ਕਰਦਾ ਗੱਲਾਂ ਤੇਰੇ ਬਾਰੇ
ਪਾਗਲ ਝਲਾ ਲਾਉਂਦਾ ਲਾਰੇ
ਮੈ ਕਿਹਾ ਇਹਨੂੰ ਨਾ ਕਰ ਏਦਾਂ
ਕਹਿੰਦਾ ਨਹੀਂ ਤੇਰੇ ਬਾਜ ਗੁਜਾਰੇ
ਕਰਦਾ ਗੱਲਾਂ ਤੇਰੇ ਬਾਰੇ
ਪਾਗਲ ਝਲਾ ਲਾਉਂਦਾ ਲਾਰੇ
ਮੈ ਕਿਹਾ ਇਹਨੂੰ ਨਾ ਕਰ ਏਦਾਂ
ਕਹਿੰਦਾ ਨਹੀਂ ਤੇਰੇ ਬਾਜ ਗੁਜਾਰੇ
ਮੈ ਦਿਲ ਨੂੰ ਕੀ ਕਹਾਂ ਕਿਦਾਂ ਸਮਝਾਵਾਂ
ਇਹ ਮੇਰੀ ਮੰਨਦਾ ਹੀ ਨਾ ਦੱਸ ਕਿਵੇਂ ਮਨਾਵਾਂ
ਉੱਡ ਉੱਡ ਜਾਵੇ ਤੈਨੂੰ ਸੋਚੀ ਜਾਵੇ
ਉੱਡ ਉੱਡ ਜਾਵੇ ਤੈਨੂੰ ਸੋਚੀ ਜਾਵੇ
ਮੈਨੂੰ ਸਮਝ ਨਾ ਆਵੇ ਕੀ ਕਰਾਂ
ਕਰਦਾ ਗੱਲਾਂ ਤੇਰੇ ਬਾਰੇ
ਪਾਗਲ ਝਲਾ ਲਾਉਂਦਾ ਲਾਰੇ
ਤੂੰ ਮੇਰੀ ਮੈ ਤੇਰਾ ਮੈਨੂੰ ਕਹਿੰਦਾ ਏ
ਖੋਰੇ ਕ੍ਯੂਂ ਨਾ ਤੇਰਾ ਲੈਂਦਾ ਰਹਿੰਦਾ ਏ
ਤੂੰ ਵੀ ਸੋਚ ਕੁਛ ਯਾਰਾ ਸਮਝ ਇਸ਼ਾਰਾ
ਆਖੇ ਤੇਰੇ ਬਿਨਾ ਜੀਵਾ ਨਾ ਮਰਾ
ਧਰਤੀ ਅੰਬਰ ਚੰਨ ਸਿਤਾਰੇ
ਕਹਿੰਦਾ ਤੇਰੇ ਲਈ ਏ ਸਾਰੇ
ਕਰਦਾ ਗੱਲਾਂ ਤੇਰੇ ਬਾਰੇ
ਪਾਗਲ ਝਲਾ ਲਾਉਂਦਾ ਲਾਰੇ
ਤੇਰੇ ਨਾਲ ਇਸ਼ਕ ਦਾਰੀਆਂ ਲਾਈ ਬੈਠਾ ਏ
ਝਲਾ ਦਿਲ ਪਿਆਰ ਤੇਰੇ ਨਾਲ ਪਾਈ ਬੈਠਾ ਏ
ਇਹ ਰਹਿੰਦਾ ਖੋਇਆ ਖੋਇਆ ਖੋਰੇ ਇਹਨੂੰ ਕੀ ਹੋਇਆ
ਤੂੰ ਹੀ ਦੱਸ ਹੁਣ ਮੈ ਕੀ ਕਰਾ
ਹਰ ਪਲ ਤੇਰੀਆਂ ਬਾਤਾਂ ਪਾਵੇ
ਕਹਿੰਦਾ ਤੂੰ ਮੇਰੀ ਬਣ ਜਾਵੇ
ਕਰਦਾ ਗੱਲਾਂ ਤੇਰੇ ਬਾਰੇ
ਪਾਗਲ ਝਲਾ ਲਾਉਂਦਾ ਲਾਰੇ
ਮੈ ਦਿਲ ਨੂੰ ਕੀ ਕਹਾਂ ਕਿਦਾਂ ਸਮਝਾਵਾਂ
ਇਹ ਮੇਰੀ ਮੰਨਦਾ ਹੀ ਨਾ ਦੱਸ ਕਿਵੇਂ ਮਨਾਵਾਂ
ਉੱਡ ਉੱਡ ਜਾਵੇ ਤੈਨੂੰ ਸੋਚੀ ਜਾਵੇ
ਉੱਡ ਉੱਡ ਜਾਵੇ ਤੈਨੂੰ ਸੋਚੀ ਜਾਵੇ
ਮੈਨੂੰ ਸਮਝ ਨਾ ਆਵੇ ਕੀ ਕਰਾਂ
ਕਰਦਾ ਗੱਲਾਂ ਤੇਰੇ ਬਾਰੇ
ਪਾਗਲ ਝਲਾ ਲਾਉਂਦਾ ਲਾਰੇ