Back to Top

Tere Utte Video (MV)




Performed By: Rish
Length: 2:27
Written by: MOIT, RISH




Rish - Tere Utte Lyrics
Official




ਤੇਰੇ ਉੱਤੇ ਦਿਲ ਆਗਯਾ
ਤੂ ਹੀ ਮੇਰੀ ਜਾਂਣ
ਤੇਰੇ ਬਿਨਾ ਮੈ ਕਿ ਕਰਾਂ
ਮੈ ਨਈ ਰਿਹ ਸਕਦਾ
ਤੇਰੇ ਬਿਨਾ
ਤੂ ਮੈਨੂ ਆਕੇ ਮਿਲਜਾ

ਵੇ ਮੇਰੇ ਕੋਲ ਆ
ਗਲੇ ਲਗ ਜਾ
ਦੂਰ ਨਾ ਮੈ ਤੋਂ ਜਾ
ਮੈ ਵੀ ਮਰਦੀ ਰਾ
ਤੇਰੇ ਬਿਨਾ
ਤੂ ਹੀ ਮੇਰੀ ਜਿੰਦ ਮੇਰੀ ਜਾਂਨ
ਤੂ ਹੀ ਮੇਰੀ ਜਿੰਦ ਮੇਰੀ ਜਾਂਨ
ਤੂ ਹੀ ਮੇਰੀ ਜਿੰਦ ਮੇਰੀ ਜਾਂਨ

ਮੇਰੀ ਅਣਖਿਆ ਚ ਪਾਣੀ ਹੈ
ਸਾਡੀ ਪ੍ਰੇਮ ਕਹਾਣੀ ਹੈ
ਮੇਰੇ ਦਿਲ ਦੀ ਤੂ ਰਾਣੀ ਹੈ
ਤੂ ਸੋਨਿਏ

ਮੇਰਾ ਬਸ ਇਕ ਸਪਨਾ
ਛੋਟਾ ਜਿਹਾ ਘਰ ਆਪਣਾ
ਹਾਂ, ਉਹ ਇੱਕ ਫੁੱਲਾਂ ਦੀ ਕਿਆਰੀ
ਲਗੇ ਮੈਨੂ ਪ੍ਯਾਰਾ
ਮੇਰੀ ਜਾਂਨ ਤੇਰੇ ਉੱਤੇ ਵਾਰਾਂ ਮੈ
ਸੋਨਿਏ

ਤੇਰੇ ਉੱਤੇ ਦਿਲ ਆਗਯਾ
ਤੂ ਹੀ ਮੇਰੀ ਜਾਂਨ
ਤੇਰੇ ਬਿਨਾ ਮੈ ਕਿ ਕਾਰਾਂ
ਮੈ ਨਈ ਰਹ ਸਕਦਾ
ਤੇਰੇ ਬਿਨਾ
ਤੂੰ ਮੈਨੂੰ ਆਕੇ ਮਿਲ ਜਾ
ਵੇ ਮੇਰੇ ਕੋਲ ਆ ਗਲੇ ਲੱਗ ਜਾ
ਦੂਰ ਨਾ ਮੈਥੋਂ ਜਾਵੀ
ਮੈ ਵੀ ਮਰਦਾ ਰਿਹਾ ਤੇਰੇ ਬਿਨਾ
ਤੂੰ ਹੀ ਮੇਰੀ ਜਿੰਦ ਤੇ ਜਾਨ

ਹਾਏ ਤੇਰਾ ਕਹਿਣਾ ਮੈਨੂੰ baby
ਤੁਸਾਡੀ ਜਾਨ ਹੈ ਲੈਂਦੀ
ਤੂ ਇਕ ਪਲ ਵੀ ਰੂਸ ਨਾ ਦੇ
ਇੱਕ ਇੱਕ ਪਲ ਸਾਡੀ ਜਾਨ ਹੈ ਲੈਂਦੀ
ਪ੍ਯਾਰ ਹੋਗਿਆ ਹੈ
ਮੈਨੂੰ ਪ੍ਯਾਰ ਹੋਗਾ ਹੈ
ਇਹਨਾਂ ਜ਼ਾਦਾ ਪ੍ਯਾਰ ਹੋਗਾ ਹੈ
ਕਿ ਕਰਾਂ ਹਨ

ਤੇਰੇ ਉੱਤੇ ਦਿਲ ਆਗਿਆ
ਤੂ ਹੀ ਮੇਰੀ ਜਾਂਨ
ਤੇਰੇ ਬਿਨਾ ਮੈ ਕਿ ਕਰਾਂ
ਮੈ ਰਹਿ ਨੀ ਸਕਦਾ
ਤੇਰੇ ਬਿਨਾ
ਤੂ ਮੈਨੂੰ ਆਕੇ ਮਿਲ ਜਾ
ਵੇ ਮੇਰੇ ਕੋਲ ਆ ਗਲੇ ਲੱਗ ਜਾ
ਦੂਰ ਨਾ ਮੈਥੋਂ ਜਾਵੀ ਮੈ ਵੀ
ਮਰਦਾ ਰਿਹਾ ਤੇਰੇ ਬਿਨਾ
ਤੂੰ ਹੀ ਮੇਰੀ ਜ਼ਿੰਦ ਮੇਰੀ ਜਾਨ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਤੇਰੇ ਉੱਤੇ ਦਿਲ ਆਗਯਾ
ਤੂ ਹੀ ਮੇਰੀ ਜਾਂਣ
ਤੇਰੇ ਬਿਨਾ ਮੈ ਕਿ ਕਰਾਂ
ਮੈ ਨਈ ਰਿਹ ਸਕਦਾ
ਤੇਰੇ ਬਿਨਾ
ਤੂ ਮੈਨੂ ਆਕੇ ਮਿਲਜਾ

ਵੇ ਮੇਰੇ ਕੋਲ ਆ
ਗਲੇ ਲਗ ਜਾ
ਦੂਰ ਨਾ ਮੈ ਤੋਂ ਜਾ
ਮੈ ਵੀ ਮਰਦੀ ਰਾ
ਤੇਰੇ ਬਿਨਾ
ਤੂ ਹੀ ਮੇਰੀ ਜਿੰਦ ਮੇਰੀ ਜਾਂਨ
ਤੂ ਹੀ ਮੇਰੀ ਜਿੰਦ ਮੇਰੀ ਜਾਂਨ
ਤੂ ਹੀ ਮੇਰੀ ਜਿੰਦ ਮੇਰੀ ਜਾਂਨ

ਮੇਰੀ ਅਣਖਿਆ ਚ ਪਾਣੀ ਹੈ
ਸਾਡੀ ਪ੍ਰੇਮ ਕਹਾਣੀ ਹੈ
ਮੇਰੇ ਦਿਲ ਦੀ ਤੂ ਰਾਣੀ ਹੈ
ਤੂ ਸੋਨਿਏ

ਮੇਰਾ ਬਸ ਇਕ ਸਪਨਾ
ਛੋਟਾ ਜਿਹਾ ਘਰ ਆਪਣਾ
ਹਾਂ, ਉਹ ਇੱਕ ਫੁੱਲਾਂ ਦੀ ਕਿਆਰੀ
ਲਗੇ ਮੈਨੂ ਪ੍ਯਾਰਾ
ਮੇਰੀ ਜਾਂਨ ਤੇਰੇ ਉੱਤੇ ਵਾਰਾਂ ਮੈ
ਸੋਨਿਏ

ਤੇਰੇ ਉੱਤੇ ਦਿਲ ਆਗਯਾ
ਤੂ ਹੀ ਮੇਰੀ ਜਾਂਨ
ਤੇਰੇ ਬਿਨਾ ਮੈ ਕਿ ਕਾਰਾਂ
ਮੈ ਨਈ ਰਹ ਸਕਦਾ
ਤੇਰੇ ਬਿਨਾ
ਤੂੰ ਮੈਨੂੰ ਆਕੇ ਮਿਲ ਜਾ
ਵੇ ਮੇਰੇ ਕੋਲ ਆ ਗਲੇ ਲੱਗ ਜਾ
ਦੂਰ ਨਾ ਮੈਥੋਂ ਜਾਵੀ
ਮੈ ਵੀ ਮਰਦਾ ਰਿਹਾ ਤੇਰੇ ਬਿਨਾ
ਤੂੰ ਹੀ ਮੇਰੀ ਜਿੰਦ ਤੇ ਜਾਨ

ਹਾਏ ਤੇਰਾ ਕਹਿਣਾ ਮੈਨੂੰ baby
ਤੁਸਾਡੀ ਜਾਨ ਹੈ ਲੈਂਦੀ
ਤੂ ਇਕ ਪਲ ਵੀ ਰੂਸ ਨਾ ਦੇ
ਇੱਕ ਇੱਕ ਪਲ ਸਾਡੀ ਜਾਨ ਹੈ ਲੈਂਦੀ
ਪ੍ਯਾਰ ਹੋਗਿਆ ਹੈ
ਮੈਨੂੰ ਪ੍ਯਾਰ ਹੋਗਾ ਹੈ
ਇਹਨਾਂ ਜ਼ਾਦਾ ਪ੍ਯਾਰ ਹੋਗਾ ਹੈ
ਕਿ ਕਰਾਂ ਹਨ

ਤੇਰੇ ਉੱਤੇ ਦਿਲ ਆਗਿਆ
ਤੂ ਹੀ ਮੇਰੀ ਜਾਂਨ
ਤੇਰੇ ਬਿਨਾ ਮੈ ਕਿ ਕਰਾਂ
ਮੈ ਰਹਿ ਨੀ ਸਕਦਾ
ਤੇਰੇ ਬਿਨਾ
ਤੂ ਮੈਨੂੰ ਆਕੇ ਮਿਲ ਜਾ
ਵੇ ਮੇਰੇ ਕੋਲ ਆ ਗਲੇ ਲੱਗ ਜਾ
ਦੂਰ ਨਾ ਮੈਥੋਂ ਜਾਵੀ ਮੈ ਵੀ
ਮਰਦਾ ਰਿਹਾ ਤੇਰੇ ਬਿਨਾ
ਤੂੰ ਹੀ ਮੇਰੀ ਜ਼ਿੰਦ ਮੇਰੀ ਜਾਨ
[ Correct these Lyrics ]
Writer: MOIT, RISH
Copyright: Lyrics © Sony/ATV Music Publishing LLC

Back to: Rish

Tags:
No tags yet