ਤੂ ਰਿਹਨਾ ਲਮੇਯਾ ਰੂਟਾ ਦੇ ਉੱਤੇ ਮਖਣਾ
ਦਿਲ ਜੱਟੀ ਦਾ ਵੇ ਤੇਰੇ ਬਾਜੋ ਸਖਣਾ
ਮੇਰੀ ਸ਼ੌਕਰ ਟ੍ਰਾਲਾ ਤੇਰਾ ਮੁੰਡੇਯਾ
ਤੇਨੁ ਚੇਤੇ ਜੋ ਭੁਲੌਂਦਾ ਹੁਸਨਾਂ ਦੀ ਪਰੀ ਦੇ
ਸੋਹਣੇਯਾ... ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਜੇ ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਅੰਨ ਪਾਣੀ ਲੰਗਦਾ ਨਾ ਮੇਰੇ ਗਲ ਚੋ
ਸੜਕਾ ਤੇ ਅਖ ਤੇਰੀ ਖਡ਼ੀ ਰਿਹੰਦੀ ਏ
ਮਹੀਨੇ ਬਾਦ ਆਕੇ ਹਾਲ ਵੀ ਨਹੀ ਪੁਛਦਾ
ਤੇਰੇ ਤੇ ਖੁਮਾਰੀ ਕੀਦੀ ਚਰੀ ਰਿਹੰਦੀ ਏ
ਮਹੀਨੇ ਬਾਦ ਆਕੇ ਹਾਲ ਵੀ ਨਹੀ ਪੁਛਦਾ
ਤੇਰੇ ਤੇ ਖੁਮਾਰੀ ਕੀਦੀ ਚਰੀ ਰਿਹੰਦੀ ਏ
ਤੇਨੁ ਖੁਲ ਕੇ ਵੀ ਗੱਲ ਕਿਹ ਨਾ ਸਕਦੀ
ਰੰਗ ਉੱਡ ਦੇ ਨੇ ਤੇਰੇ ਗੁੱਸੇ ਕੋਲੋ ਡਰੀ ਦੇ
ਸੋਹਣੇਯਾ... ਕਦਰ ਕਰੀ ਦੀ ਨਖਰੇ ਨਹੀ ਕਰੀ ਦੇ
ਕੋਏ ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਓ ਕੰਧਾ ਵਲ ਵੇਖ ਕ ਜਵਾਨੀ ਕੱਢ ਤੀ
ਪੇਕੇਆ ਨੂ ਜਾਣ ਦਾ ਵੀ ਚਿਤ ਨਾ ਕਰੇ
ਆਂਡਨਾ ਗਵਾਨਡਣਾ ਸ੍ਲਾਹ ਦੇਂਦਿਆ
ਚੰਦਰੇ ਨੂ ਛਡ ਰਿਹਣ ਲਗ ਜਾ ਪਰੇ
ਆਂਡਨਾ ਗਵਾਨਡਣਾ ਸ੍ਲਾਹ ਦੇਂਦਿਆ
ਚੰਦਰੇ ਨੂ ਛਡ ਰਿਹਣ ਲਗ ਜਾ ਪਰੇ
ਏਹ ਤਾ ਭੁਲ ਕੇ ਵੀ ਹੋ ਨਹੀਓ ਸਕਦਾ
ਜੱਟਾ ਪਕਾ ਆ ਅਸੂਲ ਤੇਰੀ ਨਾਰ ਖਰੀ ਦੇ
ਸੋਹਣੇਯਾ... ਕਦਰ ਕਰੀ ਦੀ ਨਖਰੇ ਨਹੀ ਕਰੀ ਦੇ
ਕੋਏ ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਿਹੰਦੇ ਦੁੱਗੇ ਨਾਲ ਤੇਰੇ ਨਿਤ ਭੇਨੀ ਉਠਣੀ
Millenium tyre ਵਾਲੇ ਬੰਦੇ ਤਕੜੇ
ਯਾਰਾ ਨਾਲ ਫੇਰਦਾ ਏ ਮੌਜਾ ਮਾਂਦਾ
ਮੇਰੀ ਵਾਰੀ ਯਾਦ ਤੇਨੁ ਔਣ ਝਗੜੇ
ਯਾਰਾ ਨਾਲ ਫੇਰਦਾ ਏ ਮੌਜਾ ਮਾਂਦਾ
ਮੇਰੀ ਵਾਰੀ ਯਾਦ ਤੇਨੁ ਔਣ ਝਗੜੇ
Kailey ਯਾਦ ਕਰ ਓ ਵੀ ਕਦੇ ਦਿਨ ਸੀ
ਕਮ ਛਡ ਕੇ ਮਿਲਣ ਔਂਦਾ ਸੀ ਤੂ surrey ਦੇ
ਸੋਹਣੇਯਾ... ਕਦਰ ਕਰੀ ਦੀ ਨਖਰੇ ਨਹੀ ਕਰੀ ਦੇ
ਕੋਏ ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪ੍ਯਾਰ ਸੋਹਣੇਯਾ
ਕਦਰ ਕਰੀ ਦੀ ਨਖਰੇ ਨੀ ਕਰੀ ਦੇ