[ Featuring Gurlez Akhtar ]
ਵੇ ਕੀਦੀ ਬੁੱਕਲ ਚ ਜਾਕੇ ਓ ਲੁੱਕ ਗਏ
ਨੀ ਮੈਂ ਸ਼ੁਰੂ ਹੋਇਆ ਓ ਸਾਲੇ ਮੁੱਕ ਗਏ
ਓ ਡਾਰ ਡਾਵਾਂ ਦੀ ਤੂ ਜੱਟਾਂ ਬਾਜ਼ ਵੇ
ਮੈਂ ਕਿੱਤੀ ਗਲਤੀ ਜੋ ਤੇਰੇ ਕੋਲੇ ਹਾਂ ਜੇ
ਫਸੇ ਹੋਣੇ ਸਿੰਘ ਕਿਸੇ ਤਗੜੇ ਨਾ ਨੀ
ਵੇ ਮੈਂ ਹੁਸਨ ਨਾ ਲੈਸ
ਨੀ ਮੈਂ ਅਸਲੇ ਨਾ ਨੀ
ਆਂਖੀ ਜੱਟ ਨਾ ਜੇ ਵੈਰੀ ਸਾਲੇ ਮਸਲੇ ਨਾ ਨੀ
ਵੇ ਮੈਂ ਹੁਸਨ ਨਾ ਲੈਸ
ਨੀ ਮੈਂ ਅਸਲੇ ਨਾ ਨੀ
ਕੱਲ ਪਿੱਤਲ ਲੇ ਆਯਾ ਵੇ ਤੂ ਤੋਲ ਕੇ
ਚਾਹੇ 20 ਸੇਹਲੀ ਹੁਣ ਮੈਨੂ ਬੋਲ ਜੇ
ਕੱਲ ਪਿੱਤਲ ਲੇ ਆਯਾ ਵੇ ਤੂ ਤੋਲ ਕੇ
ਚਾਹੇ 20 ਸੇਹਲੀ ਹੁਣ ਮੈਨੂ ਬੋਲ ਜੇ
ਕ੍ਯੂਂ ਸਬਰਾਂ ਦੇ ਬੰਧ ਵੇ ਤੂ ਤੋੜੀ ਫਿਰਦਾ
ਨੀ ਹੁਣ ਬਾਹਾਂ ਦੇ ਨੀ ਕੱਫ ਜੱਟ ਮੋੜੀ ਫਿਰਦਾ
ਬੋਲ ਗਯਾ ਕੂਘੂ ਹੁਣ ਖਤਰੇ ਦਾ ਨੀ
ਵੇ ਮੈਂ ਹੁਸਨ ਨਾ ਲੈਸ
ਨੀ ਮੈਂ ਅਸਲੇ ਨਾ ਨੀ
ਆਂਖੀ ਜੱਟ ਨਾ ਜੇ ਵੈਰੀ ਸਾਲੇ ਮਸਲੇ ਨਾ ਨੀ
ਵੇ ਮੈਂ ਹੁਸਨ ਨਾ ਲੈਸ
ਨੀ ਮੈਂ ਅਸਲੇ ਨਾ ਨੀ
ਓ ਬੱਲੇ ਬੱਲੇ ਬੱਲੇ...
ਕੋਈ ਉਹਵੀ ਤਾ ਵੇ ਕਾਰਵਾਈ ਪੌਣਗੇ
ਨੀ ਕਿੱਥੋਂ ਜਿਗਰੇ ਖਰੀਦ ਮੁੱਲ ਲਯੌਣਗੇ
ਕੋਈ ਉਹਵੀ ਤਾ ਵੇ ਕਾਰਵਾਈ ਪੌਣਗੇ
ਨੀ ਕਿੱਥੋਂ ਜਿਗਰੇ ਖਰੀਦ ਮੁੱਲ ਲਯੌਣਗੇ
Malak ਵਾਲੇਆ ਨਾ ਕੋਈ ਰਾਜ਼ੀਨਾਮਾ ਕਰਨਾ
ਨੀ ਸਿੱਟ ਧਰਤੀ ਤੇ ਗੋੱਡਾ ਹਿੱਕ ਉੱਤੇ ਧਰਨਾ
ਵਹਿਮ ਚੱਕ ਦੂੰਗਾ ਮੰਨਾ ਵਿੱਚੋਂ ਬਦਲੇ ਦਾ ਨੀ
ਵੇ ਮੈਂ ਹੁਸਨ ਨਾ ਲੈਸ
ਨੀ ਮੈਂ ਅਸਲੇ ਨਾ ਨੀ
ਆਂਖੀ ਜੱਟ ਨਾ ਜੇ ਵੈਰੀ ਸਾਲੇ ਮਸਲੇ ਨਾ ਨੀ
ਵੇ ਮੈਂ ਹੁਸਨ ਨਾ ਲੈਸ
ਨੀ ਮੈਂ ਅਸਲੇ ਨਾ ਨੀ