Back to Top

Sarabjit Saab - Pehle Lalkare Naal Lyrics



Sarabjit Saab - Pehle Lalkare Naal Lyrics
Official




What a prescription contains
Introducing your Sarabjit Saab

ਪਿਹਲੇ ਲਲਕਾਰੇ ਨਾਲ ਮੈਂ ਡਰ ਗਈ
ਦੂਜੇ ਲਲਕਾਰੇ ਵਿਚ ਅੰਦਰ ਵੜ ਗਈ
ਤੀਜੇ ਲਲਕਾਰੇ ਨਾਲ ਨੌਂ ਮੇਰਾ ਲੇ ਕ
ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ
ਨੀ ਮੁੰਡਾ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ
ਨੀ ਮੁੰਡਾ ਫਿਰਦਾ

ਓ ਪਿਹਲਾ ਕੱਮ ਵੇਲਿਆ ਨੇ ਵੈਲ ਖੱਟਣੇ
ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ
ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲਡ਼ਾਈ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਨੀ ਤੇਰੇ ਦਰ ਤੇ - ਦਰ ਤੇ ਬਲੂੰਡਾ ਮੁੰਡਾ ਬਕਰੇ
ਨੀ ਤੇਰੇ ਦਰ ਤੇ

ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ
ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ
ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ
ਬਿਨਾ ਕੱਮ ਤੋਂ ਫਿਰੇ ਏਮੇ ਲੌਂਦਾ
ਨੀ ਡੁੱਬ ਜਾਣੇ ਦਾ - ਚੁਮ ਕ ਰੁਮਾਲ ਫੜੌਂਦਾ
ਨੀ ਡੁੱਬ ਜਾਣੇ ਦਾ

ਹੋ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ
ਛਾਣ ਨੀ ਚੋ ਦੇਖਲਾ ਸਰੀਰ ਛਣ ਦਾ
ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ
ਛਾਣ ਨੀ ਚੋ ਦੇਖਲਾ ਸਰੀਰ ਛਣ ਦਾ
ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ
ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ
ਨੀ ਸਾਲੇ ਨਸ਼ੇਯਾਨ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ
ਨੀ ਸਾਲੇ ਨਸ਼ੇਯਾਨ ਨੇ

ਹੋਰ ਕੋਈ ਤੈਨੂ ਜ ਵਿਆਹ ਕ ਲੇ ਗਯਾ
ਜੱਟ ਦਾ ਜੇਓਣਾ ਜੱਗ ਤੇ ਨਾ ਰਿਹ ਗਯਾ
ਚੱਲ ਮੇਰੇ ਨਾਲ ਚਾਰ ਲੇ ਲਈਏ ਲਾਵਾਂ
ਜੁੱਤੀ ਪ੍ਯਾਰ ਦੀ ਹਾਰੇ ਨਾ ਵਾਹੀ
ਨੀ ਚਿੱਤ ਕਰਦੇ -ਕਰਦੇ ਮੁੰਡੇ ਦਾ ਚਿੱਤ ਰਾਜ਼ੀ - ਅੱਜ ਕਰਦੇ
ਕਰਦੇ ਮੁੰਡੇ ਦਾ ਚਿੱਤ ਰਾਜ਼ੀ - ਅੱਜ ਕਰਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




What a prescription contains
Introducing your Sarabjit Saab

ਪਿਹਲੇ ਲਲਕਾਰੇ ਨਾਲ ਮੈਂ ਡਰ ਗਈ
ਦੂਜੇ ਲਲਕਾਰੇ ਵਿਚ ਅੰਦਰ ਵੜ ਗਈ
ਤੀਜੇ ਲਲਕਾਰੇ ਨਾਲ ਨੌਂ ਮੇਰਾ ਲੇ ਕ
ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ
ਨੀ ਮੁੰਡਾ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ
ਨੀ ਮੁੰਡਾ ਫਿਰਦਾ

ਓ ਪਿਹਲਾ ਕੱਮ ਵੇਲਿਆ ਨੇ ਵੈਲ ਖੱਟਣੇ
ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ
ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲਡ਼ਾਈ
ਕੋਈ ਆਨ ਕੇ ਮਾਈ ਦਾ ਲਾਲ ਟੱਕਰੇ
ਨੀ ਤੇਰੇ ਦਰ ਤੇ - ਦਰ ਤੇ ਬਲੂੰਡਾ ਮੁੰਡਾ ਬਕਰੇ
ਨੀ ਤੇਰੇ ਦਰ ਤੇ

ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ
ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ
ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ
ਬਿਨਾ ਕੱਮ ਤੋਂ ਫਿਰੇ ਏਮੇ ਲੌਂਦਾ
ਨੀ ਡੁੱਬ ਜਾਣੇ ਦਾ - ਚੁਮ ਕ ਰੁਮਾਲ ਫੜੌਂਦਾ
ਨੀ ਡੁੱਬ ਜਾਣੇ ਦਾ

ਹੋ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ
ਛਾਣ ਨੀ ਚੋ ਦੇਖਲਾ ਸਰੀਰ ਛਣ ਦਾ
ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ
ਛਾਣ ਨੀ ਚੋ ਦੇਖਲਾ ਸਰੀਰ ਛਣ ਦਾ
ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ
ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ
ਨੀ ਸਾਲੇ ਨਸ਼ੇਯਾਨ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ
ਨੀ ਸਾਲੇ ਨਸ਼ੇਯਾਨ ਨੇ

ਹੋਰ ਕੋਈ ਤੈਨੂ ਜ ਵਿਆਹ ਕ ਲੇ ਗਯਾ
ਜੱਟ ਦਾ ਜੇਓਣਾ ਜੱਗ ਤੇ ਨਾ ਰਿਹ ਗਯਾ
ਚੱਲ ਮੇਰੇ ਨਾਲ ਚਾਰ ਲੇ ਲਈਏ ਲਾਵਾਂ
ਜੁੱਤੀ ਪ੍ਯਾਰ ਦੀ ਹਾਰੇ ਨਾ ਵਾਹੀ
ਨੀ ਚਿੱਤ ਕਰਦੇ -ਕਰਦੇ ਮੁੰਡੇ ਦਾ ਚਿੱਤ ਰਾਜ਼ੀ - ਅੱਜ ਕਰਦੇ
ਕਰਦੇ ਮੁੰਡੇ ਦਾ ਚਿੱਤ ਰਾਜ਼ੀ - ਅੱਜ ਕਰਦੇ
[ Correct these Lyrics ]
Writer: JOY, AMAR SINGH CHAMKILA
Copyright: Lyrics © Royalty Network




Sarabjit Saab - Pehle Lalkare Naal Video
(Show video at the top of the page)


Performed By: Sarabjit Saab
Length: 3:11
Written by: JOY, AMAR SINGH CHAMKILA

Tags:
No tags yet