ਹੋ ਗਡਿਆ ਦੇ ਨਾਮ ਨਈ
ਗਿਣੌਣਾ ਚੌਂਦਾ ਮੈਂ ਲਾਕੇ ਪੈਸਾ ਨੇੜੇ ਤੇਰੇ
ਨਹੀਓ ਔਣਾ ਚੌਂਦਾ ਮੈਂ
ਹੋ ਗਡਿਆ ਦੇ ਨਾਮ ਨਈ
ਗਿਣੌਣਾ ਚੌਂਦਾ ਮੈਂ ਲਾਕੇ ਪੈਸਾ ਨੇੜੇ ਤੇਰੇ
ਨਹੀਓ ਔਣਾ ਚੌਂਦਾ ਮੈਂ
ਹੋ ਕਰਦਾ ਪ੍ਯਾਰ ਬਸ ਏਹੀ ਜਾਣਦਾ
ਬਹੁਤੀ ਸ਼ੋਸੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਸ਼ੋਸੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਹੋ ਤੇਰੇ ਬਾਰੇ ਜੱਟੀਏ ਏਹੀ ਸੋਚ ਰਖੀ ਆ
ਹੋਰਾਂ ਬਾਰੇ feeling ਤਾਂ ਰੋਕ ਰਖੀ ਆ
ਹੋ ਤੇਰੇ ਬਾਰੇ ਗੱਲ ਮੇਤੋਂ ਜ਼ੱਰੀ ਜਾਣੀ ਨੀ
ਤੇਰੀ safety ਦੇ ਲਯੀ ਹੀ ਗ੍ਲੋਕ ਰਖੀ ਆ
ਹੋ ਤੇਰੇ ਬਾਰੇ ਜੱਟੀਏ ਏਹੀ ਸੋਚ ਰਖੀ ਆ
ਹੋਰਾਂ ਬਾਰੇ feeling ਤਾਂ ਰੋਕ ਰਖੀ ਆ
ਹੋ ਤੇਰੇ ਬਾਰੇ ਗੱਲ ਮੇਤੋਂ ਜ਼ੱਰੀ ਜਾਣੀ ਨੀ
ਤੇਰੀ safety ਦੇ ਲਯੀ ਹੀ ਗ੍ਲੋਕ ਰਖੀ ਆ
ਹੋ ਸਾਡੇ ਵਿਚ ਆਯਾ ਜੇੜਾ ਖੂਨ ਚੂਸ ਲੂ
ਗੱਲ ਤੇਰੇ ਕੋਯੀ ਵਿਰੁਧ ਮੇਤੋਂ ਜ਼ੱਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ
Ellde
ਤੇਰੀ ਜ਼ਿੰਦਗੀ ਦੇ ਮੁੱਕ ਜਾਣੇ ਸਾਰੇ ਜਭ ਨੀ
ਮੇਰੇ ਹੁੰਦੇਆ ਨਾ ਰਖੀ ਤੂ ਕੋਯੀ worry ਬਲੀਏ
ਜਿੰਨਾ ਚਿਰ ਜਿਯੁਂ ਸਿਰ ਉੱਤੇ ਕਰਕੇ
ਜਿਯੁਂ ਘੱਟ ਭਵੇ ਜੀਵਂਗਾ ਮੈਂ ਖਰੀ ਬਲੀਏ
ਤੇਰਾ Ellde ਫ਼ਾਜ਼ੀਲਕਾ ਆ ਜਿੱਤ ਦਾ ਸ਼ੋਕੀਂ
ਐਵੇ ਇਸ਼੍ਕ਼ ਦੀ ਬਾਜ਼ੀ ਮੇਤੋਂ ਹਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ
ਹੋ ਜੋ ਵੀ ਤੇਰੇ ਦਿਲ ਔਂਦਾ ਕਰ ਅਲ੍ਹੜੇ
ਮੇਰੇ ਹੁੰਦੇ ਦੱਸ ਕਾਹਦਾ ਦਰ ਅਲ੍ਹੜੇ
ਹੋ ਜ਼ੀਕ੍ਰ ਬ੍ਰਾੜ ਨਾਹੀਓ ਫਾਇਦੇ ਚਕਦਾ
ਲੋਡ ਪਈ ਤੇ ਜੌਗਾ ਓ ਮਰ ਅਲ੍ਹੜੇ
ਜੋ ਵੀ ਤੇਰੇ ਦਿਲ ਔਂਦਾ ਕਰ ਅਲ੍ਹੜੇ
ਮੇਰੇ ਹੁੰਦੇ ਦੱਸ ਕਾਹਦਾ ਦਰ ਅਲ੍ਹੜੇ
ਹੋ ਜ਼ੀਕ੍ਰ ਬ੍ਰਾੜ ਨਾਹੀਓ ਫਾਇਦੇ ਚਕਦਾ
ਲੋਡ ਪਈ ਤੇ ਜੌਗਾ ਓ ਮਰ ਅਲ੍ਹੜੇ
ਹੋ ਛਹੇਤੀ ਮੇਰੀ ਜ਼ਿੰਦਗੀ ਦਾ ਅਧ ਬਣ ਜਾ
ਦੂਰੀ ਤੇਰੇ ਜੱਟ ਕੋਲੋਂ ਜਰੀ ਜਾਣੀ ਨਈ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਹੋ ਦੁਨਿਯਾ ਤੇ ਐਸੀ ਕੋਯੀ ਸ਼ੇ ਨੀ ਜੱਟੀਏ
ਜੇੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ
ਏ ਇਸ਼੍ਕ਼ ਹਕ਼ੀਕ਼ੀ ਜੋ
ਨਾ ਦਿਨ ਦੇਖੇ, ਨਾ ਰਾਤ ਦੇਖੇ
ਨਾ ਰੰਗ ਦੇਖੇ ਤੇ ਨਾ ਜਾਤ ਦੇਖੇ
ਏ ਇਸ਼੍ਕ਼ ਹਕ਼ੀਕ਼ੀ ਜੋ
ਇਜ਼ ਜਨਮ ਵਿਚ ਤੇਰੇ ਲਯੀ
ਮੇਰਾ ਸਬ ਕੁਛ ਤੇਰਾ ਏ
ਤੇਰਾ ਖ੍ਵਾਬ ਹੀ ਮੇਰੀ ਮੰਜ਼ਿਲ ਏ
ਤੇ ਤੇਰੇ ਹੱਸੇ ਵਿਚ ਸਵੇਰਾ ਏ
ਏ ਇਸ਼੍ਕ਼ ਹਕ਼ੀਕ਼ੀ ਜੋ