Back to Top

Gulaal [Gulaal] Video (MV)




Performed By: Ravneet Singh
Featuring: Shehzada
Language: Panjabi
Length: 3:07
Written by: THAT LONG TON




Ravneet Singh - Gulaal [Gulaal] Lyrics
Official




[ Featuring Shehzada ]

ਓ ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ,
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ,
ਗੱਲਾਂ ਤੇਰੀ ਸੋਨਿਏ ਨੀ ਪਿਹਲਾਂ ਹੀ ਗੁਲਾਲ,
ਦਸ ਖੇਡੀਏ ਕੀਹਦੇ ਨਾਲ ਹੋਲੀ,
ਗੱਲਾਂ ਤੇਰੀ ਸੋਹਣੀਏ ਨੀ ਪਿਹਲਾਂ ਹੀ ਗੁਲਾਲ,
ਦਸ ਖੇਡੀਏ ਕਿਦੇ ਨਾਲ ਹੋਲੀ,
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ

ਹੋ ਅਖਾਂ ਤੇਰੀ ਸੋਨਿਏ ਸ਼ਰਾਰਤੀ ਬੋਹਤ,
ਨਾਲੇ ਸ਼ੁਅਰ੍ਤ ਭੋਲੀ-ਭੋਲੀ,
ਅਖਾਂ ਤੇਰੀ ਸੋਨਿਏ ਸ਼ਰਾਰਤੀ ਬੋਹਤ,
ਨਾਲੇ ਸ਼ੂਅਰ੍ਤ ਭੋਲੀ-ਭੋਲੀ,

ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਖੇਲਨੀ ਤੇਰੇ ਨਾਲ ਹੋਲੀ
ਖੇਲਨੀ ਤੇਰੇ ਨਾਲ ਹੋਲੀ

ਓ ਗੋਰੀ-ਗੋਰੀ ਗੱਲਾਂ ਉੱਤੇ ਜਚਦਾ ਪੇਯਾ,
ਜਚਦਾ ਏ ਰੰਗ ਗੁਲਾਲ ਦਾ,
ਫਿੱਕਾ ਨਈ ਓ ਪੈਣ ਦੇਣਾ ਜਾਣੇ ਮੇਰੀਏ,
ਨੀ ਗੂੜ੍ਹਾ-ਗੂੜ੍ਹਾ ਰੰਗ ਸਾਡੇ ਪ੍ਯਾਰ ਦਾ,
ਗੋਰੀ-ਗੋਰੀ ਗੱਲਾਂ ਉੱਤੇ ਜਚਦਾ ਪੇਯਾ,
ਜਚਦਾ ਏ ਰੰਗ ਗੁਲਾਲ ਦਾ,
ਫਿੱਕਾ ਨਈ ਓ ਪੈਣ ਦੇਣਾ
ਨੀ ਗੂੜ੍ਹਾ-ਗੂੜ੍ਹਾ ਰੰਗ ਸਾਡੇ ਪ੍ਯਾਰ ਦਾ,
ਹੋ ਕਰ ਲੈਣ ਦੇ ਵੇ ਮੈਨੂ ਦਿਲ ਵਾਲਿਯਾ,
ਮੈਂ ਖੇਲਨੀ ਤੇਰੇ ਨਾਲ ਹੋਲੀ,
ਹੋਜੂਂਗਾ ਮੈਂ ਤੇਰੇ ਨਾਲ ਨਾਰਾਜ਼ ਸੋਹਣੀਏ,
ਜੇ ਖੇਡੀ ਨਾ ਤੂ ਮੇਰੇ ਨਾਲ ਹੋਲੀ,
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ

ਤੂ ਵੀ ਲੱਗੇ ਸੋਹਣੀ ਤੇ ਮੌਸਮ ਵੀ ਸੋਹਣਾ,
ਬਨੇਯਾ ਮਾਹੌਲ ਕਮਾਲ ਨੀ,
ਮੁੱਕੇ ਨਾ ਏ ਦਿਲ ਹੋਲੀ ਵਾਲਾ ਸੋਨਿਏ,
ਤੇ ਖੇਡੀ ਜਾਵਾ ਹੋਲੀ ਤੇਰੇ ਨਾਲ ਨੀ,
ਤੂ ਵੀ ਲੱਗੇ ਸੋਹਣੀ ਤੇ ਮੌਸਮ ਵੀ ਸੋਹਣਾ,
ਬਨੇਯਾ ਮਾਹੌਲ ਕਮਾਲ ਨੀ,
ਮੁੱਕੇ ਨਾ ਏ ਦਿਲ ਹੋਲੀ ਵਾਲਾ ਸੋਹਣੀਏ,
ਤੇ ਖੇਡੀ ਜਾਵਾ ਹੋਲੀ ਤੇਰੇ ਨਾਲ ਨੀ,
Ravneet ਦੇ ਬਿੱਲੋ ਬਸ ਤੇਰੇ ਵਾਸ੍ਤੇ,
ਦਿਲ ਵਾਲੀ ਤੀਜੋਰੀ ਖੋਲੀ,

ਦਿਲ ਵਾਲੀ ਤੀਜੋਰੀ ਖੋਲੀ,

ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਖੇਡਣੀ ਤੇਰੇ ਨਾਲ ਹੋਲੀ, ਖੇਲਨੀ ਤੇਰੇ ਨਾਲ ਹੋਲੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਓ ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ,
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ,
ਗੱਲਾਂ ਤੇਰੀ ਸੋਨਿਏ ਨੀ ਪਿਹਲਾਂ ਹੀ ਗੁਲਾਲ,
ਦਸ ਖੇਡੀਏ ਕੀਹਦੇ ਨਾਲ ਹੋਲੀ,
ਗੱਲਾਂ ਤੇਰੀ ਸੋਹਣੀਏ ਨੀ ਪਿਹਲਾਂ ਹੀ ਗੁਲਾਲ,
ਦਸ ਖੇਡੀਏ ਕਿਦੇ ਨਾਲ ਹੋਲੀ,
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ

ਹੋ ਅਖਾਂ ਤੇਰੀ ਸੋਨਿਏ ਸ਼ਰਾਰਤੀ ਬੋਹਤ,
ਨਾਲੇ ਸ਼ੁਅਰ੍ਤ ਭੋਲੀ-ਭੋਲੀ,
ਅਖਾਂ ਤੇਰੀ ਸੋਨਿਏ ਸ਼ਰਾਰਤੀ ਬੋਹਤ,
ਨਾਲੇ ਸ਼ੂਅਰ੍ਤ ਭੋਲੀ-ਭੋਲੀ,

ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਖੇਲਨੀ ਤੇਰੇ ਨਾਲ ਹੋਲੀ
ਖੇਲਨੀ ਤੇਰੇ ਨਾਲ ਹੋਲੀ

ਓ ਗੋਰੀ-ਗੋਰੀ ਗੱਲਾਂ ਉੱਤੇ ਜਚਦਾ ਪੇਯਾ,
ਜਚਦਾ ਏ ਰੰਗ ਗੁਲਾਲ ਦਾ,
ਫਿੱਕਾ ਨਈ ਓ ਪੈਣ ਦੇਣਾ ਜਾਣੇ ਮੇਰੀਏ,
ਨੀ ਗੂੜ੍ਹਾ-ਗੂੜ੍ਹਾ ਰੰਗ ਸਾਡੇ ਪ੍ਯਾਰ ਦਾ,
ਗੋਰੀ-ਗੋਰੀ ਗੱਲਾਂ ਉੱਤੇ ਜਚਦਾ ਪੇਯਾ,
ਜਚਦਾ ਏ ਰੰਗ ਗੁਲਾਲ ਦਾ,
ਫਿੱਕਾ ਨਈ ਓ ਪੈਣ ਦੇਣਾ
ਨੀ ਗੂੜ੍ਹਾ-ਗੂੜ੍ਹਾ ਰੰਗ ਸਾਡੇ ਪ੍ਯਾਰ ਦਾ,
ਹੋ ਕਰ ਲੈਣ ਦੇ ਵੇ ਮੈਨੂ ਦਿਲ ਵਾਲਿਯਾ,
ਮੈਂ ਖੇਲਨੀ ਤੇਰੇ ਨਾਲ ਹੋਲੀ,
ਹੋਜੂਂਗਾ ਮੈਂ ਤੇਰੇ ਨਾਲ ਨਾਰਾਜ਼ ਸੋਹਣੀਏ,
ਜੇ ਖੇਡੀ ਨਾ ਤੂ ਮੇਰੇ ਨਾਲ ਹੋਲੀ,
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ

ਤੂ ਵੀ ਲੱਗੇ ਸੋਹਣੀ ਤੇ ਮੌਸਮ ਵੀ ਸੋਹਣਾ,
ਬਨੇਯਾ ਮਾਹੌਲ ਕਮਾਲ ਨੀ,
ਮੁੱਕੇ ਨਾ ਏ ਦਿਲ ਹੋਲੀ ਵਾਲਾ ਸੋਨਿਏ,
ਤੇ ਖੇਡੀ ਜਾਵਾ ਹੋਲੀ ਤੇਰੇ ਨਾਲ ਨੀ,
ਤੂ ਵੀ ਲੱਗੇ ਸੋਹਣੀ ਤੇ ਮੌਸਮ ਵੀ ਸੋਹਣਾ,
ਬਨੇਯਾ ਮਾਹੌਲ ਕਮਾਲ ਨੀ,
ਮੁੱਕੇ ਨਾ ਏ ਦਿਲ ਹੋਲੀ ਵਾਲਾ ਸੋਹਣੀਏ,
ਤੇ ਖੇਡੀ ਜਾਵਾ ਹੋਲੀ ਤੇਰੇ ਨਾਲ ਨੀ,
Ravneet ਦੇ ਬਿੱਲੋ ਬਸ ਤੇਰੇ ਵਾਸ੍ਤੇ,
ਦਿਲ ਵਾਲੀ ਤੀਜੋਰੀ ਖੋਲੀ,

ਦਿਲ ਵਾਲੀ ਤੀਜੋਰੀ ਖੋਲੀ,

ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਗੋਰੀ ਗੋਰੀ ਗੱਲਾਂ ਉੱਤੇ ਲਾਦੇ ਵੇ ਗੁਲਾਲ
ਅੱਜ ਖੇਲਨੀ ਤੇਰੇ ਨਾਲ ਹੋਲੀ
ਖੇਡਣੀ ਤੇਰੇ ਨਾਲ ਹੋਲੀ, ਖੇਲਨੀ ਤੇਰੇ ਨਾਲ ਹੋਲੀ
[ Correct these Lyrics ]
Writer: THAT LONG TON
Copyright: Lyrics © ONErpm


Tags:
No tags yet