Back to Top

Rish - Khushnaseeb Lyrics

Rish - Khushnaseeb Lyrics
Official

ਮੈ ਹਾਂ ਮੈ ਖੁਸ਼ਨਸੀਬ ਹਾਂ ਇਹਨਾਂ ਚਾਹਵਾਂ ਜਿੰਨਾ ਮੈ
ਮੈਨੂੰ ਮਿਲ ਗਿਆ ਹੈ ਓਹਨਾ
ਮੈ ਹਾਂ ਮੈ ਖੁਸ਼ਨਸੀਬ ਹਾਂ ਇਹਨਾਂ ਚਾਹਵਾਂ ਜਿੰਨਾ ਮੈ
ਮੈਨੂੰ ਮਿਲ ਗਿਆ ਹੈ ਓਹਨਾ
ਤੂੰ ਮੇਰੇ ਅੰਦਰ ਜਾਨ ਭਰਦੀ ਹੈ
ਤੂੰ ਮੈਨੂੰ ਪੂਰਾ ਕਰਦੀ ਹੈ
ਰਦੀ ਖ਼ਯਾਲ ਹੈ ਕਿ ਹੋ ਨਾ ਜਾਵਾ ਮੈ ਤੇਰੇ ਤੋਂ ਦੂਰ
ਜਿਵੇ ਮੈ ਤੇ ਤੂੰ ਤੂੰ ਤੇ ਮੈ ਇਕੋ ਲਈ ਬਣੇ ਹਾਂ
ਐਵੇ ਨੀ ਕਹਿੰਦਾ ਮੈ ਸਾਰੇ ਇਹ ਕਹਿਦੇ ਹੈਂ
ਜੋ ਹੋ ਜਾਵੇ ਮੈਨੂੰ ਕੁਛ ਤੂੰ ਛੋਟੀ ਜਿਹੀ ਗੱਲ ਤੇ ਇਹਨਾਂ ਕਿਊ ਰੋਂਦੀ ਹੈ
ਤੂੰ ਪਹਿਲੀ ਨੀ ਹੈਗੀ ਮੇਰੀ ਮਗਰ ਆਖਰੀ ਹੋਣੀ ਹੈ

ਜਿਵੇ ਮੈ ਤੇ ਤੂੰ ਤੂੰ ਤੇ ਮੈ ਇਕੋ ਲਈ ਬਣੇ ਹਾਂ
ਜਿਵੇ ਮੈ ਤੇ ਤੂੰ
ਇਕੋ ਲਈ ਬਣੇ ਹਾ
ਜਿਵੇ ਮੈ ਤੇ ਤੂੰ

ਜਿੰਨਾ ਭਾਵੇ ਲੜ ਲੈ ਜਿੰਨਾ ਦੂਰ ਰਹਿ ਲੈ
ਪਿਆਰ ਕਦੇ ਇਹ ਘਟ ਹੋਣਾ ਨਹੀਂ
ਵਦਦਾ ਹੀ ਜਾਣਾ ਇਥੇ ਇਹ ਨਹੀਂ ਰੁਕਣਾ
ਹੁਣ ਮੈ ਤੈਨੂੰ ਕਦੀ ਖੋਣਾ ਨਹੀਂ

ਜਿੰਨਾ ਭਾਵੇ ਲੜ ਲੈ ਜਿੰਨਾ ਦੂਰ ਰਹਿ ਲੈ
ਪਿਆਰ ਕਦੇ ਇਹ ਘਟ ਹੋਣਾ ਨਹੀਂ
ਵਦਦਾ ਹੀ ਜਾਣਾ ਇਥੇ ਇਹ ਨਹੀਂ ਰੁਕਣਾ
ਹੁਣ ਮੈ ਤੈਨੂੰ ਕਦੀ ਖੋਣਾ ਨਹੀਂ

ਤੇਰੀ ਜਗਹਾ ਤੇਰੀ ਕਿਸੀ ਹੋਰ ਦੀ ਨਹੀਂ
ਤੈਨੂੰ ਫਿਕਰ ਕਰਨੇ ਦੀ ਲੋੜ ਨਹੀਂ
ਤੂੰ ਸੋਚੀ ਨਾ ਜਾਦਾ ਕਦੇ ਨੀ ਜਾਣਾ ਮੈ ਤੇਰੇ ਤੋਂ ਦੂਰ

ਇਕੋ ਲਈ ਬਣੇ ਹਾਂ
ਜਿਵੇ ਮੈ ਤੇ ਤੂੰ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: MOIT, RISH
Copyright: Lyrics © Sony/ATV Music Publishing LLC

Back to: Rish

Rish - Khushnaseeb Video
(Show video at the top of the page)

Performed By: Rish
Length: 2:38
Written by: MOIT, RISH

Tags:
No tags yet