Back to Top

November [Remix] Video (MV)




Performed By: Akaal
Length: 3:13
Written by: BITTU CHEEMA, DESI ROUTZ




Akaal - November [Remix] Lyrics
Official




ਏਹੋ ਤੇਰਾ birthday ਜੋ ਤੂ ਰੀਝ ਨਾਲ ਮਨੌਣਾ
ਅਗਲੀ ਵਾਰੀ ਤੇ ਤੈਨੂ ਯਾਦ ਵੀ ਨੀ ਔਣਾ
ਏਹੋ ਤੇਰਾ birthday ਜੋ ਤੂ ਰੀਝ ਨਾਲ ਮਨੌਣਾ
ਅਗਲੀ ਵਾਰੀ ਤੇ ਤੈਨੂ ਯਾਦ ਵੀ ਨੀ ਔਣਾ
ਵੇਲ ਮਿਲਣੀ ਕਿਦਾਂ facebook ਤੇ
ਸੇਲਫੀਆਂ ਪਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ

Desi Routz

ਕਿੱਸੇ ਤਾਵੇਂ ਨਯੀ Chandigarh ਵੇਖੇਯਾ
ਸਾਡਾ ਬਾਰ੍ਡਰ ਦੇ ਘੇਰੇਯਾਨ ਚ ਪਿੰਡ ਨੀ
ਅੱਸੀ ਕੀ ਏ ਲੈਣਾ ਦਸ ਸਿਖ ਕੇ
Photo insta ਤੇ ਪਾਈਦੀ ਆ ਕਿੰਜ ਨੀ
ਅੱਸੀ ਕੀ ਏ ਲੈਣਾ ਦਸ ਸਿਖ ਕੇ
Photo insta ਤੇ ਪਾਈਦੀ ਆ ਕਿੰਜ ਨੀ
ਤੇਰੀ ਬੇਬੇ ਨਾਲ ਖੜਕ ਪੈਣੀ ਬੱਲੀਏ
ਬੇਬੇ ਨਾਲ ਖੜਕ ਪੈਣੀ ਬੱਲੀਏ
ਜਦੋਂ jean ਸ਼ੀਨ ਪਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ

ਨਿੱਤ motor ਤੇ ਲਗ ਦੀਆਂ ਰੋਣਕਾਂ
ਜਾਚ ਜਾਨਦੇ ਆਂ ਯਾਰੀਆਂ ਪਗੌਨ ਦੀ
ਸਾਡੇ ਨਈ ਓ ਰੀਤ ਬਿੱਲੋ ਰਾਣੀ ਏ
ਰੁਸੀ ਤਿਮੀ ਦੇ ਕੋਈ ਤਰਲੇ ਜੇ ਪੌਣ ਦੀ
ਸਾਡੇ ਨਈ ਓ ਰੀਤ ਬਿੱਲੋ ਰਾਣੀ ਏ
ਰੁਸੀ ਤਿਮੀ ਦੇ ਕੋਈ ਤਰਲੇ ਜੇ ਪੌਣ ਦੀ
ਤੇਰੀ ਨਿਭਜੂ ਰਕਾਨੇ ਦੇਸੀ ਜੱਟ ਨਾਲ
ਨਿਭਜੂ ਰਕਾਨੇ ਦੇਸੀ ਜੱਟ ਨਾਲ
ਜੇ ਤੂ ਰੋਬ੍ਹ ਨਾ ਦਖਾਯਾ ਕਰੇਂਗੀ,
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ

ਜੇ ਤੂ ਰਾਹਾਂ ਵਿਚ ਪਲਕਾਂ ਵਿੱਛਾਏਂਗੀ
ਮੈਂ ਵੀ ਪੈਰਾਂ ਥੱਲੇ ਤੱਲੀਆਂ ਧਰੂੰ
ਜੇ ਤੂ ਰਖੇਂਗੀ ਬਣਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰਖੇਯਾ ਕਰੂੰ
ਜੇ ਤੂ ਰਖੇਂਗੀ ਬਣਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰਖੇਯਾ ਕਰੂੰ
ਬਿੱਟੂ ਚੀਮੇ ਦਾ ਵਾਦਾ ਏ ਤੇਰੇ ਨਾਲ
ਬਿੱਟੂ ਚੀਮੇ ਦਾ ਵਾਦਾ ਏ ਤੇਰੇ ਨਾਲ
ਓ ਸਾਡੇ ਹੁੰਦੇਆਂ ਨਾ ਦੁਖ ਜਰੇਂਗੀ,
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਏਹੋ ਤੇਰਾ birthday ਜੋ ਤੂ ਰੀਝ ਨਾਲ ਮਨੌਣਾ
ਅਗਲੀ ਵਾਰੀ ਤੇ ਤੈਨੂ ਯਾਦ ਵੀ ਨੀ ਔਣਾ
ਏਹੋ ਤੇਰਾ birthday ਜੋ ਤੂ ਰੀਝ ਨਾਲ ਮਨੌਣਾ
ਅਗਲੀ ਵਾਰੀ ਤੇ ਤੈਨੂ ਯਾਦ ਵੀ ਨੀ ਔਣਾ
ਵੇਲ ਮਿਲਣੀ ਕਿਦਾਂ facebook ਤੇ
ਸੇਲਫੀਆਂ ਪਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ

Desi Routz

ਕਿੱਸੇ ਤਾਵੇਂ ਨਯੀ Chandigarh ਵੇਖੇਯਾ
ਸਾਡਾ ਬਾਰ੍ਡਰ ਦੇ ਘੇਰੇਯਾਨ ਚ ਪਿੰਡ ਨੀ
ਅੱਸੀ ਕੀ ਏ ਲੈਣਾ ਦਸ ਸਿਖ ਕੇ
Photo insta ਤੇ ਪਾਈਦੀ ਆ ਕਿੰਜ ਨੀ
ਅੱਸੀ ਕੀ ਏ ਲੈਣਾ ਦਸ ਸਿਖ ਕੇ
Photo insta ਤੇ ਪਾਈਦੀ ਆ ਕਿੰਜ ਨੀ
ਤੇਰੀ ਬੇਬੇ ਨਾਲ ਖੜਕ ਪੈਣੀ ਬੱਲੀਏ
ਬੇਬੇ ਨਾਲ ਖੜਕ ਪੈਣੀ ਬੱਲੀਏ
ਜਦੋਂ jean ਸ਼ੀਨ ਪਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ

ਨਿੱਤ motor ਤੇ ਲਗ ਦੀਆਂ ਰੋਣਕਾਂ
ਜਾਚ ਜਾਨਦੇ ਆਂ ਯਾਰੀਆਂ ਪਗੌਨ ਦੀ
ਸਾਡੇ ਨਈ ਓ ਰੀਤ ਬਿੱਲੋ ਰਾਣੀ ਏ
ਰੁਸੀ ਤਿਮੀ ਦੇ ਕੋਈ ਤਰਲੇ ਜੇ ਪੌਣ ਦੀ
ਸਾਡੇ ਨਈ ਓ ਰੀਤ ਬਿੱਲੋ ਰਾਣੀ ਏ
ਰੁਸੀ ਤਿਮੀ ਦੇ ਕੋਈ ਤਰਲੇ ਜੇ ਪੌਣ ਦੀ
ਤੇਰੀ ਨਿਭਜੂ ਰਕਾਨੇ ਦੇਸੀ ਜੱਟ ਨਾਲ
ਨਿਭਜੂ ਰਕਾਨੇ ਦੇਸੀ ਜੱਟ ਨਾਲ
ਜੇ ਤੂ ਰੋਬ੍ਹ ਨਾ ਦਖਾਯਾ ਕਰੇਂਗੀ,
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ

ਜੇ ਤੂ ਰਾਹਾਂ ਵਿਚ ਪਲਕਾਂ ਵਿੱਛਾਏਂਗੀ
ਮੈਂ ਵੀ ਪੈਰਾਂ ਥੱਲੇ ਤੱਲੀਆਂ ਧਰੂੰ
ਜੇ ਤੂ ਰਖੇਂਗੀ ਬਣਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰਖੇਯਾ ਕਰੂੰ
ਜੇ ਤੂ ਰਖੇਂਗੀ ਬਣਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰਖੇਯਾ ਕਰੂੰ
ਬਿੱਟੂ ਚੀਮੇ ਦਾ ਵਾਦਾ ਏ ਤੇਰੇ ਨਾਲ
ਬਿੱਟੂ ਚੀਮੇ ਦਾ ਵਾਦਾ ਏ ਤੇਰੇ ਨਾਲ
ਓ ਸਾਡੇ ਹੁੰਦੇਆਂ ਨਾ ਦੁਖ ਜਰੇਂਗੀ,
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਯਾ ਕਰੇਂਗੀ
[ Correct these Lyrics ]
Writer: BITTU CHEEMA, DESI ROUTZ
Copyright: Lyrics © Royalty Network

Back to: Akaal

Tags:
No tags yet