Back to Top

R Nait - Walk Talk Lyrics



R Nait - Walk Talk Lyrics
Official




[ Featuring Shipra Goyal, Mista Baaz ]

ਹੋ ਬੜੀ ਹੋਗੀ ਬੜੀ ਹੋਗੀ wait ਸੋਹਣਿਆਂ
Good moment'ਆਂ ਕਰਾਂਗੇ create ਸੋਹਣਿਆਂ
ਹਾਂ ਬੜੀ ਹੋਗੀ ਬੜੀ ਹੋਗੀ wait ਸੋਹਣਿਆਂ
Good moment'ਆਂ ਕਰਾਂਗੇ create ਸੋਹਣਿਆਂ
ਤੈਨੂੰ ਚੜ੍ਹਦੇ ਸਿਆਲ ਮੈਂ ਬਣਾ ਲਉ ਆਪਣੀ
ਵੇ ਨਾ ਨਾ ਅੱਗੇ ਏ ਬੜੇ ਆ ਆਪਾਂ late ਸੋਹਣਿਆਂ
ਹਾਏ ਵੇ ਦੋਵਾਂ ਪਾਸੇਆਂ ਤੋਂ ਹੁਣ ਰਜ਼ਾਮੰਦਿਆਂ
ਘਰਦਿਆਂ ਨਾਲ ਨਾ ਕੋਈ joke ਕਰਾਂਗੇ
ਉਹ walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ

ਹਾਏ ਨੀ ਹੱਥਾਂ ਵਿਚ ਹੱਥ ਪਾ ਕੇ ਦਸਿਆਂ ਕਰੂੰਗਾ
ਬਿੱਲੋ ਕੀ ਹੁੰਦੇ good ਹੁੰਦਾ bad ਕੀ

ਤੂੰ ਮੈਨੂੰ ਦੁਨੀਆਦਾਰੀ ਦੇ ਬਾਰੇ guide ਕਰਦੈ
ਵੇ ਜਮਾ copy ਐ ditto ਮੇਰੇ dad ਦੀ
ਤੂੰ ਮੈਨੂੰ ਦੁਨੀਆਦਾਰੀ ਦੇ ਬਾਰੇ guide ਕਰਦੈ
ਵੇ ਜਮਾ copy ਐ ditto ਮੇਰੇ dad ਦੀ

ਹਾਏ ਨੀ phone'ਆਂ ਦੀ ਲੜ੍ਹਾਈ ਬਿੱਲੋ sometime ਦੀ
ਇਕੋ ਦੂਜੇ ਨੁੰ ਨਾ ਦਿਲਾਂ ਚੋਂ block ਕਰਾਂਗੇ
ਉਹ walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ

ਹਾਏ ਨੀ ਰੂਹਾਂ ਤੱਕ ਰੂਹਾਂ ਦੀ speed ਬੜੀ ਹੁੰਦੀ
ਪਿਆਰ ਬੱਲੀਏ duration'ਆਂ ਨੀ ਵੇਖਦਾ ਹੁੰਦਾ
ਦਿਲ ਮਿਲਿਆਂ ਦੀ ਹੁੰਦੀ ਗੱਲ ਦਿਲਦਾਰਾ ਸਾਰੀ
ਦਿਲ ਕਿਥੋਂ ਦਾ location'ਆਂ ਨੀ ਦੇਖਦਾ ਹੁੰਦਾ
ਦਿਲ ਮਿਲਿਆਂ ਦੀ ਹੁੰਦੀ ਗੱਲ ਦਿਲਦਾਰਾ ਸਾਰੀ
ਦਿਲ ਕਿਥੋਂ ਦਾ location'ਆਂ ਨੀ ਦੇਖਦਾ ਹੁੰਦਾ
ਹਾਂ ਜੋੜੀਆਂ ਤਾਂ ਜੱਗ ਉੱਤੇ ਹੋਰ ਬੜੀਆਂ
ਮੈਨੂੰ ਲੱਗੇ ਆਪਾਂ ਸਾਰਿਆਂ ਚੋਂ top ਕਰਾਂਗੇ
ਉਹ walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ ਸੰਸਕਾਰੀ family ਚੋਂ ਮਿਲੇ ਸੰਸਕਾਰ
ਗੱਲ ਸੌ ਦੀ ਤੈਨੂੰ ਇਕ ਮੈਂ ਸੁਨਾ ਦਿਆਂ
ਦਿਲ ਕਰੇ ਮੇਰਾ ਜਿੰਨੇ ਮੇਰੇ ਯਾਰ ਸੋਹਣੀਏ ਨੀ
ਸੱਚੀ ਸਾਰੇ ਥੋਡੇ ਪਿੰਡ ਚ ਵਿਆਹ ਦਿਆਂ
ਦਿਲ ਕਰੇ ਮੇਰਾ ਜਿੰਨੇ ਮੇਰੇ ਯਾਰ ਸੋਹਣੀਏ ਨੀ
ਸੱਚੀ ਸਾਰੇ ਥੋਡੇ ਪਿੰਡ ਚ ਵਿਆਹ ਦਿਆਂ
ਹਾਏ ਵੇ ਕਰਲਾ ਅਖਾੜਾ done R Nait ਦਾ
ਵਿਚ ਪਾ ਕੇ ਖੋਸੇ ਨੁੰ approach ਕਰਾਂਗੇ

ਉਹ walk ਕਰਾਂਗੇ ਤੇ ਨਾਲੇ talk ਕਰਾਂਗੇ

ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਹੋ ਬੜੀ ਹੋਗੀ ਬੜੀ ਹੋਗੀ wait ਸੋਹਣਿਆਂ
Good moment'ਆਂ ਕਰਾਂਗੇ create ਸੋਹਣਿਆਂ
ਹਾਂ ਬੜੀ ਹੋਗੀ ਬੜੀ ਹੋਗੀ wait ਸੋਹਣਿਆਂ
Good moment'ਆਂ ਕਰਾਂਗੇ create ਸੋਹਣਿਆਂ
ਤੈਨੂੰ ਚੜ੍ਹਦੇ ਸਿਆਲ ਮੈਂ ਬਣਾ ਲਉ ਆਪਣੀ
ਵੇ ਨਾ ਨਾ ਅੱਗੇ ਏ ਬੜੇ ਆ ਆਪਾਂ late ਸੋਹਣਿਆਂ
ਹਾਏ ਵੇ ਦੋਵਾਂ ਪਾਸੇਆਂ ਤੋਂ ਹੁਣ ਰਜ਼ਾਮੰਦਿਆਂ
ਘਰਦਿਆਂ ਨਾਲ ਨਾ ਕੋਈ joke ਕਰਾਂਗੇ
ਉਹ walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ

ਹਾਏ ਨੀ ਹੱਥਾਂ ਵਿਚ ਹੱਥ ਪਾ ਕੇ ਦਸਿਆਂ ਕਰੂੰਗਾ
ਬਿੱਲੋ ਕੀ ਹੁੰਦੇ good ਹੁੰਦਾ bad ਕੀ

ਤੂੰ ਮੈਨੂੰ ਦੁਨੀਆਦਾਰੀ ਦੇ ਬਾਰੇ guide ਕਰਦੈ
ਵੇ ਜਮਾ copy ਐ ditto ਮੇਰੇ dad ਦੀ
ਤੂੰ ਮੈਨੂੰ ਦੁਨੀਆਦਾਰੀ ਦੇ ਬਾਰੇ guide ਕਰਦੈ
ਵੇ ਜਮਾ copy ਐ ditto ਮੇਰੇ dad ਦੀ

ਹਾਏ ਨੀ phone'ਆਂ ਦੀ ਲੜ੍ਹਾਈ ਬਿੱਲੋ sometime ਦੀ
ਇਕੋ ਦੂਜੇ ਨੁੰ ਨਾ ਦਿਲਾਂ ਚੋਂ block ਕਰਾਂਗੇ
ਉਹ walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ

ਹਾਏ ਨੀ ਰੂਹਾਂ ਤੱਕ ਰੂਹਾਂ ਦੀ speed ਬੜੀ ਹੁੰਦੀ
ਪਿਆਰ ਬੱਲੀਏ duration'ਆਂ ਨੀ ਵੇਖਦਾ ਹੁੰਦਾ
ਦਿਲ ਮਿਲਿਆਂ ਦੀ ਹੁੰਦੀ ਗੱਲ ਦਿਲਦਾਰਾ ਸਾਰੀ
ਦਿਲ ਕਿਥੋਂ ਦਾ location'ਆਂ ਨੀ ਦੇਖਦਾ ਹੁੰਦਾ
ਦਿਲ ਮਿਲਿਆਂ ਦੀ ਹੁੰਦੀ ਗੱਲ ਦਿਲਦਾਰਾ ਸਾਰੀ
ਦਿਲ ਕਿਥੋਂ ਦਾ location'ਆਂ ਨੀ ਦੇਖਦਾ ਹੁੰਦਾ
ਹਾਂ ਜੋੜੀਆਂ ਤਾਂ ਜੱਗ ਉੱਤੇ ਹੋਰ ਬੜੀਆਂ
ਮੈਨੂੰ ਲੱਗੇ ਆਪਾਂ ਸਾਰਿਆਂ ਚੋਂ top ਕਰਾਂਗੇ
ਉਹ walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ
ਹਾਏ ਵੇ ਸੰਸਕਾਰੀ family ਚੋਂ ਮਿਲੇ ਸੰਸਕਾਰ
ਗੱਲ ਸੌ ਦੀ ਤੈਨੂੰ ਇਕ ਮੈਂ ਸੁਨਾ ਦਿਆਂ
ਦਿਲ ਕਰੇ ਮੇਰਾ ਜਿੰਨੇ ਮੇਰੇ ਯਾਰ ਸੋਹਣੀਏ ਨੀ
ਸੱਚੀ ਸਾਰੇ ਥੋਡੇ ਪਿੰਡ ਚ ਵਿਆਹ ਦਿਆਂ
ਦਿਲ ਕਰੇ ਮੇਰਾ ਜਿੰਨੇ ਮੇਰੇ ਯਾਰ ਸੋਹਣੀਏ ਨੀ
ਸੱਚੀ ਸਾਰੇ ਥੋਡੇ ਪਿੰਡ ਚ ਵਿਆਹ ਦਿਆਂ
ਹਾਏ ਵੇ ਕਰਲਾ ਅਖਾੜਾ done R Nait ਦਾ
ਵਿਚ ਪਾ ਕੇ ਖੋਸੇ ਨੁੰ approach ਕਰਾਂਗੇ

ਉਹ walk ਕਰਾਂਗੇ ਤੇ ਨਾਲੇ talk ਕਰਾਂਗੇ

ਹਾਏ ਵੇ date ਕੋਈ ਵਿਆਹ ਵਾਲੀ lock ਕਰਾਂਗੇ
ਹਾਏ ਨੀ ਤੇਰੀਆਂ ਸਹੇਲੀਆਂ ਨੁੰ
ਹਾਏ ਵੇ ਤੇਰੇ ਯਾਰਾਂ ਦੋਸਤਾਂ ਨੁੰ
ਆਪਾਂ ਕਠਿਆਂ ਦੀ photo ਪਾ ਕੇ shock ਕਰਾਂਗੇ
Walk ਕਰਾਂਗੇ ਤੇ ਨਾਲੇ talk ਕਰਾਂਗੇ
[ Correct these Lyrics ]
Writer: R Nait
Copyright: Lyrics © Peermusic Publishing

Back to: R Nait



R Nait - Walk Talk Video
(Show video at the top of the page)


Performed By: R Nait
Featuring: Shipra Goyal, Mista Baaz
Language: Panjabi
Length: 3:42
Written by: R Nait

Tags:
No tags yet