ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਝ ਨੂੰ ਮਿਲ ਗਈ ਨੌਕਰੀ, ਤੇ ਕੁਝ ਹੋ ਕੇ ਤਬਾਹ ਨਿਕਲੇ
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਓਸ lecture ਹਾਲ ਦੇ last bench 'ਤੇ ਮੇਰਾ ਨਾਂ ਖੁਣਿਆ

ਜਿਥੇ ਬੈਠ ਕਦੇ ਸੀ ਉਸ ਕੁੜੀ ਦਾ ਇੱਕ ਸੁਪਨਾ ਬੁਣਿਆ

ਨਾ ਯਾਰ ਰਹੇ ਨਾ ਓ ਮਿਲੀ ਜਦ ਸਾਡੇ ਸਾਹ ਨਿਕਲੇ
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਝ ਨੂੰ ਮਿਲ ਗਈ ਨੌਕਰੀ, ਕੁਝ ਹੋ ਕੇ ਤਬਾਹ ਨਿਕਲੇ
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਇੱਕ ਦਿਨ ਕਾਲਜ ਮੁਹਰੋ ਦੀ ਮੇਂ ਲੰਘਿਆ ਸਿਰ ਝੁਕ ਗਿਆ

ਉਸ ਜੰਨਤ ਵਰਗੀ ਥਾਂ ਨੂੰ ਸਿੱਜਦਾ ਕਰਨ ਲਈ ਰੁਕ ਗਿਆ

ਰਹਿਣ ਵਸਦੇ ਇਹਦੇ ਖੈਰ ਖਵਾ ਜਦ ਨਿਕਲੇ ਇਹੀ ਦੁਆ ਨਿਕਲੇ
ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਓ ਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਰਾਹ ਨਿਕਲੇ
ਕੁਝ ਨੂੰ ਮਿਲ ਗਏ ਨੌਕਰੀ, ਕੁਝ ਹੋ ਕੇ ਤਬਾਹ ਨਿਕਲੇ

ਸੀ ਕਾਲਜ ਵਿੱਚ ਸਰਦਾਰ ਕਦੇ ਦਿਲਦਾਰ ਕਦੇ ਫੰਕਾਰ ਕਦੇ
ਹੁਣ ਸ਼ਕਲਾਂ ਭੁੱਲਦਾ ਜਾਂਦਾ ਹੈ ਜੋ ਸੀ ਯਾਰਾਂ ਦਾ ਯਾਰ ਕਦੇ

ਕੁਝ ਸਾਨੂੰ ਆਕੜ ਮਾਰ ਗਏ, ਕੁਝ ਸੱਜਣ ਬੇਪਰਵਾਹ ਨਿਕਲੇ