹਾਰਦਾ
ਗਲ਼ੀ ਵਿਚ ਵੇਖ ਮੁੰਡਾ ਗੇੜੇ ਮਾਰ ਦਾ ਨੀ
ਸ਼ੌਂਕੀ ਪਤ ਨਾਰ ਦਾ ਨੀ ਦੂਜਾ ਕਾਲੀ ਥਾਰ ਦਾ
ਗਲੀ ਵਿੱਚ ਵੇਖ ਮੁੰਡਾ ਗੇੜੇ ਮਾਰਦਾ ਨੀ
ਸ਼ੌਂਕੀ ਪਤ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ

ਕਾਲੀ ਥਾਰ ਦਾ

ਤੇਰੇ ਪਿੱਛੇ ਨੱਡੀਆ ਨੇ ਕਈ ਰੋਲੀਆ
ਹੀਰੇ ਜਿਹੇ ਯਾਰ ਤੇ ਲੱਗਣ ਬੋਲੀਆਂ
Hollywood ਵਾਲੀ ਮੇਰਾ ਟਾਇਮ ਚੱਕ ਦੀ
ਤੇਰੇ ਉੱਤੇ ਮਿੱਤਰਾ ਦੀ ਖੜੀ ਅੱਖ ਨੀਂ
Hollywood ਵਾਲੀ ਫਿਰੇਂ ਟਾਇਮ ਚੱਕ ਦੀ ਨੀ
ਤੇਰੇ ਤੇ ਟਿਕੀ ਅੱਖ ਨੀ ਜੱਟ ਭੁੱਖਾ ਪਿਆਰ ਦਾ
ਗਲੀ ਵਿੱਚ ਵੇਖ ਮੁੰਡਾ ਗੇੜੇ ਮਾਰਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਦੂਜਾ ਕਾਲੀ ਥਾਰ ਦਾ
ਗਲੀ ਵਿੱਚ ਵੇਖ ਮੁੰਡਾ ਗੇੜੇ ਮਾਰਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ

ਉਏ ਅੱਤ ਦਾ ਸ਼ੌਕੀਨ ਮੁੰਡਾ Fan ਹੋ ਗਿਆ
ਤੇਰੇ ਪਿੱਛੇ ਪਿੰਡ ਆਉਣਾ Ban ਹੋ ਗਿਆ
ਤੇਰੇ ਬਿਨਾ ਸਾਡਾ ਨਾ ਗੁਜ਼ਾਰਾ ਬੱਲੀਏ
ਰੱਖੂ ਤੈਨੂੰ ਜਾਨ ਤੋਂ ਪਿਆਰਾ ਬੱਲੀਏ
ਤੇਰੇ ਬਿਨਾ ਸਾਡਾ ਨਾ ਗੁਜ਼ਾਰਾ ਬੱਲੀਏ
ਨਾ ਸਹਾਰਾ ਬੱਲੀਏ ਨੀ ਤੈਥੋਂ ਜਾਨ ਵਾਰ ਦਾ
ਹੋਇਆ ਨੀ Crazy ਮੁੰਡਾ ਤੇਰੇ ਪਿਆਰ ਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਦੂਜਾ ਕਾਲੀ ਥਾਰ ਦਾ
ਹੋਇਆ ਨੀCrazy ਮੁੰਡਾ ਤੇਰੇ ਪਿਆਰ ਦਾ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ

ਕਾਲੀ ਥਾਰ ਦਾ

ਵੈਲੀਆ ਦਾ ਪੁੱਤ ਸ਼ੌਕ ਪੂਰੇ ਕਰੂੰਗਾ
ਖੁੱਲਾ ਕੈਸ਼ ਤੈਥੋਂ ਵਾਰਨੋ ਨਾ ਡਰੂਗਾ
ਡਰਦੀ ਏ ਕਾਹਤੋਂ ਕਰ ਇਜਹਾਰ ਨੀ
ਕਰੂੰਗਾ ਕੁਨਾਲ ਰੱਜ ਕੇ ਪਿਆਰ ਨੀ
ਡਰਦੀ ਏ ਕਾਹਤੋਂ ਕਰ ਇਜਹਾਰ ਨੀ
ਕਰੂੰਗਾ ਪਿਆਰ ਨੀਂ ਪੱਕਾ ਇਕਰਾਰ ਦਾ
ਹੋਇਆ ਨੀ Crazy ਮੁੰਡਾ ਤੇਰੇ ਪਿਆਰ ਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ
ਹੋਇਆ ਨੀ Crazy ਮੁੰਡਾ ਤੇਰੇ ਪਿਆਰ ਦਾ ਨੀ
ਸ਼ੌਂਕੀ ਜੱਟ ਨਾਰ ਦਾ ਨੀ ਨਾਲੇ ਕਾਲੀ ਥਾਰ ਦਾ
[ Correct these Lyrics ]
Writer: DJ DUSTER, KUNAL VELLY
Copyright: Lyrics © Phonographic Digital Limited (PDL), Raleigh Music Publishing LLC, Royalty Network

Back to: Kunal Velly

Tags:
No tags yet