Back to Top

Sunmeet - Ghaint Yaar Lyrics



Sunmeet - Ghaint Yaar Lyrics
Official




ਹੋ ਮੇਰਾ ਕੱਲਾ ਕੱਲਾ ਯਾਰ ਸਾਵਾ ਸਾਵਾ ਲੱਖ ਦਾ
ਰੱਖ ਨੱਡੀਆਂ ਨੂੰ ਪਿੱਛੇ
ਮੂਰੇ ਯਾਰੀ ਰੱਖ ਦਾ
ਹੋ ਮੇਰਾ ਕੱਲਾ ਕੱਲਾ ਯਾਰ ਸਾਵਾ ਸਾਵਾ ਲੱਖ ਦਾ
ਰੱਖ ਨੱਡੀਆਂ ਨੂੰ ਪਿੱਛੇ
ਮੂਰੇ ਯਾਰੀ ਰੱਖ ਦਾ
ਹੱਥ ਜੇ ਮਲਾਕੇ ਮੈਂ ਵੀ ਜ਼ਿਆਦਾ ਨੀ ਬਣਾਏ
ਹੱਥ ਜੇ ਮਲਾਕੇ ਮੈਂ ਵੀ ਜ਼ਿਆਦਾ ਨੀ ਬਣਾਏ
ਹੈਗੇ ਘੱਟ ਪਰ ਹੱਥਾਂ ਉੱਤੇ ਹੱਥ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ੍ਹਦੇ ਕਰਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ੍ਹਦੇ ਕਰਕੇ ਪੂਰੀ ਅੱਤ ਰੱਖਦੇ ਆ

ਉਤਾ ਸੋਚਿਆ ਨੀ ਕਿਵੇਂ ਕਾਰਾ ਗਏ ਕਮਾਈ
ਆਪਾ ਬਸ ਯਾਰਾ ਦੀਆ ਆਰੀਆ ਕਮੌਂਦੇ ਆ
ਕਾਮ ਬਾਰ ਕਿ ਕਰਿ ਦਾ ਜ ਕੋਈ ਪੁੱਛਣਾ ਹੈ ਚੋਹਦਾ
ਆਪਾ ਤਾ ਬਸ ਯਾਰਾ ਦੇ ਹੀ ਆਉਣੇ ਆ
ਉਹ ਜਿੰਨੇ ਯਾਰੀ ਨਾ ਪਾਗਈ ਉਹ ਕਰੂ ਕੀ ਕਮਾਈ
ਲੋੜ ਪੈਂਦੀ ਆ ਤੇ ਪੈਸੇ ਵਾਲੇ ਪਾਸਾ ਵੱਟ ਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ

Fun ਸ਼ੁਨ ਕਰਦੇ ਆ ਕੈਮ ਸਾਹਿਮ ਹੋਕੇ
ਸ਼ਾਮੀ ਪਾ ਦਈਏ ਜੇ ਫੋਟੋ ਕੀਤੇ Facebook ਤੇ
ਕੋਈ ਲਿਖੇ Awesome ਤੇ ਕੋਈ End Pic
ਆਉਂਦੇ ਚਕਮੇ Comment ਨੇ Great Look ਤੇ
ਚੰਡੀਗੜ੍ਹ ਕੀ ਮੋਹਾਲੀ
ਕਦੇ ਕੁੱਲੂ ਕੀ ਮਨਾਲੀ
ਜਿੱਥੇ ਬਣ ਜਾਵੇ ਮੂਡ ਜਾਕੇ ਹਵਾ ਸ਼ਕਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ

ਮੇਹਰ ਰਬ ਦੀ ਰਹੀ ਆ ਕੋਈ ਬਣਿਆ ਨੀ Anti
ਓਹਦੀ ਰਜ਼ਾ ਬਿਨਾਂ ਹੁੰਦੀ ਆ ਚੜਾਇ ਵੀ ਕਦੇ ਨਾ
ਯਾਰ ਤੁਰਦੇ ਆ ਨਾਲ ਸਾਡਾ ਬਣ ਪਰਛਾਵਾਂ
ਜਗਾਹ ਯਾਰਾਂ ਦੀ ਥਾਂ ਨਾਰਾਂ ਦੀ ਬਨਾਈ ਵੀ ਕਦੇ ਨਾ
ਹੋ ਯਾਰ ਪਾੜ ਲੈਣੇ ਅੱਖ
ਨਾਰ ਬਦਲ ਜਾਏ ਪੱਖ
ਚੀਮਾ ਸੁਨਮੀਤ ' ਦੂਰ ਸਾਡਾ ਨਾਲ ਸੱਚ ਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਹੋ ਮੇਰਾ ਕੱਲਾ ਕੱਲਾ ਯਾਰ ਸਾਵਾ ਸਾਵਾ ਲੱਖ ਦਾ
ਰੱਖ ਨੱਡੀਆਂ ਨੂੰ ਪਿੱਛੇ
ਮੂਰੇ ਯਾਰੀ ਰੱਖ ਦਾ
ਹੋ ਮੇਰਾ ਕੱਲਾ ਕੱਲਾ ਯਾਰ ਸਾਵਾ ਸਾਵਾ ਲੱਖ ਦਾ
ਰੱਖ ਨੱਡੀਆਂ ਨੂੰ ਪਿੱਛੇ
ਮੂਰੇ ਯਾਰੀ ਰੱਖ ਦਾ
ਹੱਥ ਜੇ ਮਲਾਕੇ ਮੈਂ ਵੀ ਜ਼ਿਆਦਾ ਨੀ ਬਣਾਏ
ਹੱਥ ਜੇ ਮਲਾਕੇ ਮੈਂ ਵੀ ਜ਼ਿਆਦਾ ਨੀ ਬਣਾਏ
ਹੈਗੇ ਘੱਟ ਪਰ ਹੱਥਾਂ ਉੱਤੇ ਹੱਥ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ੍ਹਦੇ ਕਰਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ੍ਹਦੇ ਕਰਕੇ ਪੂਰੀ ਅੱਤ ਰੱਖਦੇ ਆ

ਉਤਾ ਸੋਚਿਆ ਨੀ ਕਿਵੇਂ ਕਾਰਾ ਗਏ ਕਮਾਈ
ਆਪਾ ਬਸ ਯਾਰਾ ਦੀਆ ਆਰੀਆ ਕਮੌਂਦੇ ਆ
ਕਾਮ ਬਾਰ ਕਿ ਕਰਿ ਦਾ ਜ ਕੋਈ ਪੁੱਛਣਾ ਹੈ ਚੋਹਦਾ
ਆਪਾ ਤਾ ਬਸ ਯਾਰਾ ਦੇ ਹੀ ਆਉਣੇ ਆ
ਉਹ ਜਿੰਨੇ ਯਾਰੀ ਨਾ ਪਾਗਈ ਉਹ ਕਰੂ ਕੀ ਕਮਾਈ
ਲੋੜ ਪੈਂਦੀ ਆ ਤੇ ਪੈਸੇ ਵਾਲੇ ਪਾਸਾ ਵੱਟ ਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ

Fun ਸ਼ੁਨ ਕਰਦੇ ਆ ਕੈਮ ਸਾਹਿਮ ਹੋਕੇ
ਸ਼ਾਮੀ ਪਾ ਦਈਏ ਜੇ ਫੋਟੋ ਕੀਤੇ Facebook ਤੇ
ਕੋਈ ਲਿਖੇ Awesome ਤੇ ਕੋਈ End Pic
ਆਉਂਦੇ ਚਕਮੇ Comment ਨੇ Great Look ਤੇ
ਚੰਡੀਗੜ੍ਹ ਕੀ ਮੋਹਾਲੀ
ਕਦੇ ਕੁੱਲੂ ਕੀ ਮਨਾਲੀ
ਜਿੱਥੇ ਬਣ ਜਾਵੇ ਮੂਡ ਜਾਕੇ ਹਵਾ ਸ਼ਕਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ

ਮੇਹਰ ਰਬ ਦੀ ਰਹੀ ਆ ਕੋਈ ਬਣਿਆ ਨੀ Anti
ਓਹਦੀ ਰਜ਼ਾ ਬਿਨਾਂ ਹੁੰਦੀ ਆ ਚੜਾਇ ਵੀ ਕਦੇ ਨਾ
ਯਾਰ ਤੁਰਦੇ ਆ ਨਾਲ ਸਾਡਾ ਬਣ ਪਰਛਾਵਾਂ
ਜਗਾਹ ਯਾਰਾਂ ਦੀ ਥਾਂ ਨਾਰਾਂ ਦੀ ਬਨਾਈ ਵੀ ਕਦੇ ਨਾ
ਹੋ ਯਾਰ ਪਾੜ ਲੈਣੇ ਅੱਖ
ਨਾਰ ਬਦਲ ਜਾਏ ਪੱਖ
ਚੀਮਾ ਸੁਨਮੀਤ ' ਦੂਰ ਸਾਡਾ ਨਾਲ ਸੱਚ ਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
ਯਾਰ ਜਿੰਨੇ ਮਿਲੇ ਸਾਰੇ ਘੈਂਟ ਨੇ ਸਿਰੇ ਦੇ
ਜਿੱਥੇ ਖੜ ਦੇ ਕਰਾ ਕੇ ਪੂਰੀ ਅੱਤ ਰੱਖਦੇ ਆ
[ Correct these Lyrics ]
Writer: GURSHARAN, JUGRAJ RAINKH
Copyright: Lyrics © Sony/ATV Music Publishing LLC

Back to: Sunmeet



Sunmeet - Ghaint Yaar Video
(Show video at the top of the page)


Performed By: Sunmeet
Length: 4:07
Written by: GURSHARAN, JUGRAJ RAINKH

Tags:
No tags yet