Back to Top

Sherry Maan - Yenkne Lyrics

Sherry Maan - Yenkne Lyrics
Official

ਤੂ model ਪੀਟੇ ਦੀ ਅਸੀਂ ਲੁੱਟਰ ਕੁੱਤੇ ਕੁੱਟ ਦੇ
ਅੱਜ ਮਿਲ England ਗਈ ਜਿਹੜੀ ਮਿਲੀ ਪਹਿਲਾਂ Facebook ਤੇ ਸੀ

ਭਾਵੇਂ ਬਣ ਸਟਾਰ ਗਏ
ਭਵੇ ਬਣ ਸਟਾਰ ਗਏ ਕੀ ਕਿਹਨੇ ਰੱਬ ਦੀਆਂ ਦਾਤਾਂ ਦੇ
ਪਰ ਫਰਕ ਬੜੇ ਨੇ ਯੰਨਕਣੇ ਨੀ ਤੇਰੇ ਮੇਰੇ ਹਲਾਤਾਂ ਦੇ

ਪਰ ਫਰਕ ਬੜੇ ਨੇ ਪੁਰਜਿਆ ਓਏ ਤੇਰੇ ਮੇਰੇ ਹਲਾਤਾਂ ਦੇ
ਥੋਡੇ ਮਿੰਨ ਕੇ ਪੀੰਦੇ ਨੇ ਦਾਰੂ thirty ML ਕਹਿ ਕੇ
ਅਸੀਂ ਤਿੰਨ ਪੈਗ ਕਰ ਲਈਂ ਏ ਅਧਿਆਂ ਠੇਕੇ ਉੱਤੋਂ ਲੈ ਕੇ

ਬਸ ਓਦੋ ਪੀਣੇ ਆਂ ਜਦੋ ਹੋਈਏ ਥਕੇ ਨੀ ਦਿਨ-ਰਾਤਾਂ ਦੇ
ਸੁਣਾ ਦੋ ਇਕ ਵਾਰੀ

ਸਾਡੀ ਪਿਕਨਿਕ ਹੋ ਜੰਦੀ ਜਦੋ ਸੀ ਗੁੱਡ ਦੇ ਖੇਤ ਕਪਾਹਾਂ
ਬੈਠ ਸੀਰੇ ਭਾਈ ਨਾਲ ਪੀਤੀਆਂ ਮਿੱਠਾ ਪਾ ਕੇ ਚਾਹਾਂ

ਜਿੱਥੇ ਯਾਰੀ ਲੱਗ ਜਾਵੇ ਫੇਰ ਕੀ ਰੌਲੇ ਜਾਤਾਂ ਪਾਤਾਂ ਦੇ

ਤੇਰਾ attitude ਕੁੜੇ ਸਾਂਭ ਕੇ ਰੱਖ ਲੇ ਕੰਮ ਤੇਰੇ ਆਉਣਾ
ਐਸ ਲੱਟਰ ਬੰਦੇ ਨੂੰ ਕਿਸੇ ਦੇਸਣ ਨੇ ਪਾਰ ਲੰਘਾਉਣਾ

ਜਿਹੜੇ ਕੋਲ ਹੋਣ ਗੇ ਨੀ ਖਜਾਣੇ ਪਿਆਰ ਦੇਆਂ ਜਜ਼ਬਾਤਾਂ ਦੇ

ਦੂਰੀ ਦਿਲ ਵਿਚ ਹੋਵੇ ਨਾ ਬੇਸ਼ਕ ਵੱਸੀਏ ਦੂਰ ਸਜਣ ਤੋਂ
"ਨੈਨੇ ਵਾਲੀਏ" ਯਾਰ ਮੇਰਾ ਭਾਵੇਂ ਵਸਦਾ ਦੂਰ ਵਤਨ ਤੋਂ

ਦੁਨੀਆ fan ਹੈ ਯਾਰਾਂ ਦੀ ਯਾਰ ਨੇ ਫ਼ਨ ਓਹਦਿਆਂ ਬਾਤਾਂ ਦੇ

[ Correct these Lyrics ]

We currently do not have these lyrics. If you would like to submit them, please use the form below.

Romanized

Writer: SHERRY MAAN, DJ NICK
Copyright: Lyrics © Royalty Network

Back to: Sherry Maan

Sherry Maan - Yenkne Video
(Show video at the top of the page)

Performed By: Sherry Maan
Language: Panjabi
Length: 5:31
Written by: SHERRY MAAN, DJ NICK

Tags:
No tags yet