[ Featuring Kunal, Deepti Tuli ]
ਹੋ ਕਿੱਤੇ ਇਸ਼੍ਕ਼ ਨਾ ਤੂੰ ਕਰ ਬੈਠੀ ਦਿਲ ਟੁੱਟ ਜਾਣਾ ਏ ਤੇਰਾ
ਬਰਬਾਦ ਹੋ ਜਾਣਾ ਸਭ ਕੁਝ ਇਲਜ਼ਾਮ ਹੈਂ ਔਣਾ ਮੇਰਾ
ਤੇਰਾ ਹੋ ਜਾਣਾ ਦੇਖੀ ਬੁਰਾ ਤੇਰਾ ਹਾਲ ਨੀ
ਤੈਨੂੰ ਪੁਠੇ ਪੁਠੇ ਔਣਗੇ ਖਯਾਲ ਨੀ
ਤੇਰਾ ਹੋ ਜਾਣਾ ਦੇਖੀ ਬੁਰਾ ਤੇਰਾ ਹਾਲ ਨੀ
ਤੈਨੂੰ ਪੁਠੇ ਪੁਠੇ ਔਣਗੇ ਖਯਾਲ ਨੀ
ਮੇਰੇ ਜ਼ਖ਼ਮ ਨੇ ਹਰੇ ਤੈਥੋ ਜਾਣੇ ਨਇਓ ਭਰੇ ਫੱਟ ਲਗੇ ਏ ਦਿਲ ਉੱਤੇ ਗਹਿਰਾ
ਹੋ ਕਿੱਤੇ ਇਸ਼੍ਕ਼ ਨਾ ਤੂੰ ਕਰ ਬੈਠੀ ਦਿਲ ਟੁੱਟ ਜਾਣਾ ਏ ਤੇਰਾ
ਬਰਬਾਦ ਹੋ ਜਾਣਾ ਸਭ ਕੁਝ ਇਲਜ਼ਾਮ ਹੈਂ ਔਣਾ ਮੇਰਾ
ਮੈਂ ਖਾਲੀ ਪੰਨੇ ਵਾਂਗੂ ਹਨ
ਜਿਥੇ ਕਿਸੇ ਨੇ ਕੁਛ ਵੀ ਲਿਖਯਾ ਨਹੀ
ਹਾਏ ਸਭ ਕੁਛ ਸਿਖਯਾ ਦੁਨਿਯਾ ਤੋਂ
ਪਰ ਪ੍ਯਾਰ ਨਿਭੋਨਾ ਸਿਖਯਾ ਹੀ ਨਹੀ
ਓ ਕੱਚੇ ਘੜੇ ਦੇ ਵਾਂਗੂ ਟੁੱਟ ਜਾਣਾ ਕਿਉ ਕੱਚੀਆ ਛੇਤੀ ਘੁਲ ਜਾਣਾ
ਤੈਥੋ ਜਾਣੀ ਨੀ ਸਾਂਭਲੀ ਨੀ ਮੈਂ ਰਾਤ ਏਕ ਕਾਲੀ ਜਿਹਦਾ
ਹੋਣਾ ਨਈ ਕਦੀ ਵੀ ਸਵੇਰਾ
ਹੋ ਕਿੱਤੇ ਇਸ਼੍ਕ਼ ਨਾ ਤੂੰ ਕਰ ਬੈਠੀ ਦਿਲ ਟੁੱਟ ਜਾਣਾ ਏ ਤੇਰਾ
ਬਰਬਾਦ ਹੋ ਜਾਣਾ ਸਭ ਕੁਝ ਇਲਜ਼ਾਮ ਹੈਂ ਔਣਾ ਮੇਰਾ
ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ
ਮੈਂ ਏਕ ਭੰਵਰਾ ਅਵਾਰਾ ਨੀ
ਮੈਂ ਆਸ਼ਿਕ ਵਖ ਵਖ ਫੂਲਾਂ ਦਾ
ਖਿਲਾੜੀ ਹਨ ਮੈਂ ਇਸ਼ਕ਼ੇ ਦਾ
ਫੜ ਨਇਓ ਸਕਦਾ ਮੈਂ ਏਕ ਵਾਰ
ਮੈਂ ਏਕ ਭੰਵਰਾ ਅਵਾਰਾ ਨੀ
ਮੈਂ ਆਸ਼ਿਕ ਵਖ ਵਖ ਫੂਲਾਂ ਦਾ
ਖਿਲਾੜੀ ਹਨ ਮੈਂ ਇਸ਼ਕ਼ੇ ਦਾ
ਫੜ ਨਇਓ ਸਕਦਾ ਮੈਂ ਏਕ ਵਾਰ
ਪਾਣੀ ਮੈਂ ਵਗ੍ਦਾ ਖੜ ਨਇਓ ਸਕਦਾ ਦੇ ਜਾਣਾ ਦਰਦ ਬਥੇਰਾ
ਹੋ ਕਿੱਤੇ ਇਸ਼੍ਕ਼ ਨਾ ਤੂੰ ਕਰ ਬੈਠੀ ਦਿਲ ਟੁੱਟ ਜਾਣਾ ਏ ਤੇਰਾ
ਬਰਬਾਦ ਹੋ ਜਾਣਾ ਸਭ ਕੁਝ ਇਲਜ਼ਾਮ ਹੈਂ ਔਣਾ ਮੇਰਾ
ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ
ਮੈਂ ਇਸ਼੍ਕ਼ ਤੇਰੇ ਨਾਲ ਕਰਨਾ
ਤੇਰੇ ਨਾਲ ਹੀ ਜੀਣਾ ਮਾਰਨਾ
ਜੋ ਹੋਯ ਮੈਥੋ ਪਹਿਲਾ ਓ ਜਾਣ ਕੇ ਮੈਂ ਕਿ ਕਰਨਾ
ਤੈਨੂੰ ਹੋ ਜਾਣਾ ਮੇਰੇ ਨਾਲ ਪ੍ਯਾਰ ਵੇ
ਪਾਵੀ ਅੱਖਾ ਵਿਚ ਅੱਖਾ ਏਕ ਵਾਰ ਵੇ
ਤੈਨੂ ਹੋ ਜਾਣਾ ਮੇਰੇ ਨਾਲ ਪ੍ਯਾਰ ਵੇ
ਪਾਵੀ ਅੱਖਾ ਵਿਚ ਅੱਖਾ ਏਕ ਵਾਰ ਵੇ
ਮਿਲੀ ਏਕ ਜ਼ਿੰਦਗਾਨੀ ਕਾਂਤੋ ਗੰਮਾ ਚ ਗਾਵਾਨੀ
ਕਾਲੀ ਰਾਤ ਦਾ ਮੈਂ ਬਨੂੰਗੀ ਸਵੇਰਾ
ਹੋ,ਹੋ ,ਹੋ ,ਹੋ ,ਹੋ ,ਹੋ ,ਹੋ ,ਹੋ ,ਹੋ ,ਹੋ ,ਹੋ ,ਹੋ ,ਹੋ
ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ,ਰਾ