Back to Top

Enna Akhiyan Video (MV)




Performed By: Nancy Pangli
Length: 4:01
Written by: CHEETAH, SOHNA RAJ




Nancy Pangli - Enna Akhiyan Lyrics
Official




ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਇੰਨਾ ਅੱਖੀਆਂ ਦਾ ਕੀ
ਇੰਨਾ ਅੱਖੀਆਂ ਦਾ ਕੀ
ਇੰਨਾ ਅੱਖੀਆਂ ਦਾ ਕੀ
ਇੰਨਾ ਅੱਖੀਆਂ ਦਾ ਕੀ
ਇਹੁ ਤਾਂ ਲੱਬਦੀਆਂ ਪਲ ਉਹੀ ਖਾਸ ਵੇ
ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ

ਦਿਲ ਮੇਰਾ ਲੁਟ ਕੇ ਲਈ ਗਿਆ
ਅੱਖਾਂ ਵਿਚ ਕਿੰਨੇ ਹੰਜੂ ਦੇ ਗਿਆ
ਦਿਲ ਮੇਰਾ ਲੁਟ ਕੇ ਲਈ ਗਿਆ
ਅੱਖਾਂ ਵਿਚ ਕਿੰਨੇ ਹੰਜੂ ਦੇ ਗਿਆ
ਕਿਉਂ ਬਾਤਾਂ ਕਿਉਂ ਬਾਤਾਂ
ਦੀ _ਮੁਝ ਏ ਸਜ਼ਾ
ਮੇਰੀ ਚਾਹਤ ਦਾ ਕੀ
ਮੇਰੀ ਚਾਹਤ ਦਾ ਕੀ
ਮੇਰੀ ਚਾਹਤ ਦਾ ਕੀ
ਮੇਰੀ ਚਾਹਤ ਦਾ ਕੀ
ਰਹਿਣਾ ਚਾਉਂਦੀ ਤੇਰੇ ਆਸ ਪਾਸ ਵੇ
ਐਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ
ਆਇਆ ਮੇਰੇ ਪਾਸ ਵੇ
ਐਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ
ਆਇਆ ਮੇਰੇ ਪਾਸ ਵੇ
ਅੱਜ ਫੇਰ ਮੈਨੂੰ ਪਿਆਰ ਕਰ
ਫੇਰ ਉਹੀ ਇਜ਼ਹਾਰ ਕਰ
ਅੱਜ ਫੇਰ ਮੈਨੂੰ ਪਿਆਰ ਕਰ
ਫੇਰ ਉਹੀ ਇਜ਼ਹਾਰ ਕਰ
ਕਿਸੇ ਵੋਹ ਪਲ ਭੂਲ ਜਾਉਣ
ਫਿਰ ਵੁਹੀ ਪਲ ਯਾਦ ਕਰ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਮੈਨੂੰ ਇੰਤਜ਼ਾਰ ਵੇ
ਇੰਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਇੰਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਇੰਨਾ ਅੱਖੀਆਂ ਦਾ ਕੀ
ਇੰਨਾ ਅੱਖੀਆਂ ਦਾ ਕੀ
ਇੰਨਾ ਅੱਖੀਆਂ ਦਾ ਕੀ
ਇੰਨਾ ਅੱਖੀਆਂ ਦਾ ਕੀ
ਇਹੁ ਤਾਂ ਲੱਬਦੀਆਂ ਪਲ ਉਹੀ ਖਾਸ ਵੇ
ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਏਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ

ਦਿਲ ਮੇਰਾ ਲੁਟ ਕੇ ਲਈ ਗਿਆ
ਅੱਖਾਂ ਵਿਚ ਕਿੰਨੇ ਹੰਜੂ ਦੇ ਗਿਆ
ਦਿਲ ਮੇਰਾ ਲੁਟ ਕੇ ਲਈ ਗਿਆ
ਅੱਖਾਂ ਵਿਚ ਕਿੰਨੇ ਹੰਜੂ ਦੇ ਗਿਆ
ਕਿਉਂ ਬਾਤਾਂ ਕਿਉਂ ਬਾਤਾਂ
ਦੀ _ਮੁਝ ਏ ਸਜ਼ਾ
ਮੇਰੀ ਚਾਹਤ ਦਾ ਕੀ
ਮੇਰੀ ਚਾਹਤ ਦਾ ਕੀ
ਮੇਰੀ ਚਾਹਤ ਦਾ ਕੀ
ਮੇਰੀ ਚਾਹਤ ਦਾ ਕੀ
ਰਹਿਣਾ ਚਾਉਂਦੀ ਤੇਰੇ ਆਸ ਪਾਸ ਵੇ
ਐਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ
ਆਇਆ ਮੇਰੇ ਪਾਸ ਵੇ
ਐਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ
ਆਇਆ ਮੇਰੇ ਪਾਸ ਵੇ
ਅੱਜ ਫੇਰ ਮੈਨੂੰ ਪਿਆਰ ਕਰ
ਫੇਰ ਉਹੀ ਇਜ਼ਹਾਰ ਕਰ
ਅੱਜ ਫੇਰ ਮੈਨੂੰ ਪਿਆਰ ਕਰ
ਫੇਰ ਉਹੀ ਇਜ਼ਹਾਰ ਕਰ
ਕਿਸੇ ਵੋਹ ਪਲ ਭੂਲ ਜਾਉਣ
ਫਿਰ ਵੁਹੀ ਪਲ ਯਾਦ ਕਰ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਕੀ
ਸੋਹਣੇ ਸੱਜਣਾ ਦਾ ਮੈਨੂੰ ਇੰਤਜ਼ਾਰ ਵੇ
ਇੰਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
ਇੰਨਾ ਅੱਖੀਆਂ ਦੀ ਮੁਕ ਗਈ ਐ ਆਸ ਵੇ
ਵੇ ਤੂੰ ਆਇਆ ਨਾ ਆਇਆ ਮੇਰੇ ਪਾਸ ਵੇ
[ Correct these Lyrics ]
Writer: CHEETAH, SOHNA RAJ
Copyright: Lyrics © Sony/ATV Music Publishing LLC

Back to: Nancy Pangli

Tags:
No tags yet