Pav Dharia, J-Statik
ਜਿੰਨੇ ਦਾ ਤੂੰ bag ਲਿਆ ਨੀ
ਇੰਨੇ 'ਚ ਪਿੰਡ ਸਾਰਾ ਰਚ ਜਾਂਦਾ
ਇੰਨੇ 'ਚ ਪਿੰਡ ਸਾਰਾ
ਇੰਨੇ 'ਚ ਪਿੰਡ ਸਾਰਾ
ਖਰਚਾ ਕਰਾਂ ਜੋ ਤੇਰੇ ਜਿੰਨਾ
ਮਹੀਨੇ 'ਚ homeless ਬਣ ਜਾਂਗਾ
ਮਹੀਨੇ 'ਚ homeless
ਮਹੀਨੇ 'ਚ homeless ਬਣ ਜਾਂਗਾ
ਜਿੰ-ਜਿੰਨੇ ਦਾ ਤੂੰ bag ਲਿਆ ਨੀ
ਇੰਨੇ 'ਚ ਪਿੰਡ ਸਾਰਾ ਰਚ ਜਾਂਦਾ
ਖਰਚਾ ਕਰਾਂ ਜੋ ਤੇਰੇ ਜਿੰਨਾ
ਮਹੀਨੇ 'ਚ homeless ਬਣ ਜਾਂਗਾ
ਤੈਨੂੰ ਵੀ ਪਤਾ ਕਿ ਕੁੜੀਆਂ ਦੇ ਵਿੱਚ ਸੱਭ ਤੋਂ ਸੋਹਣੀ ਤੂੰ ਐ
ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਵਿੱਚ ਨਾ ਹੋਣੀ ਤੂੰ ਐ
ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ
Friendzone 'ਚ ਕਰਤੇ ਸਾਰੇ send ਨੀ (ਓਹੋ!)
ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
ਨਾ ਤੂੰ ਐਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ
ਤਿੰਨ ਬੱਚਿਆਂ ਦੀ ਮਾਂ ਬਣਕੇ ਵੀ ਤੂੰ ਤਾਂ ਰਹਿਣਾ ਪਤਲੀ ਨੀ
Silicone ਦੀ ਲੋੜ ਨਾ ਤੈਨੂੰ, ਸੱਭ ਕੁੱਜ ਤੇਰਾ ਅਸਲੀ ਨੀ
ਤੈਨੂੰ ਵੀ ਪਤਾ ਨੀ ਹਰ ਕੋਈ ਤੇਰੀ caption 'ਤੇ ਆ ਮਰਦਾ (ਹਾਏ)
ਨਾ ਕੋਈ ਮੁੰਡਾ ਨੀ ਜਿਹੜਾ ਤੇਰੀ story check ਨਾ ਕਰਦਾ
ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ
Friendzone 'ਚ ਕਰਤੇ ਸਾਰੇ send ਨੀ (ਓਹੋ!)
ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
ਨਾ ਤੂੰ ਐਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
੧੪ ਤਰੀਕ ਨੂੰ ਮੁੰਡਿਆਂ ਵਿੱਚ ਪੈ ਜਾਂਦੀ ਹਫੜਾ-ਦਫੜੀ ਨੀ
ਡਰਦੇ ਨੇ ਕੀ ਕੱਲ ਨੂੰ ਕਿਹਦੇ ਤੂੰ ਬੰਨ੍ਹ ਨਾ ਦੇਵੇ ਰਖੜੀ ਨੀ
ਤੈਨੂੰ ਵੀ ਪਤਾ ਕਿ ਰਿਸ਼ਤਿਆਂ ਦੀ ਤੈਨੂੰ ਕੋਈ ਥੋੜ੍ਹ ਨਹੀਂ ਐ (ਨਾ-ਨਾ)
ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਦੀ ਤੂੰ ਚੋਰ ਨਹੀਂ ਐ
ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ
Friendzone 'ਚ ਕਰਤੇ ਸਾਰੇ send ਨੀ (ਓਹੋ!)
ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ
ਨਾ ਤੂੰ ਐਨਾ ਸਤਾਇਆ ਕਰ
ਮੁੰਡੇ ਨਾ ਪਿੱਛੇ ਲਾਇਆ ਕਰ
ਹਰ ਕੋਈ ਚਾਹਵੇ ਤੇਰਾ ਯਾਰ ਬਣਨਾ
"ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ (ਨਾ-ਨਾ)
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
ਵੀਰ, ਵੀਰ, ਵੀਰ
ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)