Back to Top

Sznny - Bajre Da Sitta Lyrics

Sznny - Bajre Da Sitta Lyrics
Official

[ Featuring Harmn ]

ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

Sunny, Sunny

ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ
ਗਲੀ ਵਿਚੋਂ ਮੋੜਿਆ ਬਾਜਰੇ ਦਾ ਸਿੱਟਾ
ਗਲੀ ਵਿਚੋਂ ਮੋੜਿਆ ਬਾਜਰੇ ਦਾ ਸਿੱਟਾ

ਕਾਲੇ ਕਾਲੇ ਬੱਦਲ ਆਏ, ਚੁੱਕੀ ਪ੍ਯਾਰ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਛੱਮਾ ਛੱਮ ਮੀ ਪਯਾ ਵੱਸੇ (ਵੱਸੇ) ਜਵਾਨੀ ਖਿੜ ਖਿੜ ਹੱਸੇ
ਇੱਸ ਰੁੱਤ ਸੋਹਣਾ
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ

ਮੁੱੜ ਮੁੱੜ ਤੇਰੀਆਂ ਬਾਹਵਾ ਫੜਦੀ, ਮਿੰਤਾਂ ਕਰਾਂ ਮੈਂ ਲਖਾਂ
ਜੇ ਪਿੱਛੋਂ ਸੈ ਅੱਖ ਚਰੌਣੀ ਕ੍ਯੋਂ ਲਾਈਆਂ ਸੀ ਅਖਾਂ
ਜੇ ਪਿੱਛੋਂ ਸੈ ਅੱਖ ਚਰੌਣੀ ਕ੍ਯੋਂ ਲਾਈਆਂ ਸੀ ਅਖਾਂ
ਵੇ ਲੱਗੀ ਤੋੜ ਵੇ ਢੋਲਾ ਮੇਰਾ ਦਿਲ ਮੋੜ ਵੇ ਢੋਲਾ
ਘੜੀ ਘੜੀ ਦੇ ਰੋਸੇ
ਘੜੀ ਘੜੀ ਦੇ ਰੋਸੇ ਵੇ ਸਾਡਾ ਲਹੂ ਵੇ ਨਚੋੜੇਯਾ

[ Correct these Lyrics ]

We currently do not have these lyrics. If you would like to submit them, please use the form below.

Writer: Rashmeet Kaur, Deep Kalsi, Ikka
Copyright: Lyrics © Sony/ATV Music Publishing LLC

Back to: Sznny

Sznny - Bajre Da Sitta Video
(Show video at the top of the page)

Performed By: Sznny
Featuring: Harmn
Length: 3:16
Written by: Rashmeet Kaur, Deep Kalsi, Ikka

Tags:
No tags yet