[ Featuring Wazir Patar ]
ਅੱਸੀ ਤੇਰੇ ਨਾਲ ਵੇ ਲਾਇਆ ਸੱਜਣਾ
ਛੱਡ ਕੇ ਵੇ ਅਡ਼ਬੈਇਯਾ
ਦੁਨਿਆ ਦਾ ਹੱਸਾ ਬੰਨ ਗਏ ਆ
ਤੂ ਤੋਡ਼ ਨਾ ਚੜਿਆਇਆ
ਲ ਕੇ ਫੂਲ ਆ ਦੇ ਨਾਮ
ਲ ਕੇ ਫੂਲ ਆ ਦੇ ਨਾਮ
ਸਾਨੂ ਵੇ ਭੁਲਾ ਕੇ
ਅੱਜ ਸਾਨੂ ਕੰਡੇ ਜਾਂ ਦਾ
ਸੱਦੇ ਸੱਜਰੇ ਜਾ, ਸਾਡੇ ਸੱਜਰੇ ਜਾ ਖੰਡ ਜਿਹੇ ਪਾ ਕੇ
ਗੈਰ ਆ ਦਿਆ ਨਿੱਘ ਮੰਨਦੇ ਵੇ ਗੈਰ ਆ ਦਿਆ ਨਿੱਘ ਮੰਨਦੇ
ਅੱਸੀ ਸਾਰੀ ਦੁਨਿਯਾ ਨੂ ਸੱਜਣਾ
ਰਹੇ ਸ਼ਕ਼ ਦੀ ਅੱਕਖ ਨਾਲ ਤਕਦੇ ਵੇ
ਤੈਨੂੰ ਨੈਨਾ ਦੇ ਵਿਚ ਰਖਦੇ ਸੀ
ਕਿੱਡਾ ਤੇਰੇ ਤੇ ਸ਼ਕ਼ ਰਖਦੇ ਵੇ
ਸਾਨੂ ਦੁਖ ਆ ਵਾਲੀ
ਸਾਹਿਣੂ ਦੁਖ ਆ ਵਾਲੀ
ਚਾਨਣੀ ਫਡਾ ਕੇ
ਅੱਪ ਵੇ ਤੂ ਹਾਸੀ ਸ਼ਂਦੇ
ਸੱਦੇ ਸੱਜਰੇ ਜਾ, ਸਾਡੇ ਸੱਜਰੇ ਜਾ ਖੰਡ ਜਿਹੇ ਪਾ ਕੇ
ਗੈਰ ਆ ਦਿਆ ਨਿੱਘ ਮੰਨਦੇ ਵੇ ਗੈਰ ਆ ਦਿਆ ਨਿੱਘ ਮੰਨਦੇ
ਕਾਦੋਂ ਉਤਯਾ ਸੱਦੇ ਤੋਂ ਤੇਰਾ ਦਿਲ ਸੱਜਣਾ
ਕਿੱਤੇ ਥੋਡਾ ਚਿਰ ਕਾਦ ਕੇਰਾ ਮਿਲ ਸੱਜਣਾ
ਕਿੱਤਤੇ ਰਿਹ ਗਯੀ ਸੀ ਤੋਡ਼ ਵੇ ਜਵਾਬ ਚੌਨੇ ਆ
ਅਸੀ ਕੱਲੇ ਕੱਲੇ ਪਲ ਦਾ ਹਿਸਾਬ ਚੌਨੇ ਆ
ਅੱਗੇ ਲੈਂਗੇਨ ਲਯੀ, ਅੱਗੇ ਲੈਂਗੇਨ ਲਯੀ
ਪੌਡੀਯਾ ਬਾਣਾ ਕੇ ਕਿੱਤਤੇ ਸੰਨੂ ਤੂ ਪਿਹਿਚਾਨ੍ਦੇ
ਸੱਦੇ ਸੱਜਰੇ ਜਾ, ਸਾਡੇ ਸੱਜਰੇ ਜਾ ਖੰਡ ਜਿਹੇ ਪਾ ਕੇ
ਗੈਰ ਆ ਦਿਆ ਨਿੱਘ ਮੰਨਦੇ ਵੇ ਗੈਰ ਆ ਦਿਆ ਨਿੱਘ ਮੰਨਦੇ
ਤੂ ਆਰਥੀ ਸਾਡੀ ਵੇਖ ਲਾਵੀ
ਅੱਸੀ ਲਾਵਾਂ ਵੇਖਣ ਆਵਾਂਗੇ
ਮੇਰੀ ਮਯਾ ਦੇ ਵਯਹ ਦੀ ਚੁੰਨੀ ਜੋ
ਤੇਰੀ ਜਾਂ ਨੂ ਦੇ ਕੇ ਜਾਵਾਂਗੇ
ਹਥ ਸਿਮੀਰਾਂ ਦੇ, ਹਥ ਸਿਮੀਰਾਂ ਦੇ
ਕੰਨਾ ਨੂ ਲਵਾ ਕੇ ਸੁਨੇਯਾ ਤੂ ਸੀਨਾ ਤਾਂ ਦੇ
ਵੇ ਗੈਰ ਆ ਦਿਆ ਨਿੱਘ ਮੰਨਦੇ ਤੂੰ ਗੈਰ ਆ ਦਿਆ ਨਿੱਘ ਮੰਨਦੇ