ਦੇਸੀ ਜਿਹਾ ਕਿਹਕੇ ਨੀ ਤੂੰ ਛੱਡ ਚਲੀ ਏ
ਬੂਟਾ ਇਸ਼ਕ਼ੇ ਦਾ ਲਾਕੇ ਵੱਡ ਚਲੀ ਏ
ਹੋ ਪਾਕੇ snapchat ਤੇ ਫੋਟੋਵਾ ਤੂੰ ਪੌਣੀ ਫਿਰਦੀ ਏ ਭੜਥੂ
ਜਦ ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ

ਸਚ ਆਖਦੇ ਦੇ ਸਿਆਣੇ ਮੱਛੀ ਮੁੜਦੀ ਏ ਕਿਹੰਦੇ ਪੱਥਰਾਂ ਨੂੰ ਚੱਟ ਕੇ(ਪੱਥਰਾਂ ਨੂੰ ਚੱਟ ਕੇ)
ਨੀ ਔਦਾਂ ਤੂੰ ਵੀ ਮੁੜੇਗੀ ਰਾਕਾਨੇ ਨੀ ਜਗ ਬਦ੍ਨਾਮੀ ਖਟਕੇ(ਜਗ ਬਦ੍ਨਾਮੀ ਖਟਕੇ)
ਜਦ ਫਸ ਗਯੀ ਸ਼ਿਕਾਰੀਆ ਦੇ ਜਾਲ ਵਿਚ ਮੱਛੀ ਵਾਂਗੂ ਜਾਨ ਤੜਫੂ(ਮੱਛੀ ਵਾਂਗੂ ਜਾਨ ਤੜਫੂ)
ਜਦ ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਓ,ਓ,ਓ,ਓ,ਓ,ਓ,ਓ,ਓ,ਓ,ਓ,ਓ,ਓ
ਸਾਡੇ ਦਿਲ ਦਾ ਮਾਹੌਲ ਬਿਗਾੜ ਕੇ ਤੂੰ ਗੈਰਾਂ ਨਾਲ ਲਾਈਆ ਅੱਖੀਆ
ਨੀ ਤੈਨੂੰ ਭਾ ਗਏ ਨੀ ਗੱਡੀਆ ਵਾਲੇ ਨੀ ਮਿਲੀਆ ਰਿਪੋਰਟਾ ਪਕੀਆ(ਮਿਲੀਆ ਰਿਪੋਰਟਾ ਪਕੀਆ)
ਕਾਹਤੋਂ ਹੀਰੇ ਜਿਹਾ ਯਾਰ ਗਵਾ ਲੇਯਾ ਨੀ ਦਿਲ 'ਚ ਖਿਆਲ ਰੜਕੂ
ਜਦ ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਫਿਰ ਗਏ ਰਾਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ
ਸਚੀ ਅਮਰ ਤੇਰੇ ਨੇ ਹੁਣ ਤੇਰੇ ਉੱਤੇ ਹੱਕ ਨੇ ਜਤੌਨੇ ਛਡ ਤੇ (ਜਤੌਨੇ ਛਡ ਤੇ)
ਤੁਵੀ ਦੇਣਾ ਨੀ ਜਿੰਨੇ ਦੁਖ ਦੇਣੇ ਨੀ ਅਸੀ ਸੀਨੇ ਲੌਣੇ ਛੱਡ ਤੇ
(ਨੀ ਅੱਸੀ ਸੀਨੇ ਲੌਣੇ ਛੱਡ ਤੇ)
ਮੌਜਾਂ ਲੁੱਟਦਾ ਸਾਜਾਲਪੁਰੀ ਸੋਹਣੀਏ ਨੀ ਤੇਰੀ ਅਖਾਂ ਵਿਚ ਰਾੜਕੂ (ਵਿਚ ਰੜਕੂ)