ਨਿਕਲ ਆਯਾ ਅੱਜ ਜੱਟ ਵਯਾਵਾਨ ਜਿਦਾਂ ਤੀਰ ਕਾਮਾਨੋ
ਧਰਤੀ ਹੋਗੀ ਰੰਗ ਬਿਰੰਗੀ ਡਿੱਗੇ ਫੁੱਲ ਅਸ੍ਮਾਨੋ
ਚਾਨਣ'ਯਾਨ ਨਾਲ ਮੈਚ ਕਰਦਿਆ ਅੱਜ ਕਨਾਤਾਂ ਲਾਈਆ
ਲੋਕੀ ਸਾਰੇ ਕਿਹਣਗੇ
ਹੋ ਲੋਕੀ ਸਾਰੇ ਕਿਹਣਗੇ ਵਧਾਈਆਂ ਜੀ ਵਧਾਈਆਂ
ਲੋਕੀ ਸਾਰੇ ਕਿਹਣਗੇ ਵਧਾਈਆਂ ਜੀ ਵਧਾਈਆਂ
ਸਾਨੂ ਸਾਰੇ ਕਿਹਣਗੇ ਵਧਾਈਆਂ ਜੀ ਵਧਾਈਆਂ
ਕਿਸੇ ਨੂ ਲੱਗ ਗਯਾ ਬਟਣਾ ਇਥੇ
ਕਿਸੇ ਨੂ ਲਗ ਗਿਆਨ ਮਹਿਯਾ
ਕਿਸੇ ਨੂ ਲੱਗ ਗਯਾ ਬਟਣਾ ਇਥੇ
ਕਿਸੇ ਨੂ ਲਗ ਗਿਆਨ ਮਹਿਯਾ
ਹਰ ਕੋਈ ਘੋਡੀ ਚੜ੍ਹੇਆ ਫਿਰਦਾ
ਹੋਗੀਆਂ ਸਬ ਕੁੜਮਾਈਆਂ
ਲੋਕੀ ਕਦੋਂ ਕਿਹਣਗੇ
ਹੋ ਲੋਕੀ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਲੋਕੀ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਸਾਨੂ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਬਾਪੂ ਕਿਹੰਦਾ ਕਦੋਂ ਤੁਰੂ ਮੈਂ ਮੁਛਆਂ ਖੜ੍ਹੀਆਂ ਕਰਕੇ
ਵੀਰੇ ਕਿਹੰਦੇ ਭੰਗੜਾ ਪੌਣਾ ਬੋਤਲ ਸਿਰ ਤੇ ਧਰ ਕੇ
ਪਾਣੀ ਵਾਰਾਂ ਦੇ ਲਈ ਤਰਸਨ ਬੇਬੇ ਚਾਚਿਆਂ ਤਾਈਆਂ
ਲੋਕੀ ਕਦੋਂ ਕਿਹਣਗੇ
ਹੋ ਲੋਕੀ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਲੋਕੀ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਸਾਨੂ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਬੋਪਾਰਾਏ ਕਲਾਂ ਦੇ ਵਿਚ ਕਯੀ ਫਿਰਦੇ ਦੱਪਾਂ ਵਰਗੇ
ਡੰਗ ਕਲੇਜੇ ਮਾਰਨ ਲਈ ਕਯੀ ਫਿਰਦੇ ਸਪਾਂ ਵਰਗੇ
ਖੁਡਾਂ ਦੇ ਵਿਚ ਵਾਡਤੇ ਸਾਰੇ ਸੱਪ ਸਲੁੰਡੇ ਸੈਯਾਨ
ਲੋਕੀ ਕਦੋਂ ਕਿਹਣਗੇ
ਹੋ ਲੋਕੀ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਲੋਕੀ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਸਾਨੂ ਕਦੋਂ ਕਿਹਣਗੇ ਵਧਾਈਆਂ ਜੀ ਵਧਾਈਆਂ
ਵਧਾਈਆਂ ਜੀ ਵਧਾਈਆਂ
ਵਧਾਈਆਂ ਜੀ ਵਧਾਈਆਂ
ਵਧਾਈਆਂ ਜੀ ਵਧਾਈਆਂ
ਵਧਾਈਆਂ ਜੀ ਵਧਾਈਆਂ