[ Featuring ]
ਸਾਰੀ ਸਾਰੀ ਰਾਤ
ਤਕਦਿਯਾਂ ਅੱਖੀਆਂ ਵੇ
ਦਿਲ ਬੇਚੈਨ ਕਰਦਿਆਂ
ਅੱਖੀਆਂ ਵੇ
ਓ ਮਹਿਯਾ ਮੈਂ ਤੇਰੇ
ਨਾਲ ਅੱਖੀਆਂ ਲਾਈਆਂ
ਓ ਮਹਿਯਾ ਮੈਂ ਤੇਰੇ
ਬਿਨਾ ਨਿੰਦਰਾ ਗਵਾਇਆ
ਤੂ ਆਜਾ ਮੇਰੇ ਕੋਲ ਵੇ
ਕੋਲ ਵੇ ਮਹਿਯਾ
ਆਏ ਰੁੱਸ ਕੇ ਨਾ ਬੋਲ
ਵੇ ਬੋਲ ਵੇ ਮਹਿਯਾ
ਤੂ ਆਜਾ ਮੇਰੇ ਕੋਲ
ਕੋਲ ਵੇ ਮਹਿਯਾ
ਆਏ ਰੁੱਸ ਕੇ ਨਾ ਬੋਲ
ਬੋਲ ਵੇ ਮਹਿਯਾ
ਤੂ ਆਜਾ ਮੇਰੇ ਕੋਲ
ਵੇ ਕੋਲ ਵੇ ਮਹਿਯਾ
ਇਕ ਵਾਰੀ ਮੁੜ ਜਾ ਵੇ
ਚੰਨ ਇਕ ਵਾਰੀ ਸੁਣ ਜਾ
ਪਲ ਵਿਚ ਮੇਰੇ ਨਾਲ
ਦੂਰੀਆਂ ਬਣਾ ਲਈਆਂ
ਅੱਜ ਵੀ ਮੈਂ ਹਾਰਿਆ
ਤੇਰੇ ਕੋਲੋਂ ਕਲ ਵੀ
ਮੈਂ ਹਾਰਿਆ
ਚਲ ਜੀਤ ਗਯਾ ਤੂ ਹੁਣ
ਬਸ ਕਰ ਵੇ ਅੜਿਆ
ਓ ਮਹਿਯਾ ਮੈਂ ਤੇਰੇ
ਨਾਲ ਅੱਖੀਆਂ ਲਾਈਆਂ
ਓ ਮਹਿਯਾ ਮੈਂ ਤੇਰੇ
ਬਿਨਾ ਨਿੰਦਰਾ ਗਵਾਇਆ
ਤੂ ਆਜਾ ਮੇਰੇ ਕੋਲ
ਵੇ ਕੋਲ ਵੇ ਮਹਿਯਾ
ਆਏ ਰੂਸ ਕੇ ਨਾ ਬੋਲ
ਵੇ ਬੋਲ ਵੇ ਮਹਿਯਾ
ਆਕੇ ਮੈਨੂ ਸੀਨੇ ਲਾ
ਲੇ ਦੇਖਾ ਰਾਵਾਂ ਤੇਰਿਆ
ਆਜਾ ਮੈਯਾ ਪ੍ਯਾਰ ਜਾਤਾ
ਲੇ ਹੋਰ ਨਾ ਲਾਵੀ ਦੇਰੀਆਂ
ਛੱਡ ਦੇ ਜ਼ਿਦ ਹੁਣ
ਥੱਕ ਗਿਆ ਮੈਂ
ਦਿਲ ਦਾ ਬੂਹਾ ਖੋਲ
ਤੂ ਆਜਾ ਮੇਰੇ ਕੋਲ
ਵੇ ਕੋਲ ਵੇ ਮਹਿਯਾ
ਆਏ ਰੁੱਸ ਕੇ ਨਾ ਬੋਲ
ਵੇ ਬੋਲ ਵੇ ਮਹਿਯਾ
ਕੋਲ ਵੇ